ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 22
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਕਹਾਉਤਾਂ—ਅਧਿਆਵਾਂ ਦਾ ਸਾਰ

    • ਸੁਲੇਮਾਨ ਦੀਆਂ ਕਹਾਵਤਾਂ (10:1–24:34)

ਕਹਾਉਤਾਂ 22:1

ਫੁਟਨੋਟ

  • *

    ਜਾਂ, “ਨੇਕਨਾਮੀ।” ਇਬ, “ਇਕ ਨਾਂ।”

  • *

    ਇਬ, “ਕਿਰਪਾ।”

ਹੋਰ ਹਵਾਲੇ

  • +ਉਪ 7:1

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    ਨੰ. 3 2017, ਸਫ਼ਾ 9

ਕਹਾਉਤਾਂ 22:2

ਫੁਟਨੋਟ

  • *

    ਇਬ, “ਇਕ-ਦੂਜੇ ਨਾਲ ਮਿਲਦੇ ਹਨ।”

ਹੋਰ ਹਵਾਲੇ

  • +ਰਸੂ 17:26

ਕਹਾਉਤਾਂ 22:3

ਫੁਟਨੋਟ

  • *

    ਜਾਂ, “ਸਜ਼ਾ।”

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 38

    ਪਹਿਰਾਬੁਰਜ (ਸਟੱਡੀ),

    4/2016, ਸਫ਼ਾ 11

    ਜਾਗਰੂਕ ਬਣੋ!,

    ਨੰ. 3 2016, ਸਫ਼ਾ 5

ਕਹਾਉਤਾਂ 22:4

ਹੋਰ ਹਵਾਲੇ

  • +ਜ਼ਬੂ 34:9; ਕਹਾ 18:12

ਕਹਾਉਤਾਂ 22:5

ਹੋਰ ਹਵਾਲੇ

  • +ਕਹਾ 4:14, 15

ਕਹਾਉਤਾਂ 22:6

ਫੁਟਨੋਟ

  • *

    ਜਾਂ, “ਬੱਚੇ; ਨੌਜਵਾਨ।”

ਹੋਰ ਹਵਾਲੇ

  • +ਉਤ 18:19; ਬਿਵ 6:6, 7; ਅਫ਼ 6:4
  • +2 ਤਿਮੋ 3:14, 15

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    ਨੰ. 1 2021 ਸਫ਼ਾ 4

    ਪਹਿਰਾਬੁਰਜ,

    7/1/2008, ਸਫ਼ਾ 16

    6/1/2007, ਸਫ਼ਾ 31

    12/1/1997, ਸਫ਼ੇ 6-8

    6/1/1997, ਸਫ਼ਾ 27

    10/1/1996, ਸਫ਼ੇ 29-30

    ਪਰਿਵਾਰਕ ਖ਼ੁਸ਼ੀ, ਸਫ਼ੇ 74-75, 85

ਕਹਾਉਤਾਂ 22:7

ਹੋਰ ਹਵਾਲੇ

  • +2 ਰਾਜ 4:1; ਮੱਤੀ 18:25

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਪਹਿਰਾਬੁਰਜ (ਸਟੱਡੀ),

    7/2017, ਸਫ਼ਾ 10

    ਜਾਗਰੂਕ ਬਣੋ!,

    4/8/1999, ਸਫ਼ੇ 28-29

    ਪਹਿਰਾਬੁਰਜ,

    3/1/1997, ਸਫ਼ੇ 26-27

ਕਹਾਉਤਾਂ 22:8

ਹੋਰ ਹਵਾਲੇ

  • +ਗਲਾ 6:7, 8
  • +ਜ਼ਬੂ 125:3

ਕਹਾਉਤਾਂ 22:9

ਫੁਟਨੋਟ

  • *

    ਇਬ, “ਜਿਸ ਦੀ ਅੱਖ ਚੰਗੀ ਹੈ।”

ਹੋਰ ਹਵਾਲੇ

  • +ਬਿਵ 15:7, 8; ਕਹਾ 11:25; ਇਬ 6:10

ਕਹਾਉਤਾਂ 22:10

ਫੁਟਨੋਟ

  • *

    ਜਾਂ, “ਘਿਰਣਾ ਕਰਨ ਵਾਲੇ।”

  • *

    ਜਾਂ, “ਮੁਕੱਦਮਾ।”

ਕਹਾਉਤਾਂ 22:11

ਹੋਰ ਹਵਾਲੇ

  • +ਜ਼ਬੂ 45:2; ਕਹਾ 16:13; ਮੱਤੀ 5:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2010, ਸਫ਼ਾ 30

ਕਹਾਉਤਾਂ 22:12

ਹੋਰ ਹਵਾਲੇ

  • +ਰਸੂ 13:8-10

ਕਹਾਉਤਾਂ 22:13

ਹੋਰ ਹਵਾਲੇ

  • +ਕਹਾ 26:13-15

ਕਹਾਉਤਾਂ 22:14

ਫੁਟਨੋਟ

  • *

    ਇਬ, “ਪਰਾਈਆਂ।” ਕਹਾ 2:16 ਦੇਖੋ।

ਹੋਰ ਹਵਾਲੇ

  • +ਕਹਾ 5:3; ਉਪ 7:26

ਕਹਾਉਤਾਂ 22:15

ਫੁਟਨੋਟ

  • *

    ਜਾਂ, “ਬੱਚੇ; ਨੌਜਵਾਨ।”

ਹੋਰ ਹਵਾਲੇ

  • +ਉਤ 8:21
  • +ਕਹਾ 13:24; 19:18

ਇੰਡੈਕਸ

  • ਰਿਸਰਚ ਬਰੋਸ਼ਰ

    ਯਹੋਵਾਹ ਦੇ ਨੇੜੇ, ਸਫ਼ੇ 100-101

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 10/2016, ਸਫ਼ੇ 20-21

    ਪਹਿਰਾਬੁਰਜ,

    6/15/2008, ਸਫ਼ੇ 10-11

    ਤਮਾਮ ਲੋਕਾਂ ਲਈ ਪੁਸਤਕ, ਸਫ਼ਾ 24

ਕਹਾਉਤਾਂ 22:16

ਹੋਰ ਹਵਾਲੇ

  • +ਜ਼ਬੂ 12:5; ਕਹਾ 14:31

ਕਹਾਉਤਾਂ 22:17

ਹੋਰ ਹਵਾਲੇ

  • +ਕਹਾ 13:20
  • +ਕਹਾ 15:14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    2/2022, ਸਫ਼ਾ 8

ਕਹਾਉਤਾਂ 22:18

ਹੋਰ ਹਵਾਲੇ

  • +ਕਹਾ 2:10; 24:14
  • +ਕਹਾ 15:7

ਕਹਾਉਤਾਂ 22:22

ਹੋਰ ਹਵਾਲੇ

  • +ਕਹਾ 23:10
  • +ਕੂਚ 23:6; ਆਮੋ 5:12

ਕਹਾਉਤਾਂ 22:23

ਹੋਰ ਹਵਾਲੇ

  • +1 ਸਮੂ 24:12; ਜ਼ਬੂ 12:5

ਕਹਾਉਤਾਂ 22:24

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 152

ਕਹਾਉਤਾਂ 22:25

ਹੋਰ ਹਵਾਲੇ

  • +ਕਹਾ 13:20

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 152

ਕਹਾਉਤਾਂ 22:26

ਹੋਰ ਹਵਾਲੇ

  • +ਕਹਾ 6:1-3

ਕਹਾਉਤਾਂ 22:28

ਹੋਰ ਹਵਾਲੇ

  • +ਬਿਵ 19:14; ਕਹਾ 23:10; ਹੋਸ਼ੇ 5:10

ਕਹਾਉਤਾਂ 22:29

ਹੋਰ ਹਵਾਲੇ

  • +1 ਸਮੂ 16:18, 19; 1 ਰਾਜ 7:13, 14

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਕਹਾ. 22:1ਉਪ 7:1
ਕਹਾ. 22:2ਰਸੂ 17:26
ਕਹਾ. 22:4ਜ਼ਬੂ 34:9; ਕਹਾ 18:12
ਕਹਾ. 22:5ਕਹਾ 4:14, 15
ਕਹਾ. 22:6ਉਤ 18:19; ਬਿਵ 6:6, 7; ਅਫ਼ 6:4
ਕਹਾ. 22:62 ਤਿਮੋ 3:14, 15
ਕਹਾ. 22:72 ਰਾਜ 4:1; ਮੱਤੀ 18:25
ਕਹਾ. 22:8ਗਲਾ 6:7, 8
ਕਹਾ. 22:8ਜ਼ਬੂ 125:3
ਕਹਾ. 22:9ਬਿਵ 15:7, 8; ਕਹਾ 11:25; ਇਬ 6:10
ਕਹਾ. 22:11ਜ਼ਬੂ 45:2; ਕਹਾ 16:13; ਮੱਤੀ 5:8
ਕਹਾ. 22:12ਰਸੂ 13:8-10
ਕਹਾ. 22:13ਕਹਾ 26:13-15
ਕਹਾ. 22:14ਕਹਾ 5:3; ਉਪ 7:26
ਕਹਾ. 22:15ਉਤ 8:21
ਕਹਾ. 22:15ਕਹਾ 13:24; 19:18
ਕਹਾ. 22:16ਜ਼ਬੂ 12:5; ਕਹਾ 14:31
ਕਹਾ. 22:17ਕਹਾ 13:20
ਕਹਾ. 22:17ਕਹਾ 15:14
ਕਹਾ. 22:18ਕਹਾ 2:10; 24:14
ਕਹਾ. 22:18ਕਹਾ 15:7
ਕਹਾ. 22:22ਕਹਾ 23:10
ਕਹਾ. 22:22ਕੂਚ 23:6; ਆਮੋ 5:12
ਕਹਾ. 22:231 ਸਮੂ 24:12; ਜ਼ਬੂ 12:5
ਕਹਾ. 22:25ਕਹਾ 13:20
ਕਹਾ. 22:26ਕਹਾ 6:1-3
ਕਹਾ. 22:28ਬਿਵ 19:14; ਕਹਾ 23:10; ਹੋਸ਼ੇ 5:10
ਕਹਾ. 22:291 ਸਮੂ 16:18, 19; 1 ਰਾਜ 7:13, 14
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕਹਾਉਤਾਂ 22:1-29

ਕਹਾਉਤਾਂ

22 ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ* ਚੁਣਨਾ ਚਾਹੀਦਾ ਹੈ;+

ਆਦਰ* ਪਾਉਣਾ ਸੋਨੇ-ਚਾਂਦੀ ਨਾਲੋਂ ਬਿਹਤਰ ਹੈ।

 2 ਅਮੀਰ ਤੇ ਗ਼ਰੀਬ ਦੀ ਇਕ ਗੱਲ ਮਿਲਦੀ-ਜੁਲਦੀ ਹੈ:*

ਦੋਹਾਂ ਨੂੰ ਯਹੋਵਾਹ ਨੇ ਬਣਾਇਆ ਹੈ।+

 3 ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ,

ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ* ਭੁਗਤਦਾ ਹੈ।

 4 ਨਿਮਰ ਰਹਿਣ ਤੇ ਯਹੋਵਾਹ ਦਾ ਡਰ ਮੰਨਣ ਦਾ ਨਤੀਜਾ ਹੈ

ਧਨ-ਦੌਲਤ, ਆਦਰ ਤੇ ਜ਼ਿੰਦਗੀ।+

 5 ਟੇਢੇ ਆਦਮੀ ਦੇ ਰਾਹ ਵਿਚ ਕੰਡੇ ਤੇ ਫੰਦੇ ਹਨ,

ਪਰ ਆਪਣੀ ਜ਼ਿੰਦਗੀ ਦੀ ਕਦਰ ਕਰਨ ਵਾਲਾ ਇਨ੍ਹਾਂ ਤੋਂ ਦੂਰ ਰਹਿੰਦਾ ਹੈ।+

 6 ਮੁੰਡੇ* ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ;+

ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।+

 7 ਅਮੀਰ ਇਨਸਾਨ ਗ਼ਰੀਬ ʼਤੇ ਰਾਜ ਕਰਦਾ ਹੈ

ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗ਼ੁਲਾਮ ਹੁੰਦਾ ਹੈ।+

 8 ਜਿਹੜਾ ਬੁਰਾਈ ਬੀਜਦਾ ਹੈ, ਉਹ ਬਿਪਤਾ ਨੂੰ ਵੱਢੇਗਾ+

ਅਤੇ ਉਸ ਦੇ ਕ੍ਰੋਧ ਦਾ ਡੰਡਾ ਟੁੱਟ ਜਾਵੇਗਾ।+

 9 ਖੁੱਲ੍ਹੇ ਦਿਲ ਵਾਲੇ ਇਨਸਾਨ* ਨੂੰ ਬਰਕਤਾਂ ਮਿਲਣਗੀਆਂ

ਕਿਉਂਕਿ ਉਹ ਗ਼ਰੀਬ ਨਾਲ ਆਪਣਾ ਖਾਣਾ ਸਾਂਝਾ ਕਰਦਾ ਹੈ।+

10 ਮਜ਼ਾਕ ਉਡਾਉਣ ਵਾਲੇ* ਆਦਮੀ ਨੂੰ ਦੂਰ ਭਜਾ ਦੇ

ਅਤੇ ਝਗੜਾ ਮੁੱਕ ਜਾਵੇਗਾ;

ਬਹਿਸਬਾਜ਼ੀ* ਤੇ ਬੇਇੱਜ਼ਤੀ ਖ਼ਤਮ ਹੋ ਜਾਵੇਗੀ।

11 ਜਿਸ ਨੂੰ ਸਾਫ਼ ਦਿਲ ਨਾਲ ਪਿਆਰ ਹੈ ਤੇ ਜਿਸ ਦੀਆਂ ਗੱਲਾਂ ਮਨਭਾਉਂਦੀਆਂ ਹਨ,

ਰਾਜਾ ਉਸ ਦਾ ਦੋਸਤ ਹੋਵੇਗਾ।+

12 ਯਹੋਵਾਹ ਦੀਆਂ ਨਜ਼ਰਾਂ ਗਿਆਨ ਦੀ ਰਾਖੀ ਕਰਦੀਆਂ ਹਨ,

ਪਰ ਉਹ ਧੋਖੇਬਾਜ਼ ਦੀਆਂ ਗੱਲਾਂ ਨੂੰ ਉਲਟਾ ਦਿੰਦਾ ਹੈ।+

13 ਆਲਸੀ ਕਹਿੰਦਾ ਹੈ: “ਬਾਹਰ ਸ਼ੇਰ ਹੈ!

ਮੈਂ ਚੌਂਕ ਦੇ ਵਿਚਕਾਰ ਮਾਰਿਆ ਜਾਵਾਂਗਾ!”+

14 ਕੁਰਾਹੇ ਪਈਆਂ* ਔਰਤਾਂ ਦਾ ਮੂੰਹ ਇਕ ਡੂੰਘਾ ਟੋਆ ਹੈ।+

ਇਸ ਵਿਚ ਉਹ ਡਿਗੇਗਾ ਜਿਸ ਨੂੰ ਯਹੋਵਾਹ ਫਿਟਕਾਰਦਾ ਹੈ।

15 ਮੁੰਡੇ* ਦੇ ਮਨ ਵਿਚ ਮੂਰਖਤਾਈ ਬੱਝੀ ਹੁੰਦੀ ਹੈ,+

ਪਰ ਤਾੜ ਦੀ ਛਿਟੀ ਇਸ ਨੂੰ ਉਸ ਤੋਂ ਦੂਰ ਕਰ ਦੇਵੇਗੀ।+

16 ਜਿਹੜਾ ਆਪਣੀ ਦੌਲਤ ਵਧਾਉਣ ਲਈ ਗ਼ਰੀਬ ਨੂੰ ਠੱਗਦਾ ਹੈ+

ਅਤੇ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ,

ਉਹ ਖ਼ੁਦ ਗ਼ਰੀਬ ਹੋ ਜਾਵੇਗਾ।

17 ਆਪਣਾ ਕੰਨ ਲਾ ਅਤੇ ਬੁੱਧੀਮਾਨ ਦੀਆਂ ਗੱਲਾਂ ਸੁਣ+

ਤਾਂਕਿ ਤੂੰ ਮੇਰੇ ਗਿਆਨ ʼਤੇ ਮਨ ਲਾਵੇਂ+

18 ਕਿਉਂਕਿ ਇਨ੍ਹਾਂ ਨੂੰ ਆਪਣੇ ਧੁਰ ਅੰਦਰ ਸਾਂਭੀ ਰੱਖਣ ਨਾਲ ਖ਼ੁਸ਼ੀ ਮਿਲਦੀ ਹੈ+

ਅਤੇ ਇਹ ਸਾਰੀਆਂ ਸਦਾ ਤੇਰੇ ਬੁੱਲ੍ਹਾਂ ʼਤੇ ਰਹਿਣਗੀਆਂ।+

19 ਅੱਜ ਮੈਂ ਤੈਨੂੰ ਗਿਆਨ ਦੇ ਰਿਹਾ ਹਾਂ

ਤਾਂਕਿ ਤੇਰਾ ਭਰੋਸਾ ਯਹੋਵਾਹ ʼਤੇ ਹੋਵੇ।

20 ਤੈਨੂੰ ਸਲਾਹ ਤੇ ਗਿਆਨ ਦੇਣ ਲਈ

ਕੀ ਮੈਂ ਪਹਿਲਾਂ ਹੀ ਨਹੀਂ ਲਿਖਿਆ ਸੀ

21 ਤਾਂਕਿ ਤੈਨੂੰ ਸੱਚੀਆਂ ਤੇ ਭਰੋਸੇਯੋਗ ਗੱਲਾਂ ਸਿਖਾਵਾਂ

ਅਤੇ ਤੂੰ ਆਪਣੇ ਭੇਜਣ ਵਾਲੇ ਕੋਲ ਸਹੀ-ਸਹੀ ਜਾਣਕਾਰੀ ਲੈ ਕੇ ਮੁੜ ਸਕੇਂ?

22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+

ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+

23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+

ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ।

24 ਗਰਮ ਸੁਭਾਅ ਵਾਲੇ ਆਦਮੀ ਨਾਲ ਸੰਗਤ ਨਾ ਕਰ

ਅਤੇ ਨਾ ਹੀ ਉਸ ਨਾਲ ਮੇਲ-ਜੋਲ ਰੱਖ ਜੋ ਝੱਟ ਗੁੱਸੇ ਵਿਚ ਭੜਕ ਉੱਠਦਾ ਹੈ

25 ਤਾਂਕਿ ਕਦੇ ਇਵੇਂ ਨਾ ਹੋਵੇ ਕਿ ਤੂੰ ਉਸ ਦੇ ਰਾਹਾਂ ਨੂੰ ਸਿੱਖ ਲਵੇਂ

ਅਤੇ ਫੰਦੇ ਵਿਚ ਫਸ ਜਾਵੇਂ।+

26 ਉਨ੍ਹਾਂ ਵਿਚ ਸ਼ਾਮਲ ਨਾ ਹੋ ਜੋ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਦੇ ਹਨ

ਅਤੇ ਦੂਜਿਆਂ ਦਾ ਕਰਜ਼ਾ ਚੁਕਾਉਣ ਦਾ ਜ਼ਿੰਮਾ ਆਪਣੇ ਸਿਰ ਲੈਂਦੇ ਹਨ।+

27 ਜੇ ਤੇਰੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਾ ਹੋਇਆ,

ਤਾਂ ਉਹ ਤੇਰੇ ਥੱਲਿਓਂ ਤੇਰਾ ਮੰਜਾ ਖਿੱਚ ਕੇ ਲੈ ਜਾਣਗੇ!

28 ਉਸ ਪੁਰਾਣੇ ਨਿਸ਼ਾਨ ਨੂੰ ਨਾ ਸਰਕਾ

ਜੋ ਤੇਰੇ ਪਿਉ-ਦਾਦਿਆਂ ਨੇ ਹੱਦਾਂ ਠਹਿਰਾਉਣ ਲਈ ਲਾਇਆ ਸੀ।+

29 ਕੀ ਤੂੰ ਕਿਸੇ ਆਦਮੀ ਨੂੰ ਆਪਣੇ ਕੰਮ ਵਿਚ ਮਾਹਰ ਦੇਖਿਆ ਹੈ?

ਉਹ ਰਾਜਿਆਂ ਸਾਮ੍ਹਣੇ ਖੜ੍ਹਾ ਹੋਵੇਗਾ;+

ਉਹ ਆਮ ਆਦਮੀਆਂ ਅੱਗੇ ਨਹੀਂ ਖੜ੍ਹੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ