ਜ਼ਬੂਰ 103:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ;ਉਸ ਦੇ ਸਾਰੇ ਉਪਕਾਰਾਂ ਨੂੰ ਕਦੇ ਨਾ ਭੁੱਲ।+ 3 ਉਹ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਦਾ ਹੈ+ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ;+ ਜ਼ਬੂਰ 130:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਾਹ,* ਜੇ ਤੂੰ ਸਾਡੀਆਂ ਗ਼ਲਤੀਆਂ ਦੇਖਦਾ ਰਹਿੰਦਾ,*ਤਾਂ ਹੇ ਯਹੋਵਾਹ, ਕੌਣ ਤੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ?+ 4 ਤੂੰ ਦਿਲੋਂ ਮਾਫ਼ ਕਰਦਾ ਹੈਂ+ਤਾਂਕਿ ਇਨਸਾਨ ਤੇਰੇ ਪ੍ਰਤੀ ਸ਼ਰਧਾ ਰੱਖਣ।*+ ਯਸਾਯਾਹ 43:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ, ਹਾਂ, ਮੈਂ ਹੀ ਹਾਂ ਉਹ ਜੋ ਆਪਣੀ ਖ਼ਾਤਰ ਤੇਰੇ ਅਪਰਾਧ* ਮਿਟਾਉਂਦਾ ਹਾਂ+ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।+
2 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ;ਉਸ ਦੇ ਸਾਰੇ ਉਪਕਾਰਾਂ ਨੂੰ ਕਦੇ ਨਾ ਭੁੱਲ।+ 3 ਉਹ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਦਾ ਹੈ+ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ;+ ਜ਼ਬੂਰ 130:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਾਹ,* ਜੇ ਤੂੰ ਸਾਡੀਆਂ ਗ਼ਲਤੀਆਂ ਦੇਖਦਾ ਰਹਿੰਦਾ,*ਤਾਂ ਹੇ ਯਹੋਵਾਹ, ਕੌਣ ਤੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ?+ 4 ਤੂੰ ਦਿਲੋਂ ਮਾਫ਼ ਕਰਦਾ ਹੈਂ+ਤਾਂਕਿ ਇਨਸਾਨ ਤੇਰੇ ਪ੍ਰਤੀ ਸ਼ਰਧਾ ਰੱਖਣ।*+ ਯਸਾਯਾਹ 43:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ, ਹਾਂ, ਮੈਂ ਹੀ ਹਾਂ ਉਹ ਜੋ ਆਪਣੀ ਖ਼ਾਤਰ ਤੇਰੇ ਅਪਰਾਧ* ਮਿਟਾਉਂਦਾ ਹਾਂ+ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।+
3 ਹੇ ਯਾਹ,* ਜੇ ਤੂੰ ਸਾਡੀਆਂ ਗ਼ਲਤੀਆਂ ਦੇਖਦਾ ਰਹਿੰਦਾ,*ਤਾਂ ਹੇ ਯਹੋਵਾਹ, ਕੌਣ ਤੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ?+ 4 ਤੂੰ ਦਿਲੋਂ ਮਾਫ਼ ਕਰਦਾ ਹੈਂ+ਤਾਂਕਿ ਇਨਸਾਨ ਤੇਰੇ ਪ੍ਰਤੀ ਸ਼ਰਧਾ ਰੱਖਣ।*+
25 ਮੈਂ, ਹਾਂ, ਮੈਂ ਹੀ ਹਾਂ ਉਹ ਜੋ ਆਪਣੀ ਖ਼ਾਤਰ ਤੇਰੇ ਅਪਰਾਧ* ਮਿਟਾਉਂਦਾ ਹਾਂ+ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।+