ਜ਼ਬੂਰ 137:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+ ਯਿਰਮਿਯਾਹ 51:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਬਾਬਲ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,+ਉਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ*ਅਤੇ ਉੱਥੇ ਕੋਈ ਨਹੀਂ ਵੱਸੇਗਾ।+ ਪ੍ਰਕਾਸ਼ ਦੀ ਕਿਤਾਬ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+
8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+ਉਹ ਕਿੰਨਾ ਖ਼ੁਸ਼ ਹੋਵੇਗਾਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+
37 ਬਾਬਲ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,+ਉਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ*ਅਤੇ ਉੱਥੇ ਕੋਈ ਨਹੀਂ ਵੱਸੇਗਾ।+
2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+