ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 30:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਮੈਂ ਨੀਲ ਦਰਿਆ ਦੀਆਂ ਨਹਿਰਾਂ+ ਸੁਕਾ ਦਿਆਂਗਾ ਅਤੇ ਇਸ ਦੇਸ਼ ਨੂੰ ਦੁਸ਼ਟਾਂ ਦੇ ਹੱਥ ਵੇਚ ਦਿਆਂਗਾ। ਮੈਂ ਵਿਦੇਸ਼ੀਆਂ ਦੇ ਹੱਥੋਂ ਇਸ ਦੇਸ਼ ਨੂੰ ਅਤੇ ਇਸ ਦੀ ਹਰੇਕ ਚੀਜ਼ ਨੂੰ ਤਬਾਹ ਕਰਾਵਾਂਗਾ।+ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਗੱਲ ਕਹੀ ਹੈ।’

  • ਜ਼ਕਰਯਾਹ 10:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਹ ਸਮੁੰਦਰ ਵਿੱਚੋਂ ਲੰਘ ਕੇ ਉਸ ਵਿਚ ਹਲਚਲ ਮਚਾ ਦੇਵੇਗਾ;

      ਅਤੇ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ;+

      ਸਾਰਾ ਨੀਲ ਦਰਿਆ ਸੁੱਕ ਜਾਵੇਗਾ।

      ਅੱਸ਼ੂਰ ਦਾ ਘਮੰਡ ਤੋੜਿਆ ਜਾਵੇਗਾ

      ਅਤੇ ਮਿਸਰ ਦਾ ਰਾਜ-ਡੰਡਾ ਉਸ ਤੋਂ ਲੈ ਲਿਆ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ