ਯਸਾਯਾਹ 48:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਬਾਬਲ ਵਿੱਚੋਂ ਨਿਕਲ ਜਾਓ!+ ਕਸਦੀਆਂ ਕੋਲੋਂ ਨੱਠ ਜਾਓ! ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+ ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+ ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+ ਯਸਾਯਾਹ 52:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਦੂਰ ਹੋ ਜਾਓ, ਦੂਰ ਹੋ ਜਾਓ, ਉੱਥੋਂ ਨਿਕਲ ਆਓ,+ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ!+ ਹੇ ਯਹੋਵਾਹ ਦੇ ਭਾਂਡੇ ਚੁੱਕਣ ਵਾਲਿਓ,+ਉਸ ਵਿੱਚੋਂ ਨਿਕਲ ਆਓ,+ ਆਪਣੇ ਆਪ ਨੂੰ ਸ਼ੁੱਧ ਰੱਖੋ। ਯਿਰਮਿਯਾਹ 50:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਬਾਬਲ ਤੋਂ ਭੱਜ ਜਾਓ,ਕਸਦੀਆਂ ਦੇ ਦੇਸ਼ ਤੋਂ ਬਾਹਰ ਨਿਕਲ ਜਾਓ+ਅਤੇ ਇੱਜੜ ਦੇ ਅੱਗੇ-ਅੱਗੇ ਚੱਲਣ ਵਾਲੇ ਜਾਨਵਰਾਂ* ਵਰਗੇ ਬਣੋ
20 ਬਾਬਲ ਵਿੱਚੋਂ ਨਿਕਲ ਜਾਓ!+ ਕਸਦੀਆਂ ਕੋਲੋਂ ਨੱਠ ਜਾਓ! ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+ ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+ ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+
11 ਦੂਰ ਹੋ ਜਾਓ, ਦੂਰ ਹੋ ਜਾਓ, ਉੱਥੋਂ ਨਿਕਲ ਆਓ,+ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ!+ ਹੇ ਯਹੋਵਾਹ ਦੇ ਭਾਂਡੇ ਚੁੱਕਣ ਵਾਲਿਓ,+ਉਸ ਵਿੱਚੋਂ ਨਿਕਲ ਆਓ,+ ਆਪਣੇ ਆਪ ਨੂੰ ਸ਼ੁੱਧ ਰੱਖੋ।
8 “ਬਾਬਲ ਤੋਂ ਭੱਜ ਜਾਓ,ਕਸਦੀਆਂ ਦੇ ਦੇਸ਼ ਤੋਂ ਬਾਹਰ ਨਿਕਲ ਜਾਓ+ਅਤੇ ਇੱਜੜ ਦੇ ਅੱਗੇ-ਅੱਗੇ ਚੱਲਣ ਵਾਲੇ ਜਾਨਵਰਾਂ* ਵਰਗੇ ਬਣੋ