-
ਗਿਣਤੀ 11:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਪਰ ਮੀਟ ਅਜੇ ਉਨ੍ਹਾਂ ਦੇ ਦੰਦਾਂ ਵਿਚ ਹੀ ਸੀ ਤੇ ਅਜੇ ਚਿੱਥਿਆ ਵੀ ਨਹੀਂ ਸੀ ਕਿ ਯਹੋਵਾਹ ਦਾ ਗੁੱਸਾ ਉਨ੍ਹਾਂ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰ ਸੁੱਟਿਆ।+
-
-
ਜ਼ਬੂਰ 78:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਉਨ੍ਹਾਂ ਨੇ ਤੁੰਨ-ਤੁੰਨ ਕੇ ਖਾਧਾ;
ਉਨ੍ਹਾਂ ਨੂੰ ਜਿਸ ਚੀਜ਼ ਦੀ ਲਾਲਸਾ ਸੀ, ਉਸ ਨੇ ਉਨ੍ਹਾਂ ਨੂੰ ਦਿੱਤੀ।+
30 ਪਰ ਉਨ੍ਹਾਂ ਨੇ ਆਪਣੀ ਲਾਲਸਾ ਹੋਰ ਵਧਾ ਲਈ,
ਇਸ ਲਈ ਜਦੋਂ ਭੋਜਨ ਅਜੇ ਉਨ੍ਹਾਂ ਦੇ ਮੂੰਹਾਂ ਵਿਚ ਹੀ ਸੀ,
31 ਪਰਮੇਸ਼ੁਰ ਦਾ ਕਹਿਰ ਉਨ੍ਹਾਂ ʼਤੇ ਵਰ੍ਹਿਆ।+
ਉਸ ਨੇ ਉਨ੍ਹਾਂ ਦੇ ਬਲਵਾਨ ਆਦਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ+
ਅਤੇ ਇਜ਼ਰਾਈਲ ਦੇ ਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।
-