-
ਮੀਕਾਹ 7:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਦ ਤਕ ਯਹੋਵਾਹ ਮੇਰਾ ਮੁਕੱਦਮਾ ਨਹੀਂ ਲੜਦਾ ਅਤੇ ਮੇਰਾ ਇਨਸਾਫ਼ ਨਹੀਂ ਕਰਦਾ
ਤਦ ਤਕ ਮੈਂ ਉਸ ਦਾ ਕ੍ਰੋਧ ਸਹਾਂਗਾ
ਕਿਉਂਕਿ ਮੈਂ ਉਸ ਦੇ ਖ਼ਿਲਾਫ਼ ਪਾਪ ਕੀਤਾ ਹੈ।+
ਉਹ ਮੈਨੂੰ ਚਾਨਣ ਵਿਚ ਲਿਆਵੇਗਾ;
ਮੈਂ ਉਸ ਦੀ ਭਲਾਈ ਦੇ ਕੰਮ ਦੇਖਾਂਗਾ।
-