ਰਸੂਲਾਂ ਦੇ ਕੰਮ 19:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਇਸ ਕਰਕੇ ਪੂਰੇ ਸ਼ਹਿਰ ਵਿਚ ਹਲਚਲ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਤਮਾਸ਼ਾ ਘਰ ਵਿਚ ਚਲੇ ਗਏ ਅਤੇ ਪੌਲੁਸ ਦੇ ਸਫ਼ਰੀ ਸਾਥੀਆਂ, ਮਕਦੂਨੀਆ ਦੇ ਗਾਉਸ ਤੇ ਅਰਿਸਤਰਖੁਸ+ ਨੂੰ ਘੜੀਸ ਕੇ ਆਪਣੇ ਨਾਲ ਲੈ ਗਏ। ਰਸੂਲਾਂ ਦੇ ਕੰਮ 20:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਦੇ ਨਾਲ ਬਰੀਆ ਸ਼ਹਿਰ ਦੇ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕਾ ਸ਼ਹਿਰ ਦੇ ਅਰਿਸਤਰਖੁਸ+ ਤੇ ਸਿਕੁੰਦੁਸ, ਦਰਬੇ ਸ਼ਹਿਰ ਦਾ ਗਾਉਸ, ਤਿਮੋਥਿਉਸ+ ਤੇ ਏਸ਼ੀਆ ਜ਼ਿਲ੍ਹੇ ਤੋਂ ਤੁਖੀਕੁਸ+ ਤੇ ਤ੍ਰੋਫ਼ਿਮੁਸ+ ਵੀ ਸਨ। ਰਸੂਲਾਂ ਦੇ ਕੰਮ 27:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਅਸੀਂ ਅਦ੍ਰਮੁੱਤਿਉਮ ਸ਼ਹਿਰ ਦੇ ਇਕ ਜਹਾਜ਼ ਵਿਚ ਬੈਠ ਕੇ ਚੱਲ ਪਏ ਜਿਸ ਨੇ ਏਸ਼ੀਆ ਜ਼ਿਲ੍ਹੇ ਦੇ ਸਮੁੰਦਰੀ ਕੰਢੇ ਨਾਲ ਲੱਗਦੀਆਂ ਬੰਦਰਗਾਹਾਂ ਵੱਲ ਜਾਣਾ ਸੀ। ਸਾਡੇ ਨਾਲ ਥੱਸਲੁਨੀਕਾ ਸ਼ਹਿਰ ਦਾ ਅਰਿਸਤਰਖੁਸ+ ਮਕਦੂਨੀ ਵੀ ਸੀ।
29 ਇਸ ਕਰਕੇ ਪੂਰੇ ਸ਼ਹਿਰ ਵਿਚ ਹਲਚਲ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਤਮਾਸ਼ਾ ਘਰ ਵਿਚ ਚਲੇ ਗਏ ਅਤੇ ਪੌਲੁਸ ਦੇ ਸਫ਼ਰੀ ਸਾਥੀਆਂ, ਮਕਦੂਨੀਆ ਦੇ ਗਾਉਸ ਤੇ ਅਰਿਸਤਰਖੁਸ+ ਨੂੰ ਘੜੀਸ ਕੇ ਆਪਣੇ ਨਾਲ ਲੈ ਗਏ।
4 ਉਸ ਦੇ ਨਾਲ ਬਰੀਆ ਸ਼ਹਿਰ ਦੇ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕਾ ਸ਼ਹਿਰ ਦੇ ਅਰਿਸਤਰਖੁਸ+ ਤੇ ਸਿਕੁੰਦੁਸ, ਦਰਬੇ ਸ਼ਹਿਰ ਦਾ ਗਾਉਸ, ਤਿਮੋਥਿਉਸ+ ਤੇ ਏਸ਼ੀਆ ਜ਼ਿਲ੍ਹੇ ਤੋਂ ਤੁਖੀਕੁਸ+ ਤੇ ਤ੍ਰੋਫ਼ਿਮੁਸ+ ਵੀ ਸਨ।
2 ਅਸੀਂ ਅਦ੍ਰਮੁੱਤਿਉਮ ਸ਼ਹਿਰ ਦੇ ਇਕ ਜਹਾਜ਼ ਵਿਚ ਬੈਠ ਕੇ ਚੱਲ ਪਏ ਜਿਸ ਨੇ ਏਸ਼ੀਆ ਜ਼ਿਲ੍ਹੇ ਦੇ ਸਮੁੰਦਰੀ ਕੰਢੇ ਨਾਲ ਲੱਗਦੀਆਂ ਬੰਦਰਗਾਹਾਂ ਵੱਲ ਜਾਣਾ ਸੀ। ਸਾਡੇ ਨਾਲ ਥੱਸਲੁਨੀਕਾ ਸ਼ਹਿਰ ਦਾ ਅਰਿਸਤਰਖੁਸ+ ਮਕਦੂਨੀ ਵੀ ਸੀ।