ਯਸਾਯਾਹ 60:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+ ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ। ਯਸਾਯਾਹ 65:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ,ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇਕਿਉਂਕਿ ਮੇਰੀ ਪਰਜਾ ਦੇ ਦਿਨ ਰੁੱਖ ਦੇ ਦਿਨਾਂ ਵਰਗੇ ਹੋਣਗੇ+ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਮਜ਼ਾ ਲੈਣਗੇ। ਯਿਰਮਿਯਾਹ 23:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਦੇ ਦਿਨਾਂ ਵਿਚ ਯਹੂਦਾਹ ਨੂੰ ਬਚਾਇਆ ਜਾਵੇਗਾ+ ਅਤੇ ਇਜ਼ਰਾਈਲ ਸੁਰੱਖਿਅਤ ਵੱਸੇਗਾ।+ ਉਹ ਇਸ ਨਾਂ ਤੋਂ ਜਾਣਿਆ ਜਾਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।”+ ਹਿਜ਼ਕੀਏਲ 34:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 “‘“ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ।+ ਮੈਂ ਦੇਸ਼ ਵਿੱਚੋਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਖ਼ਤਮ ਕਰ ਦਿਆਂਗਾ+ ਤਾਂਕਿ ਉਹ ਉਜਾੜ ਵਿਚ ਸੁਰੱਖਿਅਤ ਵੱਸਣ ਅਤੇ ਜੰਗਲਾਂ ਵਿਚ ਸੌਂ ਸਕਣ।+ ਹੋਸ਼ੇਆ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦਿਨ ਮੈਂ ਜੰਗਲੀ ਜਾਨਵਰਾਂ, ਆਕਾਸ਼ ਦੇ ਪੰਛੀਆਂਅਤੇ ਧਰਤੀ ਉੱਤੇ ਘਿਸਰਨ ਵਾਲੇ ਜੀਵ-ਜੰਤੂਆਂ ਨਾਲ ਇਕਰਾਰ ਕਰਾਂਗਾ;+ਮੈਂ ਦੇਸ਼ ਨੂੰ ਤੀਰ-ਕਮਾਨ, ਤਲਵਾਰ ਤੇ ਯੁੱਧ ਤੋਂ ਛੁਟਕਾਰਾ ਦਿਆਂਗਾ+ਅਤੇ ਮੈਂ ਉਨ੍ਹਾਂ ਨੂੰ ਸੁਰੱਖਿਅਤ ਵਸਾਵਾਂਗਾ।+
18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+ ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।
22 ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ,ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇਕਿਉਂਕਿ ਮੇਰੀ ਪਰਜਾ ਦੇ ਦਿਨ ਰੁੱਖ ਦੇ ਦਿਨਾਂ ਵਰਗੇ ਹੋਣਗੇ+ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਮਜ਼ਾ ਲੈਣਗੇ।
6 ਉਸ ਦੇ ਦਿਨਾਂ ਵਿਚ ਯਹੂਦਾਹ ਨੂੰ ਬਚਾਇਆ ਜਾਵੇਗਾ+ ਅਤੇ ਇਜ਼ਰਾਈਲ ਸੁਰੱਖਿਅਤ ਵੱਸੇਗਾ।+ ਉਹ ਇਸ ਨਾਂ ਤੋਂ ਜਾਣਿਆ ਜਾਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।”+
25 “‘“ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ।+ ਮੈਂ ਦੇਸ਼ ਵਿੱਚੋਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਖ਼ਤਮ ਕਰ ਦਿਆਂਗਾ+ ਤਾਂਕਿ ਉਹ ਉਜਾੜ ਵਿਚ ਸੁਰੱਖਿਅਤ ਵੱਸਣ ਅਤੇ ਜੰਗਲਾਂ ਵਿਚ ਸੌਂ ਸਕਣ।+
18 ਉਸ ਦਿਨ ਮੈਂ ਜੰਗਲੀ ਜਾਨਵਰਾਂ, ਆਕਾਸ਼ ਦੇ ਪੰਛੀਆਂਅਤੇ ਧਰਤੀ ਉੱਤੇ ਘਿਸਰਨ ਵਾਲੇ ਜੀਵ-ਜੰਤੂਆਂ ਨਾਲ ਇਕਰਾਰ ਕਰਾਂਗਾ;+ਮੈਂ ਦੇਸ਼ ਨੂੰ ਤੀਰ-ਕਮਾਨ, ਤਲਵਾਰ ਤੇ ਯੁੱਧ ਤੋਂ ਛੁਟਕਾਰਾ ਦਿਆਂਗਾ+ਅਤੇ ਮੈਂ ਉਨ੍ਹਾਂ ਨੂੰ ਸੁਰੱਖਿਅਤ ਵਸਾਵਾਂਗਾ।+