ਯਹੋਸ਼ੁਆ 22:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਜਦੋਂ ਜ਼ਰਾਹ ਦਾ ਪੁੱਤਰ ਆਕਾਨ+ ਉਨ੍ਹਾਂ ਚੀਜ਼ਾਂ ਦੇ ਮਾਮਲੇ ਵਿਚ ਵਫ਼ਾਦਾਰ ਨਹੀਂ ਰਿਹਾ ਸੀ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਸੀ, ਤਾਂ ਕੀ ਇਜ਼ਰਾਈਲ ਦੀ ਸਾਰੀ ਮੰਡਲੀ ʼਤੇ ਪਰਮੇਸ਼ੁਰ ਦਾ ਕ੍ਰੋਧ ਨਹੀਂ ਭੜਕ ਉੱਠਿਆ ਸੀ?+ ਉਸ ਦੀ ਗ਼ਲਤੀ ਕਰਕੇ ਸਿਰਫ਼ ਉਸੇ ਇਕੱਲੇ ਦੀ ਹੀ ਜਾਨ ਨਹੀਂ ਗਈ ਸੀ।’”+ 1 ਕੁਰਿੰਥੀਆਂ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤੁਹਾਡਾ ਇਸ ਗੱਲ ʼਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ?+ ਇਬਰਾਨੀਆਂ 12:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕੋਈ ਵੀ ਪਰਮੇਸ਼ੁਰ ਦੀ ਅਪਾਰ ਕਿਰਪਾ ਪਾਉਣ ਤੋਂ ਰਹਿ ਨਾ ਜਾਵੇ ਤਾਂਕਿ ਤੁਹਾਡੇ ਵਿਚ ਕੋਈ ਜ਼ਹਿਰੀਲੀ ਬੂਟੀ ਜੜ੍ਹ ਫੜ ਕੇ ਮੁਸੀਬਤ ਨਾ ਖੜ੍ਹੀ ਕਰੇ ਅਤੇ ਬਹੁਤ ਸਾਰੇ ਲੋਕਾਂ ਨੂੰ ਭ੍ਰਿਸ਼ਟ ਨਾ ਕਰ ਦੇਵੇ।+
20 ਜਦੋਂ ਜ਼ਰਾਹ ਦਾ ਪੁੱਤਰ ਆਕਾਨ+ ਉਨ੍ਹਾਂ ਚੀਜ਼ਾਂ ਦੇ ਮਾਮਲੇ ਵਿਚ ਵਫ਼ਾਦਾਰ ਨਹੀਂ ਰਿਹਾ ਸੀ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਸੀ, ਤਾਂ ਕੀ ਇਜ਼ਰਾਈਲ ਦੀ ਸਾਰੀ ਮੰਡਲੀ ʼਤੇ ਪਰਮੇਸ਼ੁਰ ਦਾ ਕ੍ਰੋਧ ਨਹੀਂ ਭੜਕ ਉੱਠਿਆ ਸੀ?+ ਉਸ ਦੀ ਗ਼ਲਤੀ ਕਰਕੇ ਸਿਰਫ਼ ਉਸੇ ਇਕੱਲੇ ਦੀ ਹੀ ਜਾਨ ਨਹੀਂ ਗਈ ਸੀ।’”+
6 ਤੁਹਾਡਾ ਇਸ ਗੱਲ ʼਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ?+
15 ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕੋਈ ਵੀ ਪਰਮੇਸ਼ੁਰ ਦੀ ਅਪਾਰ ਕਿਰਪਾ ਪਾਉਣ ਤੋਂ ਰਹਿ ਨਾ ਜਾਵੇ ਤਾਂਕਿ ਤੁਹਾਡੇ ਵਿਚ ਕੋਈ ਜ਼ਹਿਰੀਲੀ ਬੂਟੀ ਜੜ੍ਹ ਫੜ ਕੇ ਮੁਸੀਬਤ ਨਾ ਖੜ੍ਹੀ ਕਰੇ ਅਤੇ ਬਹੁਤ ਸਾਰੇ ਲੋਕਾਂ ਨੂੰ ਭ੍ਰਿਸ਼ਟ ਨਾ ਕਰ ਦੇਵੇ।+