ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 13:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਆਮੋਜ਼ ਦੇ ਪੁੱਤਰ ਯਸਾਯਾਹ+ ਨੇ ਦਰਸ਼ਣ ਦੇਖਿਆ ਜਿਸ ਵਿਚ ਬਾਬਲ ਦੇ ਖ਼ਿਲਾਫ਼ ਗੰਭੀਰ ਸੰਦੇਸ਼ ਸੁਣਾਇਆ ਗਿਆ:+

  • ਯਸਾਯਾਹ 13:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਉਹ ਦੁਬਾਰਾ ਕਦੇ ਨਹੀਂ ਵਸਾਇਆ ਜਾਵੇਗਾ,

      ਨਾ ਪੀੜ੍ਹੀਓ-ਪੀੜ੍ਹੀ ਉਸ ਵਿਚ ਕੋਈ ਆ ਕੇ ਰਹੇਗਾ।+

      ਕੋਈ ਵੀ ਅਰਬੀ ਉੱਥੇ ਆਪਣਾ ਤੰਬੂ ਨਹੀਂ ਲਾਵੇਗਾ

      ਅਤੇ ਨਾ ਚਰਵਾਹੇ ਆਪਣੇ ਇੱਜੜਾਂ ਨੂੰ ਉੱਥੇ ਬਿਠਾਉਣਗੇ।

  • ਯਸਾਯਾਹ 14:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 “ਮੈਂ ਉਸ ਨੂੰ ਕੰਡੈਲਿਆਂ ਦੀ ਮਲਕੀਅਤ ਤੇ ਛੱਪੜਾਂ ਦਾ ਇਲਾਕਾ ਬਣਾ ਦਿਆਂਗਾ ਅਤੇ ਮੈਂ ਤਬਾਹੀ ਦੇ ਝਾੜੂ ਨਾਲ ਉਸ ਦਾ ਸਫ਼ਾਇਆ ਕਰ ਦਿਆਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।

  • ਯਿਰਮਿਯਾਹ 50:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਕਿਉਂਕਿ ਉੱਤਰ ਵੱਲੋਂ ਇਕ ਕੌਮ ਉਸ ਦੇ ਖ਼ਿਲਾਫ਼ ਆਈ ਹੈ।+

      ਉਸ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ;

      ਉੱਥੇ ਕੋਈ ਨਹੀਂ ਵੱਸਦਾ।

      ਇਨਸਾਨ ਅਤੇ ਜਾਨਵਰ ਭੱਜ ਗਏ ਹਨ;

      ਉਹ ਉੱਥੋਂ ਚਲੇ ਗਏ ਹਨ।”

  • ਯਿਰਮਿਯਾਹ 50:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ਇਸ ਲਈ ਉੱਥੇ ਰੇਗਿਸਤਾਨ ਦੇ ਜਾਨਵਰ, ਵਿਲਕਣ ਵਾਲੇ ਜਾਨਵਰ

      ਅਤੇ ਸ਼ੁਤਰਮੁਰਗ ਰਹਿਣਗੇ।+

      ਉਹ ਦੁਬਾਰਾ ਕਦੇ ਵਸਾਇਆ ਨਹੀਂ ਜਾਵੇਗਾ

      ਅਤੇ ਨਾ ਹੀ ਪੀੜ੍ਹੀਓ-ਪੀੜ੍ਹੀ ਉੱਥੇ ਕੋਈ ਵੱਸੇਗਾ।”+

  • ਯਿਰਮਿਯਾਹ 51:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਧਰਤੀ ਕੰਬੇਗੀ ਅਤੇ ਹਿੱਲੇਗੀ

      ਕਿਉਂਕਿ ਯਹੋਵਾਹ ਨੇ ਬਾਬਲ ਬਾਰੇ ਜੋ ਠਾਣਿਆ ਹੈ, ਉਹ ਉਸ ਨੂੰ ਪੂਰਾ ਕਰੇਗਾ

      ਉਹ ਬਾਬਲ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ

      ਅਤੇ ਉੱਥੇ ਕੋਈ ਨਹੀਂ ਵੱਸੇਗਾ।+

  • ਯਿਰਮਿਯਾਹ 51:37
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 37 ਬਾਬਲ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,+

      ਉਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ*

      ਅਤੇ ਉੱਥੇ ਕੋਈ ਨਹੀਂ ਵੱਸੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ