-
ਸ੍ਰੇਸ਼ਟ ਗੀਤ 4:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਹੇ ਮੇਰੀ ਪਿਆਰੀਏ, ਮੇਰੀ ਲਾੜੀਏ, ਤੂੰ ਮੇਰਾ ਦਿਲ ਚੁਰਾ ਲਿਆ ਹੈ,+
ਆਪਣੀ ਇਕ ਨਜ਼ਰ ਨਾਲ ਤੂੰ ਮੇਰਾ ਦਿਲ ਮੋਹ ਲਿਆ,
ਹਾਂ, ਆਪਣੀ ਮਾਲਾ ਦੇ ਇਕ ਮੋਤੀ ਨਾਲ ਹੀ।
-