ਯਿਰਮਿਯਾਹ 37:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹਾਕਮਾਂ ਨੂੰ ਯਿਰਮਿਯਾਹ ʼਤੇ ਬਹੁਤ ਗੁੱਸਾ ਚੜ੍ਹਿਆ+ ਅਤੇ ਉਨ੍ਹਾਂ ਨੇ ਉਸ ਨੂੰ ਕੁੱਟਿਆ ਅਤੇ ਸਕੱਤਰ ਯਹੋਨਾਥਾਨ ਦੇ ਘਰ ਵਿਚ ਕੈਦ ਕਰ ਲਿਆ।+ ਯਹੋਨਾਥਾਨ ਦੇ ਘਰ ਨੂੰ ਜੇਲ੍ਹ ਬਣਾ ਦਿੱਤਾ ਗਿਆ ਸੀ।
15 ਹਾਕਮਾਂ ਨੂੰ ਯਿਰਮਿਯਾਹ ʼਤੇ ਬਹੁਤ ਗੁੱਸਾ ਚੜ੍ਹਿਆ+ ਅਤੇ ਉਨ੍ਹਾਂ ਨੇ ਉਸ ਨੂੰ ਕੁੱਟਿਆ ਅਤੇ ਸਕੱਤਰ ਯਹੋਨਾਥਾਨ ਦੇ ਘਰ ਵਿਚ ਕੈਦ ਕਰ ਲਿਆ।+ ਯਹੋਨਾਥਾਨ ਦੇ ਘਰ ਨੂੰ ਜੇਲ੍ਹ ਬਣਾ ਦਿੱਤਾ ਗਿਆ ਸੀ।