ਸ੍ਰੇਸ਼ਟ ਗੀਤ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ! ਤੂੰ ਬਹੁਤ ਖ਼ੂਬਸੂਰਤ ਹੈਂ। ਘੁੰਡ ਵਿਚ ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ। ਤੇਰੇ ਵਾਲ਼ ਗਿਲਆਦ ਦੇ ਪਹਾੜਾਂ ਤੋਂ ਉੱਤਰ ਰਹੀਆਂਬੱਕਰੀਆਂ ਦੇ ਇੱਜੜ ਵਰਗੇ ਹਨ।+ ਸ੍ਰੇਸ਼ਟ ਗੀਤ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਮੈਂ ਸੁੱਤੀ ਹਾਂ, ਪਰ ਮੇਰਾ ਮਨ ਜਾਗਦਾ ਹੈ।+ ਮੇਰੇ ਮਹਿਬੂਬ ਦੇ ਬੂਹਾ ਖੜਕਾਉਣ ਦੀ ਆਵਾਜ਼ ਆ ਰਹੀ ਹੈ! ‘ਮੇਰੀ ਪਿਆਰੀ, ਮੇਰੀ ਜਾਨ,ਮੇਰੀਏ ਘੁੱਗੀਏ, ਮੇਰੀ ਬੇਦਾਗ਼ ਮਹਿਬੂਬਾ, ਦਰਵਾਜ਼ਾ ਖੋਲ੍ਹ! ਮੇਰਾ ਸਿਰ ਤ੍ਰੇਲ ਨਾਲ ਭਿੱਜਿਆ ਪਿਆ ਹੈ,ਮੇਰੇ ਵਾਲ਼ਾਂ ਦੀਆਂ ਲਟਾਂ ਰਾਤ ਦੀ ਨਮੀ ਨਾਲ।’+
4 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ! ਤੂੰ ਬਹੁਤ ਖ਼ੂਬਸੂਰਤ ਹੈਂ। ਘੁੰਡ ਵਿਚ ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ। ਤੇਰੇ ਵਾਲ਼ ਗਿਲਆਦ ਦੇ ਪਹਾੜਾਂ ਤੋਂ ਉੱਤਰ ਰਹੀਆਂਬੱਕਰੀਆਂ ਦੇ ਇੱਜੜ ਵਰਗੇ ਹਨ।+
2 “ਮੈਂ ਸੁੱਤੀ ਹਾਂ, ਪਰ ਮੇਰਾ ਮਨ ਜਾਗਦਾ ਹੈ।+ ਮੇਰੇ ਮਹਿਬੂਬ ਦੇ ਬੂਹਾ ਖੜਕਾਉਣ ਦੀ ਆਵਾਜ਼ ਆ ਰਹੀ ਹੈ! ‘ਮੇਰੀ ਪਿਆਰੀ, ਮੇਰੀ ਜਾਨ,ਮੇਰੀਏ ਘੁੱਗੀਏ, ਮੇਰੀ ਬੇਦਾਗ਼ ਮਹਿਬੂਬਾ, ਦਰਵਾਜ਼ਾ ਖੋਲ੍ਹ! ਮੇਰਾ ਸਿਰ ਤ੍ਰੇਲ ਨਾਲ ਭਿੱਜਿਆ ਪਿਆ ਹੈ,ਮੇਰੇ ਵਾਲ਼ਾਂ ਦੀਆਂ ਲਟਾਂ ਰਾਤ ਦੀ ਨਮੀ ਨਾਲ।’+