ਯਸਾਯਾਹ 30:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਿਸ ਦਿਨ ਯਹੋਵਾਹ ਆਪਣੇ ਲੋਕਾਂ ਦੇ ਜ਼ਖ਼ਮ* ਉੱਤੇ ਪੱਟੀ ਬੰਨ੍ਹੇਗਾ+ ਅਤੇ ਆਪਣੀ ਮਾਰ ਨਾਲ ਕੀਤੇ ਡੂੰਘੇ ਜ਼ਖ਼ਮ ਦਾ ਇਲਾਜ ਕਰੇਗਾ,+ ਉਸ ਦਿਨ ਪੂਰਨਮਾਸੀ ਦੇ ਚੰਨ ਦੀ ਰੌਸ਼ਨੀ ਸੂਰਜ ਦੇ ਚਾਨਣ ਜਿੰਨੀ ਹੋਵੇਗੀ; ਸੂਰਜ ਦਾ ਚਾਨਣ ਸੱਤ ਗੁਣਾ, ਹਾਂ, ਸੱਤ ਦਿਨਾਂ ਦੇ ਚਾਨਣ ਦੇ ਬਰਾਬਰ ਹੋ ਜਾਵੇਗਾ।+ ਯਿਰਮਿਯਾਹ 30:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਭਾਵੇਂ ਉਹ ਕਹਿੰਦੇ ਹਨ ਕਿ ਤੈਨੂੰ ਠੁਕਰਾਇਆ ਗਿਆ ਹੈਅਤੇ ‘ਸੀਓਨ ਦੀ ਕੋਈ ਪਰਵਾਹ ਨਹੀਂ ਕਰਦਾ,’”+ਯਹੋਵਾਹ ਕਹਿੰਦਾ ਹੈ, “ਪਰ ਮੈਂ ਤੇਰੀ ਸਿਹਤ ਠੀਕ ਕਰਾਂਗਾ ਅਤੇ ਤੇਰੇ ਜ਼ਖ਼ਮ ਭਰਾਂਗਾ।”+
26 ਜਿਸ ਦਿਨ ਯਹੋਵਾਹ ਆਪਣੇ ਲੋਕਾਂ ਦੇ ਜ਼ਖ਼ਮ* ਉੱਤੇ ਪੱਟੀ ਬੰਨ੍ਹੇਗਾ+ ਅਤੇ ਆਪਣੀ ਮਾਰ ਨਾਲ ਕੀਤੇ ਡੂੰਘੇ ਜ਼ਖ਼ਮ ਦਾ ਇਲਾਜ ਕਰੇਗਾ,+ ਉਸ ਦਿਨ ਪੂਰਨਮਾਸੀ ਦੇ ਚੰਨ ਦੀ ਰੌਸ਼ਨੀ ਸੂਰਜ ਦੇ ਚਾਨਣ ਜਿੰਨੀ ਹੋਵੇਗੀ; ਸੂਰਜ ਦਾ ਚਾਨਣ ਸੱਤ ਗੁਣਾ, ਹਾਂ, ਸੱਤ ਦਿਨਾਂ ਦੇ ਚਾਨਣ ਦੇ ਬਰਾਬਰ ਹੋ ਜਾਵੇਗਾ।+
17 “ਭਾਵੇਂ ਉਹ ਕਹਿੰਦੇ ਹਨ ਕਿ ਤੈਨੂੰ ਠੁਕਰਾਇਆ ਗਿਆ ਹੈਅਤੇ ‘ਸੀਓਨ ਦੀ ਕੋਈ ਪਰਵਾਹ ਨਹੀਂ ਕਰਦਾ,’”+ਯਹੋਵਾਹ ਕਹਿੰਦਾ ਹੈ, “ਪਰ ਮੈਂ ਤੇਰੀ ਸਿਹਤ ਠੀਕ ਕਰਾਂਗਾ ਅਤੇ ਤੇਰੇ ਜ਼ਖ਼ਮ ਭਰਾਂਗਾ।”+