-
ਯਹੋਸ਼ੁਆ 17:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਮਨੱਸ਼ਹ ਦੀ ਔਲਾਦ ਇਨ੍ਹਾਂ ਸ਼ਹਿਰਾਂ ʼਤੇ ਕਬਜ਼ਾ ਨਹੀਂ ਕਰ ਸਕੀ; ਕਨਾਨੀ ਇਸ ਦੇਸ਼ ਵਿਚ ਰਹਿਣ ਤੇ ਅੜੇ ਹੋਏ ਸਨ।+
-
-
ਨਿਆਈਆਂ 1:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਪਰ ਬਿਨਯਾਮੀਨੀਆਂ ਨੇ ਯਰੂਸ਼ਲਮ ਵਿਚ ਰਹਿੰਦੇ ਯਬੂਸੀਆਂ ਨੂੰ ਨਹੀਂ ਭਜਾਇਆ, ਇਸ ਲਈ ਯਬੂਸੀ ਅੱਜ ਤਕ ਯਰੂਸ਼ਲਮ ਵਿਚ ਬਿਨਯਾਮੀਨੀਆਂ ਨਾਲ ਵੱਸਦੇ ਹਨ।+
-