ਯਿਰਮਿਯਾਹ 5:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਨਬੀ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ+ਅਤੇ ਪੁਜਾਰੀ ਆਪਣਾ ਹੁਕਮ ਚਲਾ ਕੇ ਦੂਜਿਆਂ ਨੂੰ ਦਬਾਉਂਦੇ ਹਨ। ਮੇਰੇ ਆਪਣੇ ਲੋਕਾਂ ਨੂੰ ਇੱਦਾਂ ਹੀ ਪਸੰਦ ਹੈ।+ ਪਰ ਜਦੋਂ ਅੰਤ ਆਵੇਗਾ, ਤਾਂ ਤੁਸੀਂ ਕੀ ਕਰੋਗੇ?” ਯਿਰਮਿਯਾਹ 6:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+ 14 ਉਹ ਇਹ ਕਹਿ ਕੇ ਮੇਰੇ ਲੋਕਾਂ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ: ‘ਸ਼ਾਂਤੀ ਹੈ ਬਈ ਸ਼ਾਂਤੀ! ਜਦ ਕਿ ਸ਼ਾਂਤੀ ਹੈ ਨਹੀਂ।+
31 ਨਬੀ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ+ਅਤੇ ਪੁਜਾਰੀ ਆਪਣਾ ਹੁਕਮ ਚਲਾ ਕੇ ਦੂਜਿਆਂ ਨੂੰ ਦਬਾਉਂਦੇ ਹਨ। ਮੇਰੇ ਆਪਣੇ ਲੋਕਾਂ ਨੂੰ ਇੱਦਾਂ ਹੀ ਪਸੰਦ ਹੈ।+ ਪਰ ਜਦੋਂ ਅੰਤ ਆਵੇਗਾ, ਤਾਂ ਤੁਸੀਂ ਕੀ ਕਰੋਗੇ?”
13 “ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+ 14 ਉਹ ਇਹ ਕਹਿ ਕੇ ਮੇਰੇ ਲੋਕਾਂ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ: ‘ਸ਼ਾਂਤੀ ਹੈ ਬਈ ਸ਼ਾਂਤੀ! ਜਦ ਕਿ ਸ਼ਾਂਤੀ ਹੈ ਨਹੀਂ।+