ਯਿਰਮਿਯਾਹ 51:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਬਾਬਲ ਦੇ ਯੋਧਿਆਂ ਨੇ ਲੜਨਾ ਛੱਡ ਦਿੱਤਾ ਹੈ। ਉਹ ਆਪਣੇ ਗੜ੍ਹਾਂ ਵਿਚ ਬੈਠੇ ਹਨ। ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ।+ ਉਹ ਤੀਵੀਆਂ ਵਰਗੇ ਬਣ ਗਏ ਹਨ।+ ਉਸ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ। ਉਸ ਦੇ ਦਰਵਾਜ਼ਿਆਂ ਦੇ ਕੁੰਡੇ ਭੰਨ ਦਿੱਤੇ ਗਏ ਹਨ।+
30 ਬਾਬਲ ਦੇ ਯੋਧਿਆਂ ਨੇ ਲੜਨਾ ਛੱਡ ਦਿੱਤਾ ਹੈ। ਉਹ ਆਪਣੇ ਗੜ੍ਹਾਂ ਵਿਚ ਬੈਠੇ ਹਨ। ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ।+ ਉਹ ਤੀਵੀਆਂ ਵਰਗੇ ਬਣ ਗਏ ਹਨ।+ ਉਸ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ। ਉਸ ਦੇ ਦਰਵਾਜ਼ਿਆਂ ਦੇ ਕੁੰਡੇ ਭੰਨ ਦਿੱਤੇ ਗਏ ਹਨ।+