ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 9:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਫਿਰ ਮੈਂ ਉਸ ਵੱਛੇ ਨੂੰ ਅੱਗ ਵਿਚ ਸਾੜ ਦਿੱਤਾ ਜੋ ਤੁਹਾਡੇ ਪਾਪ ਦੀ ਨਿਸ਼ਾਨੀ ਸੀ।+ ਫਿਰ ਮੈਂ ਉਸ ਨੂੰ ਉਦੋਂ ਤਕ ਕੁੱਟਦਾ ਰਿਹਾ ਜਦ ਤਕ ਉਸ ਦਾ ਬਾਰੀਕ-ਬਾਰੀਕ ਬੂਰਾ ਨਹੀਂ ਬਣ ਗਿਆ ਅਤੇ ਮੈਂ ਉਸ ਬੂਰੇ ਨੂੰ ਪਹਾੜ ਤੋਂ ਵਹਿੰਦੇ ਚਸ਼ਮੇ ਵਿਚ ਸੁੱਟ ਦਿੱਤਾ।+

      22 “ਤੁਸੀਂ ਤਬੇਰਾਹ,+ ਮੱਸਾਹ+ ਅਤੇ ਕਿਬਰੋਥ-ਹੱਤਵਾਹ+ ਵਿਚ ਵੀ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ।

  • ਜ਼ਬੂਰ 95:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਤਾਂ ਤੁਸੀਂ ਆਪਣੇ ਦਿਲ ਕਠੋਰ ਨਾ ਕਰਿਓ,

      ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਮਰੀਬਾਹ* ਵਿਚ ਆਪਣੇ ਦਿਲ ਕਠੋਰ ਕੀਤੇ ਸਨ+

      ਹਾਂ, ਉਜਾੜ ਵਿਚ ਮੱਸਾਹ* ਦੇ ਦਿਨ ਕੀਤੇ ਸਨ,+

  • ਇਬਰਾਨੀਆਂ 3:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ