ਯਸਾਯਾਹ 8:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+ ਰਸੂਲਾਂ ਦੇ ਕੰਮ 16:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਕ ਦਿਨ ਜਦੋਂ ਅਸੀਂ ਪ੍ਰਾਰਥਨਾ ਕਰਨ ਦੀ ਜਗ੍ਹਾ ਜਾ ਰਹੇ ਸੀ, ਤਾਂ ਸਾਨੂੰ ਇਕ ਨੌਕਰਾਣੀ ਮਿਲੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ+ ਅਤੇ ਇਸ ਦੂਤ ਦੀ ਮਦਦ ਨਾਲ ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ। ਪ੍ਰਕਾਸ਼ ਦੀ ਕਿਤਾਬ 18:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਅਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ+ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ।
19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+
16 ਇਕ ਦਿਨ ਜਦੋਂ ਅਸੀਂ ਪ੍ਰਾਰਥਨਾ ਕਰਨ ਦੀ ਜਗ੍ਹਾ ਜਾ ਰਹੇ ਸੀ, ਤਾਂ ਸਾਨੂੰ ਇਕ ਨੌਕਰਾਣੀ ਮਿਲੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ+ ਅਤੇ ਇਸ ਦੂਤ ਦੀ ਮਦਦ ਨਾਲ ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ।
23 ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਅਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ+ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ।