ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 22:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਰਾਜਾ ਯੋਸੀਯਾਹ ਦੇ ਰਾਜ ਦੇ 18ਵੇਂ ਸਾਲ ਵਿਚ ਰਾਜੇ ਨੇ ਅਸਲਯਾਹ ਦੇ ਪੁੱਤਰ ਅਤੇ ਮਸ਼ੂਲਾਮ ਦੇ ਪੋਤੇ ਸਕੱਤਰ ਸ਼ਾਫਾਨ ਨੂੰ ਇਹ ਕਹਿ ਕੇ ਯਹੋਵਾਹ ਦੇ ਭਵਨ ਵਿਚ ਭੇਜਿਆ:+ 4 “ਮਹਾਂ ਪੁਜਾਰੀ ਹਿਲਕੀਯਾਹ+ ਕੋਲ ਜਾਹ ਅਤੇ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਜਾਂਦਾ ਸਾਰਾ ਪੈਸਾ ਲਵੇ+ ਜੋ ਪੈਸਾ ਦਰਬਾਨਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ।+

  • 2 ਰਾਜਿਆਂ 25:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਵਿਚ ਜਿਨ੍ਹਾਂ ਲੋਕਾਂ ਨੂੰ ਛੱਡ ਗਿਆ ਸੀ, ਉਨ੍ਹਾਂ ਉੱਤੇ ਉਸ ਨੇ ਅਹੀਕਾਮ+ ਦੇ ਪੁੱਤਰ ਅਤੇ ਸ਼ਾਫਾਨ+ ਦੇ ਪੋਤੇ ਗਦਲਯਾਹ+ ਨੂੰ ਠਹਿਰਾ ਦਿੱਤਾ।+

  • ਯਿਰਮਿਯਾਹ 26:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਪਰ ਸ਼ਾਫਾਨ+ ਦੇ ਪੁੱਤਰ ਅਹੀਕਾਮ+ ਨੇ ਯਿਰਮਿਯਾਹ ਦਾ ਸਾਥ ਦਿੱਤਾ ਜਿਸ ਕਰਕੇ ਯਿਰਮਿਯਾਹ ਨੂੰ ਜਾਨੋਂ ਮਾਰਨ ਲਈ ਲੋਕਾਂ ਦੇ ਹਵਾਲੇ ਨਹੀਂ ਕੀਤਾ ਗਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ