-
ਨਹਮਯਾਹ 9:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 “ਹੇ ਸਾਡੇ ਪਰਮੇਸ਼ੁਰ ਤੂੰ ਜੋ ਮਹਾਨ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈਂ, ਜਿਸ ਨੇ ਆਪਣਾ ਇਕਰਾਰ ਪੂਰਾ ਕੀਤਾ ਅਤੇ ਅਟੱਲ ਪਿਆਰ ਦਿਖਾਇਆ ਹੈ,+ ਹੁਣ ਤੂੰ ਉਨ੍ਹਾਂ ਸਾਰੇ ਦੁੱਖਾਂ ਨੂੰ ਹਲਕਾ ਨਾ ਸਮਝੀਂ ਜੋ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ+ ਅੱਜ ਤਕ ਸਾਡੇ ਉੱਤੇ, ਸਾਡੇ ਰਾਜਿਆਂ, ਸਾਡੇ ਹਾਕਮਾਂ,+ ਸਾਡੇ ਪੁਜਾਰੀਆਂ,+ ਸਾਡੇ ਨਬੀਆਂ,+ ਸਾਡੇ ਪਿਉ-ਦਾਦਿਆਂ ਅਤੇ ਤੇਰੇ ਸਾਰੇ ਲੋਕਾਂ ʼਤੇ ਆਏ ਹਨ।
-