ਬਿਵਸਥਾ ਸਾਰ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੁਸੀਂ ਆਪਣੇ ਘਰਾਣਿਆਂ ਸਮੇਤ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਚੜ੍ਹਾਵੇ ਖਾਇਓ+ ਅਤੇ ਆਪਣੇ ਸਾਰੇ ਕੰਮਾਂ ਕਰਕੇ ਖ਼ੁਸ਼ ਹੋਇਓ+ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ। ਉਪਦੇਸ਼ਕ ਦੀ ਕਿਤਾਬ 5:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੈਂ ਦੇਖਿਆ ਹੈ ਕਿ ਇਨਸਾਨ ਲਈ ਇਹੀ ਚੰਗਾ ਤੇ ਸਹੀ ਹੈ ਕਿ ਉਹ ਧਰਤੀ ਉੱਤੇ ਸੱਚੇ ਪਰਮੇਸ਼ੁਰ ਵੱਲੋਂ ਮਿਲੀ ਛੋਟੀ ਜਿਹੀ ਜ਼ਿੰਦਗੀ ਵਿਚ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਇਹ ਉਸ ਦੀ ਮਿਹਨਤ ਦਾ ਫਲ* ਹੈ।+
7 ਤੁਸੀਂ ਆਪਣੇ ਘਰਾਣਿਆਂ ਸਮੇਤ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਚੜ੍ਹਾਵੇ ਖਾਇਓ+ ਅਤੇ ਆਪਣੇ ਸਾਰੇ ਕੰਮਾਂ ਕਰਕੇ ਖ਼ੁਸ਼ ਹੋਇਓ+ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ।
18 ਮੈਂ ਦੇਖਿਆ ਹੈ ਕਿ ਇਨਸਾਨ ਲਈ ਇਹੀ ਚੰਗਾ ਤੇ ਸਹੀ ਹੈ ਕਿ ਉਹ ਧਰਤੀ ਉੱਤੇ ਸੱਚੇ ਪਰਮੇਸ਼ੁਰ ਵੱਲੋਂ ਮਿਲੀ ਛੋਟੀ ਜਿਹੀ ਜ਼ਿੰਦਗੀ ਵਿਚ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਇਹ ਉਸ ਦੀ ਮਿਹਨਤ ਦਾ ਫਲ* ਹੈ।+