ਜ਼ਬੂਰ 79:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 79 ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ʼਤੇ ਹਮਲਾ ਕੀਤਾ ਹੈ;ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+ ਯਿਰਮਿਯਾਹ 9:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੈਂ ਯਰੂਸ਼ਲਮ ਨੂੰ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦਿਆਂਗਾ,+ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਕਰ ਦਿਆਂਗਾ ਅਤੇ ਉੱਥੇ ਕੋਈ ਨਹੀਂ ਰਹੇਗਾ।+
79 ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ʼਤੇ ਹਮਲਾ ਕੀਤਾ ਹੈ;ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+
11 ਮੈਂ ਯਰੂਸ਼ਲਮ ਨੂੰ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦਿਆਂਗਾ,+ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਕਰ ਦਿਆਂਗਾ ਅਤੇ ਉੱਥੇ ਕੋਈ ਨਹੀਂ ਰਹੇਗਾ।+