ਯਸਾਯਾਹ 45:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+ ਲੂਕਾ 1:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਉੱਤੇ ਪੀੜ੍ਹੀਓ-ਪੀੜ੍ਹੀ ਦਇਆ ਕਰਦਾ ਹੈ।+
17 ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+