ਯਸਾਯਾਹ 8:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਸਾਜ਼ਸ਼ ਘੜੋ, ਪਰ ਉਹ ਨਾਕਾਮ ਹੋ ਜਾਵੇਗੀ! ਜੋ ਤੁਹਾਨੂੰ ਚੰਗਾ ਲੱਗੇ ਉਹ ਕਹੋ, ਪਰ ਉਹ ਸਫ਼ਲ ਨਹੀਂ ਹੋਵੇਗਾਕਿਉਂਕਿ ਪਰਮੇਸ਼ੁਰ ਸਾਡੇ ਨਾਲ ਹੈ!*+ ਯਸਾਯਾਹ 19:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮਿਸਰ ਦੀ ਮੱਤ ਮਾਰੀ ਜਾਵੇਗੀਅਤੇ ਮੈਂ ਉਸ ਦੀਆਂ ਯੋਜਨਾਵਾਂ ਨਾਕਾਮ ਕਰ ਦਿਆਂਗਾ।+ ਉਹ ਨਿਕੰਮੇ ਦੇਵਤਿਆਂ ਤੋਂ,ਜਾਦੂ-ਮੰਤਰ ਕਰਨ ਵਾਲਿਆਂ, ਚੇਲੇ-ਚਾਂਟਿਆਂ* ਅਤੇ ਭਵਿੱਖ ਦੱਸਣ ਵਾਲਿਆਂ ਤੋਂ ਪੁੱਛ-ਗਿੱਛ ਕਰਨਗੇ।+
10 ਸਾਜ਼ਸ਼ ਘੜੋ, ਪਰ ਉਹ ਨਾਕਾਮ ਹੋ ਜਾਵੇਗੀ! ਜੋ ਤੁਹਾਨੂੰ ਚੰਗਾ ਲੱਗੇ ਉਹ ਕਹੋ, ਪਰ ਉਹ ਸਫ਼ਲ ਨਹੀਂ ਹੋਵੇਗਾਕਿਉਂਕਿ ਪਰਮੇਸ਼ੁਰ ਸਾਡੇ ਨਾਲ ਹੈ!*+
3 ਮਿਸਰ ਦੀ ਮੱਤ ਮਾਰੀ ਜਾਵੇਗੀਅਤੇ ਮੈਂ ਉਸ ਦੀਆਂ ਯੋਜਨਾਵਾਂ ਨਾਕਾਮ ਕਰ ਦਿਆਂਗਾ।+ ਉਹ ਨਿਕੰਮੇ ਦੇਵਤਿਆਂ ਤੋਂ,ਜਾਦੂ-ਮੰਤਰ ਕਰਨ ਵਾਲਿਆਂ, ਚੇਲੇ-ਚਾਂਟਿਆਂ* ਅਤੇ ਭਵਿੱਖ ਦੱਸਣ ਵਾਲਿਆਂ ਤੋਂ ਪੁੱਛ-ਗਿੱਛ ਕਰਨਗੇ।+