ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੁਲੁੱਸੀਆਂ 3
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਕੁਲੁੱਸੀਆਂ—ਅਧਿਆਵਾਂ ਦਾ ਸਾਰ

      • ਪੁਰਾਣਾ ਅਤੇ ਨਵਾਂ ਸੁਭਾਅ (1-17)

        • ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ (5)

        • ਪਿਆਰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ (14)

      • ਮਸੀਹੀ ਪਰਿਵਾਰਾਂ ਲਈ ਸਲਾਹ (18-25)

ਕੁਲੁੱਸੀਆਂ 3:1

ਹੋਰ ਹਵਾਲੇ

  • +ਅਫ਼ 2:6
  • +ਜ਼ਬੂ 110:1; 1 ਪਤ 3:22

ਕੁਲੁੱਸੀਆਂ 3:2

ਹੋਰ ਹਵਾਲੇ

  • +ਫ਼ਿਲਿ 3:20; 4:8; 1 ਪਤ 1:13
  • +1 ਯੂਹੰ 2:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2017, ਸਫ਼ੇ 25-26

    ਪਹਿਰਾਬੁਰਜ,

    10/15/2014, ਸਫ਼ੇ 28-29

ਕੁਲੁੱਸੀਆਂ 3:4

ਹੋਰ ਹਵਾਲੇ

  • +ਯੂਹੰ 11:25
  • +1 ਕੁਰਿੰ 15:42, 43

ਕੁਲੁੱਸੀਆਂ 3:5

ਫੁਟਨੋਟ

  • *

    ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਮਰ 9:43; ਗਲਾ 5:24
  • +1 ਕੁਰਿੰ 6:18; ਅਫ਼ 5:3

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 40

    ਪਹਿਰਾਬੁਰਜ (ਸਟੱਡੀ),

    11/2017, ਸਫ਼ਾ 26

    8/2017, ਸਫ਼ੇ 18-19

    ਪਹਿਰਾਬੁਰਜ (ਸਟੱਡੀ),

    6/2016, ਸਫ਼ਾ 20

    ਪਹਿਰਾਬੁਰਜ,

    6/15/2008, ਸਫ਼ਾ 9

    4/15/2008, ਸਫ਼ਾ 5

    7/15/2002, ਸਫ਼ਾ 13

    10/15/2001, ਸਫ਼ਾ 26

    6/15/2001, ਸਫ਼ਾ 6

    1/15/2001, ਸਫ਼ਾ 6

    7/1/1997, ਸਫ਼ੇ 29-30

ਕੁਲੁੱਸੀਆਂ 3:7

ਫੁਟਨੋਟ

  • *

    ਜਾਂ, “ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਦੇ ਤੌਰ-ਤਰੀਕੇ ਮੁਤਾਬਕ ਇਸੇ ਤਰ੍ਹਾਂ ਚੱਲਦੇ ਸੀ।”

ਹੋਰ ਹਵਾਲੇ

  • +1 ਕੁਰਿੰ 6:9-11; ਅਫ਼ 2:3; ਤੀਤੁ 3:3

ਕੁਲੁੱਸੀਆਂ 3:8

ਹੋਰ ਹਵਾਲੇ

  • +1 ਪਤ 2:1
  • +ਅਫ਼ 4:31
  • +ਅਫ਼ 5:3, 4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    8/2017, ਸਫ਼ੇ 18, 20-21

    ਜਾਗਰੂਕ ਬਣੋ!,

    7/8/2003, ਸਫ਼ਾ 15

ਕੁਲੁੱਸੀਆਂ 3:9

ਹੋਰ ਹਵਾਲੇ

  • +ਅਫ਼ 4:25; ਪ੍ਰਕਾ 21:8
  • +ਅਫ਼ 4:22

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    3/2022, ਸਫ਼ੇ 2-7

    ਪਹਿਰਾਬੁਰਜ (ਸਟੱਡੀ),

    8/2017, ਸਫ਼ੇ 17-21

ਕੁਲੁੱਸੀਆਂ 3:10

ਫੁਟਨੋਟ

  • *

    ਯੂਨਾ, “ਆਦਮੀ।”

ਹੋਰ ਹਵਾਲੇ

  • +ਰੋਮੀ 12:2; ਅਫ਼ 4:24
  • +ਉਤ 1:26, 27; 1 ਪਤ 1:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    8/2017, ਸਫ਼ਾ 22

ਕੁਲੁੱਸੀਆਂ 3:11

ਫੁਟਨੋਟ

  • *

    “ਸਕੂਥੀ” ਸ਼ਬਦ ਉਨ੍ਹਾਂ ਲੋਕਾਂ ਲਈ ਵੀ ਵਰਤਿਆ ਜਾਂਦਾ ਸੀ ਜਿਨ੍ਹਾਂ ਦੀ ਜ਼ਿੰਦਗੀ ਦੇ ਤੌਰ-ਤਰੀਕੇ ਜੰਗਲੀ ਹੁੰਦੇ ਸਨ।

ਹੋਰ ਹਵਾਲੇ

  • +ਗਲਾ 3:28

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    8/2017, ਸਫ਼ੇ 22-23

    ਪਹਿਰਾਬੁਰਜ,

    11/15/2001, ਸਫ਼ਾ 25

ਕੁਲੁੱਸੀਆਂ 3:12

ਫੁਟਨੋਟ

  • *

    ਜਾਂ, “ਮਨ ਦੀ ਹਲੀਮੀ।”

ਹੋਰ ਹਵਾਲੇ

  • +1 ਪਤ 2:9
  • +ਫ਼ਿਲਿ 2:1, 2
  • +ਰੋਮੀ 12:16
  • +ਤੀਤੁ 3:2
  • +ਅਫ਼ 4:1, 2; 1 ਥੱਸ 5:14

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 49

    ਜਾਗਰੂਕ ਬਣੋ!,

    ਨੰ. 1 2021 ਸਫ਼ਾ 7

    ਪਹਿਰਾਬੁਰਜ (ਸਟੱਡੀ),

    8/2017, ਸਫ਼ੇ 23-26

    ਪਹਿਰਾਬੁਰਜ,

    11/1/2001, ਸਫ਼ਾ 17

ਕੁਲੁੱਸੀਆਂ 3:13

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +ਮੱਤੀ 18:15
  • +ਕਹਾ 19:11; ਅਫ਼ 4:32; 1 ਪਤ 4:8
  • +ਮੱਤੀ 6:14; ਮਰ 11:25

ਇੰਡੈਕਸ

  • ਰਿਸਰਚ ਬਰੋਸ਼ਰ

    ਯਹੋਵਾਹ ਦੇ ਨੇੜੇ, ਸਫ਼ੇ 187-188

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 49

    ਜਾਗਰੂਕ ਬਣੋ!,

    ਨੰ. 1 2021 ਸਫ਼ਾ 6

    7/2012, ਸਫ਼ਾ 10

    1/2009, ਸਫ਼ਾ 7

    ਪਹਿਰਾਬੁਰਜ (ਸਟੱਡੀ),

    11/2017, ਸਫ਼ਾ 27

    6/2017, ਸਫ਼ੇ 17-18

    ਪਹਿਰਾਬੁਰਜ (ਪਬਲਿਕ),

    ਨੰ. 1 2016, ਸਫ਼ਾ 15

    7/15/2001, ਸਫ਼ੇ 22-23

    10/15/1999, ਸਫ਼ੇ 13-14

    12/1/1997, ਸਫ਼ਾ 17

    ਯਹੋਵਾਹ ਕੋਲ ਮੁੜ ਆਓ, ਸਫ਼ੇ 8-9

    ਤਮਾਮ ਲੋਕਾਂ ਲਈ ਪੁਸਤਕ, ਸਫ਼ਾ 26

ਕੁਲੁੱਸੀਆਂ 3:14

ਹੋਰ ਹਵਾਲੇ

  • +1 ਯੂਹੰ 3:23
  • +1 ਕੁਰਿੰ 13:4-7

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    ਨੰ. 3 2020 ਸਫ਼ਾ 12

    ਪਹਿਰਾਬੁਰਜ (ਸਟੱਡੀ),

    8/2017, ਸਫ਼ਾ 26

    ਪਹਿਰਾਬੁਰਜ,

    12/1/2007, ਸਫ਼ਾ 6

    ਗਿਆਨ, ਸਫ਼ੇ 163-167

ਕੁਲੁੱਸੀਆਂ 3:15

ਫੁਟਨੋਟ

  • *

    ਜਾਂ, “ਨੂੰ ਵੱਸ ਵਿਚ ਕਰੇ।”

ਹੋਰ ਹਵਾਲੇ

  • +ਯੂਹੰ 14:27; ਫ਼ਿਲਿ 4:7

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    ਨੰ. 3 2019, ਸਫ਼ੇ 6-7

    ਪਹਿਰਾਬੁਰਜ (ਸਟੱਡੀ),

    12/2017, ਸਫ਼ਾ 26

    ਪਹਿਰਾਬੁਰਜ,

    9/1/2001, ਸਫ਼ੇ 14-18

ਕੁਲੁੱਸੀਆਂ 3:16

ਫੁਟਨੋਟ

  • *

    ਜਾਂ, “ਨਸੀਹਤਾਂ।”

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +1 ਕੁਰਿੰ 14:26
  • +ਅਫ਼ 5:19

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2023, ਸਫ਼ਾ 32

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 10

ਕੁਲੁੱਸੀਆਂ 3:17

ਹੋਰ ਹਵਾਲੇ

  • +1 ਕੁਰਿੰ 10:31

ਕੁਲੁੱਸੀਆਂ 3:18

ਹੋਰ ਹਵਾਲੇ

  • +ਅਫ਼ 5:22; 1 ਪਤ 3:1

ਕੁਲੁੱਸੀਆਂ 3:19

ਫੁਟਨੋਟ

  • *

    ਜਾਂ, “ਉਨ੍ਹਾਂ ਨਾਲ ਕਠੋਰਤਾ ਨਾਲ ਪੇਸ਼ ਨਾ ਆਓ।”

ਹੋਰ ਹਵਾਲੇ

  • +ਅਫ਼ 5:25; 1 ਪਤ 3:7
  • +ਅਫ਼ 4:31

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 135-136

    ਪਹਿਰਾਬੁਰਜ,

    9/15/2008, ਸਫ਼ਾ 17

    5/1/2007, ਸਫ਼ੇ 21-22

    9/15/2006, ਸਫ਼ਾ 28

ਕੁਲੁੱਸੀਆਂ 3:20

ਹੋਰ ਹਵਾਲੇ

  • +ਕਹਾ 6:20; ਲੂਕਾ 2:51; ਅਫ਼ 6:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2023, ਸਫ਼ਾ 7

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 50

ਕੁਲੁੱਸੀਆਂ 3:21

ਫੁਟਨੋਟ

  • *

    ਜਾਂ, “ਨਾ ਖਿਝਾਓ।”

  • *

    ਜਾਂ, “ਹੌਸਲਾ।”

ਹੋਰ ਹਵਾਲੇ

  • +ਅਫ਼ 6:4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/15/2005, ਸਫ਼ਾ 22

    8/1/1997, ਸਫ਼ਾ 12

    8/1/1996, ਸਫ਼ਾ 19

    ਪਰਿਵਾਰਕ ਖ਼ੁਸ਼ੀ, ਸਫ਼ੇ 147-148

    ਗਿਆਨ, ਸਫ਼ਾ 148

ਕੁਲੁੱਸੀਆਂ 3:22

ਫੁਟਨੋਟ

  • *

    ਜਾਂ, “ਕਹਿਣਾ ਮੰਨਣ ਦਾ ਦਿਖਾਵਾ ਨਾ ਕਰੋ।”

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +ਅਫ਼ 6:5, 6; ਤੀਤੁ 2:9; 1 ਪਤ 2:18

ਕੁਲੁੱਸੀਆਂ 3:23

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +ਲੂਕਾ 10:27; ਰੋਮੀ 12:11

ਇੰਡੈਕਸ

  • ਰਿਸਰਚ ਬਰੋਸ਼ਰ

    ਯਹੋਵਾਹ ਦੇ ਨੇੜੇ, ਸਫ਼ੇ 105-106

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਪਹਿਰਾਬੁਰਜ,

    1/15/2012, ਸਫ਼ੇ 21-23

    10/1/1997, ਸਫ਼ੇ 19-24

ਕੁਲੁੱਸੀਆਂ 3:24

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +ਅਫ਼ 6:8; 1 ਪਤ 1:3, 4

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

ਕੁਲੁੱਸੀਆਂ 3:25

ਹੋਰ ਹਵਾਲੇ

  • +ਰੋਮੀ 2:6; ਗਲਾ 6:7
  • +ਰੋਮੀ 2:11; 1 ਪਤ 1:17

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਕੁਲੁ. 3:1ਅਫ਼ 2:6
ਕੁਲੁ. 3:1ਜ਼ਬੂ 110:1; 1 ਪਤ 3:22
ਕੁਲੁ. 3:2ਫ਼ਿਲਿ 3:20; 4:8; 1 ਪਤ 1:13
ਕੁਲੁ. 3:21 ਯੂਹੰ 2:15
ਕੁਲੁ. 3:4ਯੂਹੰ 11:25
ਕੁਲੁ. 3:41 ਕੁਰਿੰ 15:42, 43
ਕੁਲੁ. 3:5ਮਰ 9:43; ਗਲਾ 5:24
ਕੁਲੁ. 3:51 ਕੁਰਿੰ 6:18; ਅਫ਼ 5:3
ਕੁਲੁ. 3:71 ਕੁਰਿੰ 6:9-11; ਅਫ਼ 2:3; ਤੀਤੁ 3:3
ਕੁਲੁ. 3:81 ਪਤ 2:1
ਕੁਲੁ. 3:8ਅਫ਼ 4:31
ਕੁਲੁ. 3:8ਅਫ਼ 5:3, 4
ਕੁਲੁ. 3:9ਅਫ਼ 4:25; ਪ੍ਰਕਾ 21:8
ਕੁਲੁ. 3:9ਅਫ਼ 4:22
ਕੁਲੁ. 3:10ਰੋਮੀ 12:2; ਅਫ਼ 4:24
ਕੁਲੁ. 3:10ਉਤ 1:26, 27; 1 ਪਤ 1:16
ਕੁਲੁ. 3:11ਗਲਾ 3:28
ਕੁਲੁ. 3:121 ਪਤ 2:9
ਕੁਲੁ. 3:12ਫ਼ਿਲਿ 2:1, 2
ਕੁਲੁ. 3:12ਰੋਮੀ 12:16
ਕੁਲੁ. 3:12ਤੀਤੁ 3:2
ਕੁਲੁ. 3:12ਅਫ਼ 4:1, 2; 1 ਥੱਸ 5:14
ਕੁਲੁ. 3:13ਮੱਤੀ 18:15
ਕੁਲੁ. 3:13ਕਹਾ 19:11; ਅਫ਼ 4:32; 1 ਪਤ 4:8
ਕੁਲੁ. 3:13ਮੱਤੀ 6:14; ਮਰ 11:25
ਕੁਲੁ. 3:141 ਯੂਹੰ 3:23
ਕੁਲੁ. 3:141 ਕੁਰਿੰ 13:4-7
ਕੁਲੁ. 3:15ਯੂਹੰ 14:27; ਫ਼ਿਲਿ 4:7
ਕੁਲੁ. 3:161 ਕੁਰਿੰ 14:26
ਕੁਲੁ. 3:16ਅਫ਼ 5:19
ਕੁਲੁ. 3:171 ਕੁਰਿੰ 10:31
ਕੁਲੁ. 3:18ਅਫ਼ 5:22; 1 ਪਤ 3:1
ਕੁਲੁ. 3:19ਅਫ਼ 5:25; 1 ਪਤ 3:7
ਕੁਲੁ. 3:19ਅਫ਼ 4:31
ਕੁਲੁ. 3:20ਕਹਾ 6:20; ਲੂਕਾ 2:51; ਅਫ਼ 6:1
ਕੁਲੁ. 3:21ਅਫ਼ 6:4
ਕੁਲੁ. 3:22ਅਫ਼ 6:5, 6; ਤੀਤੁ 2:9; 1 ਪਤ 2:18
ਕੁਲੁ. 3:23ਲੂਕਾ 10:27; ਰੋਮੀ 12:11
ਕੁਲੁ. 3:24ਅਫ਼ 6:8; 1 ਪਤ 1:3, 4
ਕੁਲੁ. 3:25ਰੋਮੀ 2:6; ਗਲਾ 6:7
ਕੁਲੁ. 3:25ਰੋਮੀ 2:11; 1 ਪਤ 1:17
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕੁਲੁੱਸੀਆਂ 3:1-25

ਕੁਲੁੱਸੀਆਂ ਨੂੰ ਚਿੱਠੀ

3 ਪਰ ਜੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਗਿਆ ਸੀ,+ ਤਾਂ ਸਵਰਗ ਦੀਆਂ ਗੱਲਾਂ ਪਿੱਛੇ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਹੱਥ ਬੈਠਾ ਹੋਇਆ ਹੈ।+ 2 ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ,+ ਨਾ ਕਿ ਦੁਨਿਆਵੀ ਗੱਲਾਂ ਉੱਤੇ।+ 3 ਕਿਉਂਕਿ ਤੁਸੀਂ ਮਰ ਗਏ ਸੀ ਅਤੇ ਹੁਣ ਤੁਹਾਡੀ ਜ਼ਿੰਦਗੀ ਮਸੀਹ ਦੇ ਹੱਥਾਂ ਵਿਚ ਹੈ ਜੋ ਪਿਤਾ ਨਾਲ ਏਕਤਾ ਵਿਚ ਬੱਝਾ ਹੋਇਆ ਹੈ। 4 ਜਦੋਂ ਮਸੀਹ, ਜਿਸ ਰਾਹੀਂ ਸਾਨੂੰ ਜ਼ਿੰਦਗੀ ਮਿਲਦੀ ਹੈ,+ ਪ੍ਰਗਟ ਹੋਵੇਗਾ, ਤਾਂ ਤੁਸੀਂ ਵੀ ਉਸ ਨਾਲ ਮਹਿਮਾ ਵਿਚ ਪ੍ਰਗਟ ਹੋਵੋਗੇ।+

5 ਇਸ ਲਈ ਧਰਤੀ ਉਤਲੇ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ+ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ,+ ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ। 6 ਅਜਿਹੇ ਕੰਮਾਂ ਕਰਕੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ। 7 ਪਹਿਲਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਇਹੋ ਜਿਹੇ ਕੰਮ ਕਰਦੇ ਹੁੰਦੇ ਸੀ।*+ 8 ਪਰ ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ: ਕ੍ਰੋਧ, ਗੁੱਸਾ, ਬੁਰਾਈ,+ ਗਾਲ਼ੀ-ਗਲੋਚ+ ਅਤੇ ਅਸ਼ਲੀਲ ਗੱਲਾਂ।+ 9 ਇਕ-ਦੂਜੇ ਨਾਲ ਝੂਠ ਨਾ ਬੋਲੋ।+ ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਲਾਹ ਕੇ ਸੁੱਟ ਦਿਓ+ 10 ਅਤੇ ਪਰਮੇਸ਼ੁਰ ਵੱਲੋਂ ਸਿਰਜੇ ਨਵੇਂ ਸੁਭਾਅ* ਨੂੰ ਪਹਿਨ ਲਓ+ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸਰੂਪ ਅਨੁਸਾਰ ਨਵਾਂ ਬਣਾਉਂਦੇ ਰਹੋ।+ 11 ਨਵੇਂ ਸੁਭਾਅ ਅਨੁਸਾਰ ਨਾ ਕੋਈ ਯੂਨਾਨੀ ਹੈ, ਨਾ ਯਹੂਦੀ, ਨਾ ਸੁੰਨਤ ਕੀਤਾ ਹੋਇਆ, ਨਾ ਬੇਸੁੰਨਤਾ, ਨਾ ਵਿਦੇਸ਼ੀ, ਨਾ ਸਕੂਥੀ,* ਨਾ ਗ਼ੁਲਾਮ ਅਤੇ ਨਾ ਹੀ ਕੋਈ ਆਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਹੈ ਅਤੇ ਅਸੀਂ ਸਾਰੇ ਉਸ ਦੇ ਅਧੀਨ ਹਾਂ।+

12 ਇਸ ਕਰਕੇ ਪਰਮੇਸ਼ੁਰ ਦੇ ਚੁਣੇ ਹੋਏ+ ਪਵਿੱਤਰ ਅਤੇ ਪਿਆਰੇ ਸੇਵਕ ਹੋਣ ਦੇ ਨਾਤੇ ਮੋਹ, ਹਮਦਰਦੀ,+ ਦਇਆ, ਨਿਮਰਤਾ,*+ ਨਰਮਾਈ+ ਅਤੇ ਧੀਰਜ+ ਨੂੰ ਪਹਿਨ ਲਓ। 13 ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ,+ ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।+ ਜਿਵੇਂ ਯਹੋਵਾਹ* ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।+ 14 ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਪਿਆਰ ਨੂੰ ਪਹਿਨ ਲਓ+ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।+

15 ਨਾਲੇ ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ*+ ਕਿਉਂਕਿ ਤੁਹਾਨੂੰ ਇਕ ਸਰੀਰ ਦੇ ਅੰਗ ਹੋਣ ਦੇ ਨਾਤੇ ਇਹ ਸ਼ਾਂਤੀ ਪਾਉਣ ਲਈ ਹੀ ਸੱਦਿਆ ਗਿਆ ਸੀ। ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ। 16 ਮਸੀਹ ਦੇ ਬਚਨ ਨੂੰ ਆਪਣੇ ਦਿਲਾਂ ਵਿਚ ਪੂਰੀ ਤਰ੍ਹਾਂ ਬਿਠਾਓ ਤਾਂਕਿ ਤੁਸੀਂ ਬੁੱਧੀਮਾਨ ਬਣ ਜਾਓ। ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ* ਦਿੰਦੇ ਰਹੋ+ ਅਤੇ ਆਪਣੇ ਦਿਲਾਂ ਵਿਚ ਯਹੋਵਾਹ* ਲਈ ਗੀਤ ਗਾਉਂਦੇ ਰਹੋ।+ 17 ਤੁਸੀਂ ਜੋ ਵੀ ਕਹਿੰਦੇ ਹੋ ਜਾਂ ਕਰਦੇ ਹੋ, ਸਭ ਕੁਝ ਪ੍ਰਭੂ ਯਿਸੂ ਦੇ ਨਾਂ ʼਤੇ ਕਰੋ ਅਤੇ ਉਸ ਰਾਹੀਂ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ।+

18 ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ+ ਕਿਉਂਕਿ ਪ੍ਰਭੂ ਦੇ ਸੇਵਕਾਂ ਲਈ ਇਹੋ ਯੋਗ ਹੈ। 19 ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ+ ਅਤੇ ਉਨ੍ਹਾਂ ਉੱਤੇ ਗੁੱਸੇ ਵਿਚ ਨਾ ਭੜਕੋ।*+ 20 ਬੱਚਿਓ, ਹਰ ਗੱਲ ਵਿਚ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ+ ਕਿਉਂਕਿ ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ। 21 ਪਿਤਾਓ, ਆਪਣੇ ਬੱਚਿਆਂ ਨੂੰ ਗੁੱਸਾ ਨਾ ਚੜ੍ਹਾਓ*+ ਤਾਂਕਿ ਉਹ ਦਿਲ* ਨਾ ਹਾਰ ਬੈਠਣ। 22 ਗ਼ੁਲਾਮੋ, ਤੁਸੀਂ ਹਰ ਗੱਲ ਵਿਚ ਆਪਣੇ ਇਨਸਾਨੀ ਮਾਲਕਾਂ ਦਾ ਕਹਿਣਾ ਮੰਨੋ।+ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਸਿਰਫ਼ ਉਦੋਂ ਹੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਦੇਖ ਰਹੇ ਹੋਣ।* ਤੁਸੀਂ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਬਜਾਇ ਯਹੋਵਾਹ* ਦਾ ਡਰ ਰੱਖਦੇ ਹੋਏ ਦਿਲੋਂ ਉਨ੍ਹਾਂ ਦਾ ਕਹਿਣਾ ਮੰਨੋ। 23 ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ* ਲਈ ਕਰਦੇ ਹੋ,+ ਨਾ ਕਿ ਇਨਸਾਨਾਂ ਲਈ 24 ਕਿਉਂਕਿ ਤੁਸੀਂ ਜਾਣਦੇ ਹੋ ਕਿ ਯਹੋਵਾਹ* ਹੀ ਤੁਹਾਨੂੰ ਇਨਾਮ ਵਿਚ ਵਿਰਾਸਤ ਦੇਵੇਗਾ।+ ਤੁਸੀਂ ਦਾਸ ਬਣ ਕੇ ਆਪਣੇ ਮਾਲਕ ਮਸੀਹ ਦੀ ਸੇਵਾ ਕਰੋ। 25 ਜਿਹੜਾ ਇਨਸਾਨ ਗ਼ਲਤ ਕੰਮ ਕਰਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਜ਼ਰੂਰ ਭੁਗਤਣਾ ਪਵੇਗਾ+ ਕਿਉਂਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ