ਯਸਾਯਾਹ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ। ਯਸਾਯਾਹ 53:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+ ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।* ਯਿਰਮਿਯਾਹ 33:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+ 16 ਉਨ੍ਹਾਂ ਦਿਨਾਂ ਵਿਚ ਯਹੂਦਾਹ ਬਚਾਇਆ ਜਾਵੇਗਾ+ ਅਤੇ ਯਰੂਸ਼ਲਮ ਸੁਰੱਖਿਅਤ ਵੱਸੇਗਾ।+ ਇਸ ਸ਼ਹਿਰ ਦਾ ਨਾਂ ਹੋਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।’”+ ਜ਼ਕਰਯਾਹ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “‘ਹੇ ਮਹਾਂ ਪੁਜਾਰੀ ਯਹੋਸ਼ੁਆ, ਤੂੰ ਅਤੇ ਤੇਰੇ ਸਾਥੀ ਜੋ ਤੇਰੇ ਸਾਮ੍ਹਣੇ ਬੈਠਦੇ ਹਨ, ਕਿਰਪਾ ਕਰ ਕੇ ਸੁਣੋ। ਤੁਸੀਂ ਇਕ ਨਿਸ਼ਾਨੀ ਹੋ; ਦੇਖੋ! ਮੈਂ ਆਪਣੇ ਸੇਵਕ ਨੂੰ ਲਿਆ ਰਿਹਾ ਹਾਂ+ ਜੋ “ਟਾਹਣੀ” ਕਹਾਵੇਗਾ!+ ਮੱਤੀ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਅਤੇ ਉਹ ਨਾਸਰਤ+ ਨਾਂ ਦੇ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ ਤਾਂਕਿ ਨਬੀਆਂ ਦੀ ਕਹੀ ਇਹ ਗੱਲ ਪੂਰੀ ਹੋਵੇ: “ਉਹ* ਨਾਸਰੀ* ਕਹਾਵੇਗਾ।”+
2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+ ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।*
15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+ 16 ਉਨ੍ਹਾਂ ਦਿਨਾਂ ਵਿਚ ਯਹੂਦਾਹ ਬਚਾਇਆ ਜਾਵੇਗਾ+ ਅਤੇ ਯਰੂਸ਼ਲਮ ਸੁਰੱਖਿਅਤ ਵੱਸੇਗਾ।+ ਇਸ ਸ਼ਹਿਰ ਦਾ ਨਾਂ ਹੋਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।’”+
8 “‘ਹੇ ਮਹਾਂ ਪੁਜਾਰੀ ਯਹੋਸ਼ੁਆ, ਤੂੰ ਅਤੇ ਤੇਰੇ ਸਾਥੀ ਜੋ ਤੇਰੇ ਸਾਮ੍ਹਣੇ ਬੈਠਦੇ ਹਨ, ਕਿਰਪਾ ਕਰ ਕੇ ਸੁਣੋ। ਤੁਸੀਂ ਇਕ ਨਿਸ਼ਾਨੀ ਹੋ; ਦੇਖੋ! ਮੈਂ ਆਪਣੇ ਸੇਵਕ ਨੂੰ ਲਿਆ ਰਿਹਾ ਹਾਂ+ ਜੋ “ਟਾਹਣੀ” ਕਹਾਵੇਗਾ!+
23 ਅਤੇ ਉਹ ਨਾਸਰਤ+ ਨਾਂ ਦੇ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ ਤਾਂਕਿ ਨਬੀਆਂ ਦੀ ਕਹੀ ਇਹ ਗੱਲ ਪੂਰੀ ਹੋਵੇ: “ਉਹ* ਨਾਸਰੀ* ਕਹਾਵੇਗਾ।”+