ਹਿਜ਼ਕੀਏਲ 26:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਹ ਤੇਰੇ ਲਈ ਵਿਰਲਾਪ*+ ਦਾ ਗੀਤ ਗਾਉਣਗੇ ਅਤੇ ਤੈਨੂੰ ਕਹਿਣਗੇ: “ਹਾਇ! ਤੂੰ ਨਾਸ਼ ਹੋ ਗਿਆ,+ਤੂੰ ਉਹ ਸ਼ਹਿਰ ਸੀ ਜਿਸ ਦੀ ਵਡਿਆਈ ਕੀਤੀ ਜਾਂਦੀ ਸੀ ਅਤੇ ਲੋਕ ਸਮੁੰਦਰਾਂ ਤੋਂ ਆ ਕੇ ਤੇਰੇ ਵਿਚ ਵੱਸੇ ਹੋਏ ਸਨ;+ਤੇਰਾ ਅਤੇ ਤੇਰੇ* ਵਾਸੀਆਂ ਦਾ ਸਮੁੰਦਰ ʼਤੇ ਰਾਜ ਸੀ,ਧਰਤੀ ਦੇ ਸਾਰੇ ਵਾਸੀਆਂ ʼਤੇ ਤੇਰਾ ਖ਼ੌਫ਼ ਛਾਇਆ ਹੋਇਆ ਸੀ!
17 ਉਹ ਤੇਰੇ ਲਈ ਵਿਰਲਾਪ*+ ਦਾ ਗੀਤ ਗਾਉਣਗੇ ਅਤੇ ਤੈਨੂੰ ਕਹਿਣਗੇ: “ਹਾਇ! ਤੂੰ ਨਾਸ਼ ਹੋ ਗਿਆ,+ਤੂੰ ਉਹ ਸ਼ਹਿਰ ਸੀ ਜਿਸ ਦੀ ਵਡਿਆਈ ਕੀਤੀ ਜਾਂਦੀ ਸੀ ਅਤੇ ਲੋਕ ਸਮੁੰਦਰਾਂ ਤੋਂ ਆ ਕੇ ਤੇਰੇ ਵਿਚ ਵੱਸੇ ਹੋਏ ਸਨ;+ਤੇਰਾ ਅਤੇ ਤੇਰੇ* ਵਾਸੀਆਂ ਦਾ ਸਮੁੰਦਰ ʼਤੇ ਰਾਜ ਸੀ,ਧਰਤੀ ਦੇ ਸਾਰੇ ਵਾਸੀਆਂ ʼਤੇ ਤੇਰਾ ਖ਼ੌਫ਼ ਛਾਇਆ ਹੋਇਆ ਸੀ!