ਜ਼ਬੂਰ 100:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+ ਯਸਾਯਾਹ 54:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+
3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+
5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+