ਰਸੂਲਾਂ ਦੇ ਕੰਮ 20:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਦੇ ਨਾਲ ਬਰੀਆ ਸ਼ਹਿਰ ਦੇ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕਾ ਸ਼ਹਿਰ ਦੇ ਅਰਿਸਤਰਖੁਸ+ ਤੇ ਸਿਕੁੰਦੁਸ, ਦਰਬੇ ਸ਼ਹਿਰ ਦਾ ਗਾਉਸ, ਤਿਮੋਥਿਉਸ+ ਤੇ ਏਸ਼ੀਆ ਜ਼ਿਲ੍ਹੇ ਤੋਂ ਤੁਖੀਕੁਸ+ ਤੇ ਤ੍ਰੋਫ਼ਿਮੁਸ+ ਵੀ ਸਨ। ਕੁਲੁੱਸੀਆਂ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕੈਦ ਵਿਚ ਮੇਰੇ ਸਾਥੀ ਅਰਿਸਤਰਖੁਸ+ ਵੱਲੋਂ ਤੁਹਾਨੂੰ ਨਮਸਕਾਰ। ਨਾਲੇ ਬਰਨਾਬਾਸ ਦੇ ਰਿਸ਼ਤੇਦਾਰ ਮਰਕੁਸ+ (ਜਿਸ ਬਾਰੇ ਤੁਹਾਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਉਹ ਤੁਹਾਡੇ ਕੋਲ ਆਇਆ, ਤਾਂ ਉਸ ਦਾ ਸੁਆਗਤ ਕੀਤਾ ਜਾਵੇ)+ ਫਿਲੇਮੋਨ 23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਮਸੀਹ ਯਿਸੂ ਦੀ ਖ਼ਾਤਰ ਕੈਦ ਵਿਚ ਮੇਰੇ ਸਾਥੀ ਇਪਫ੍ਰਾਸ+ ਵੱਲੋਂ ਨਮਸਕਾਰ, 24 ਨਾਲੇ ਮੇਰੇ ਨਾਲ ਸੇਵਾ ਕਰਨ ਵਾਲੇ ਮਰਕੁਸ, ਅਰਿਸਤਰਖੁਸ,+ ਦੇਮਾਸ+ ਅਤੇ ਲੂਕਾ+ ਵੱਲੋਂ ਵੀ ਨਮਸਕਾਰ।
4 ਉਸ ਦੇ ਨਾਲ ਬਰੀਆ ਸ਼ਹਿਰ ਦੇ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕਾ ਸ਼ਹਿਰ ਦੇ ਅਰਿਸਤਰਖੁਸ+ ਤੇ ਸਿਕੁੰਦੁਸ, ਦਰਬੇ ਸ਼ਹਿਰ ਦਾ ਗਾਉਸ, ਤਿਮੋਥਿਉਸ+ ਤੇ ਏਸ਼ੀਆ ਜ਼ਿਲ੍ਹੇ ਤੋਂ ਤੁਖੀਕੁਸ+ ਤੇ ਤ੍ਰੋਫ਼ਿਮੁਸ+ ਵੀ ਸਨ।
10 ਕੈਦ ਵਿਚ ਮੇਰੇ ਸਾਥੀ ਅਰਿਸਤਰਖੁਸ+ ਵੱਲੋਂ ਤੁਹਾਨੂੰ ਨਮਸਕਾਰ। ਨਾਲੇ ਬਰਨਾਬਾਸ ਦੇ ਰਿਸ਼ਤੇਦਾਰ ਮਰਕੁਸ+ (ਜਿਸ ਬਾਰੇ ਤੁਹਾਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਉਹ ਤੁਹਾਡੇ ਕੋਲ ਆਇਆ, ਤਾਂ ਉਸ ਦਾ ਸੁਆਗਤ ਕੀਤਾ ਜਾਵੇ)+
23 ਮਸੀਹ ਯਿਸੂ ਦੀ ਖ਼ਾਤਰ ਕੈਦ ਵਿਚ ਮੇਰੇ ਸਾਥੀ ਇਪਫ੍ਰਾਸ+ ਵੱਲੋਂ ਨਮਸਕਾਰ, 24 ਨਾਲੇ ਮੇਰੇ ਨਾਲ ਸੇਵਾ ਕਰਨ ਵਾਲੇ ਮਰਕੁਸ, ਅਰਿਸਤਰਖੁਸ,+ ਦੇਮਾਸ+ ਅਤੇ ਲੂਕਾ+ ਵੱਲੋਂ ਵੀ ਨਮਸਕਾਰ।