ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 18
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਕਹਾਉਤਾਂ—ਅਧਿਆਵਾਂ ਦਾ ਸਾਰ

    • ਸੁਲੇਮਾਨ ਦੀਆਂ ਕਹਾਵਤਾਂ (10:1–24:34)

ਕਹਾਉਤਾਂ 18:1

ਫੁਟਨੋਟ

  • *

    ਜਾਂ, “ਤੁੱਛ ਸਮਝਦਾ ਹੈ।”

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    1/2024, ਸਫ਼ਾ 24

    ਪਹਿਰਾਬੁਰਜ (ਸਟੱਡੀ),

    10/2016, ਸਫ਼ਾ 19

    ਪਹਿਰਾਬੁਰਜ,

    10/1/2012, ਸਫ਼ਾ 8

ਕਹਾਉਤਾਂ 18:2

ਹੋਰ ਹਵਾਲੇ

  • +ਕਹਾ 10:19

ਕਹਾਉਤਾਂ 18:3

ਹੋਰ ਹਵਾਲੇ

  • +ਕਹਾ 11:2

ਕਹਾਉਤਾਂ 18:4

ਹੋਰ ਹਵਾਲੇ

  • +ਕਹਾ 10:11

ਕਹਾਉਤਾਂ 18:5

ਹੋਰ ਹਵਾਲੇ

  • +ਬਿਵ 1:16, 17; ਕਹਾ 28:21
  • +1 ਰਾਜ 21:9, 10

ਕਹਾਉਤਾਂ 18:6

ਹੋਰ ਹਵਾਲੇ

  • +ਕਹਾ 13:10
  • +ਕਹਾ 19:19

ਕਹਾਉਤਾਂ 18:7

ਹੋਰ ਹਵਾਲੇ

  • +ਕਹਾ 13:3

ਕਹਾਉਤਾਂ 18:8

ਫੁਟਨੋਟ

  • *

    ਜਾਂ, “ਲਾਲਚ ਨਾਲ ਨਿਗਲ਼ੀਆਂ ਜਾਣ ਵਾਲੀਆਂ ਚੀਜ਼ਾਂ ਵਾਂਗ ਹਨ।”

ਹੋਰ ਹਵਾਲੇ

  • +ਲੇਵੀ 19:16
  • +ਕਹਾ 26:22

ਕਹਾਉਤਾਂ 18:9

ਹੋਰ ਹਵਾਲੇ

  • +ਕਹਾ 10:4

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 5/2022, ਸਫ਼ਾ 3

ਕਹਾਉਤਾਂ 18:10

ਫੁਟਨੋਟ

  • *

    ਇਬ, “ਉੱਚਾ ਕੀਤਾ ਜਾਂਦਾ ਹੈ,” ਯਾਨੀ ਪਹੁੰਚ ਤੋਂ ਬਾਹਰ, ਮਹਿਫੂਜ਼।

ਹੋਰ ਹਵਾਲੇ

  • +1 ਸਮੂ 17:45, 46; ਜ਼ਬੂ 20:1
  • +ਜ਼ਬੂ 18:2; 91:14

ਇੰਡੈਕਸ

  • ਰਿਸਰਚ ਬਰੋਸ਼ਰ

    ਯਹੋਵਾਹ ਦੇ ਨੇੜੇ, ਸਫ਼ਾ 70

    ਪਹਿਰਾਬੁਰਜ,

    8/15/2004, ਸਫ਼ਾ 18

    9/1/1998, ਸਫ਼ਾ 10

ਕਹਾਉਤਾਂ 18:11

ਹੋਰ ਹਵਾਲੇ

  • +ਜ਼ਬੂ 49:6, 7; ਕਹਾ 11:4; ਯਿਰ 9:23; ਲੂਕਾ 12:19-21

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    4/2016, ਸਫ਼ੇ 10-11

    ਜਾਗਰੂਕ ਬਣੋ!,

    7/2009, ਸਫ਼ਾ 6

    ਪਹਿਰਾਬੁਰਜ,

    6/15/2001, ਸਫ਼ਾ 8

ਕਹਾਉਤਾਂ 18:12

ਹੋਰ ਹਵਾਲੇ

  • +ਕਹਾ 11:2; ਦਾਨੀ 5:23, 30; ਰਸੂ 12:21-23
  • +ਕਹਾ 22:4; 1 ਪਤ 5:5

ਕਹਾਉਤਾਂ 18:13

ਹੋਰ ਹਵਾਲੇ

  • +ਕਹਾ 25:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    8/2018, ਸਫ਼ੇ 3-7

    ਪਹਿਰਾਬੁਰਜ,

    3/1/1999, ਸਫ਼ੇ 25-26

ਕਹਾਉਤਾਂ 18:14

ਫੁਟਨੋਟ

  • *

    ਜਾਂ, “ਗਹਿਰੀ ਨਿਰਾਸ਼ਾ।”

ਹੋਰ ਹਵਾਲੇ

  • +ਅੱਯੂ 1:21; 2 ਕੁਰਿੰ 4:16; 12:10
  • +ਕਹਾ 17:22

ਕਹਾਉਤਾਂ 18:15

ਹੋਰ ਹਵਾਲੇ

  • +1 ਰਾਜ 3:7-9; ਕਹਾ 9:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/15/2004, ਸਫ਼ਾ 14

ਕਹਾਉਤਾਂ 18:16

ਹੋਰ ਹਵਾਲੇ

  • +ਉਤ 43:11; ਕਹਾ 17:8

ਕਹਾਉਤਾਂ 18:17

ਫੁਟਨੋਟ

  • *

    ਜਾਂ, “ਉਸ ਨੂੰ ਪੂਰੀ ਤਰ੍ਹਾਂ ਜਾਂਚਦੀ ਨਹੀਂ।”

ਹੋਰ ਹਵਾਲੇ

  • +2 ਸਮੂ 16:3, 4
  • +2 ਸਮੂ 19:25-27; ਕਹਾ 25:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    8/15/2011, ਸਫ਼ਾ 30

ਕਹਾਉਤਾਂ 18:18

ਫੁਟਨੋਟ

  • *

    ਇਬ, “ਛੁਡਾਇਆ ਜਾਂਦਾ ਹੈ।”

ਹੋਰ ਹਵਾਲੇ

  • +ਯਹੋ 14:1, 2; ਨਹ 11:1; ਕਹਾ 16:33

ਕਹਾਉਤਾਂ 18:19

ਹੋਰ ਹਵਾਲੇ

  • +ਉਤ 27:41; 2 ਸਮੂ 13:22
  • +2 ਸਮੂ 14:28; ਰਸੂ 15:37-39

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2006, ਸਫ਼ਾ 18

ਕਹਾਉਤਾਂ 18:20

ਫੁਟਨੋਟ

  • *

    ਇਬ, “ਮੂੰਹ।”

ਹੋਰ ਹਵਾਲੇ

  • +ਕਹਾ 12:14; 13:2

ਕਹਾਉਤਾਂ 18:21

ਹੋਰ ਹਵਾਲੇ

  • +ਮੱਤੀ 15:18; ਅਫ਼ 4:29; ਯਾਕੂ 3:6, 9
  • +ਉਪ 10:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/1/2000, ਸਫ਼ਾ 17

ਕਹਾਉਤਾਂ 18:22

ਫੁਟਨੋਟ

  • *

    ਜਾਂ, “ਕਿਰਪਾ।”

ਹੋਰ ਹਵਾਲੇ

  • +ਕਹਾ 31:10
  • +ਕਹਾ 19:14; ਉਪ 9:9

ਕਹਾਉਤਾਂ 18:24

ਹੋਰ ਹਵਾਲੇ

  • +2 ਸਮੂ 15:31; ਮੱਤੀ 26:49
  • +1 ਸਮੂ 19:2, 4; ਕਹਾ 17:17

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 48

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਕਹਾ. 18:2ਕਹਾ 10:19
ਕਹਾ. 18:3ਕਹਾ 11:2
ਕਹਾ. 18:4ਕਹਾ 10:11
ਕਹਾ. 18:5ਬਿਵ 1:16, 17; ਕਹਾ 28:21
ਕਹਾ. 18:51 ਰਾਜ 21:9, 10
ਕਹਾ. 18:6ਕਹਾ 13:10
ਕਹਾ. 18:6ਕਹਾ 19:19
ਕਹਾ. 18:7ਕਹਾ 13:3
ਕਹਾ. 18:8ਲੇਵੀ 19:16
ਕਹਾ. 18:8ਕਹਾ 26:22
ਕਹਾ. 18:9ਕਹਾ 10:4
ਕਹਾ. 18:101 ਸਮੂ 17:45, 46; ਜ਼ਬੂ 20:1
ਕਹਾ. 18:10ਜ਼ਬੂ 18:2; 91:14
ਕਹਾ. 18:11ਜ਼ਬੂ 49:6, 7; ਕਹਾ 11:4; ਯਿਰ 9:23; ਲੂਕਾ 12:19-21
ਕਹਾ. 18:12ਕਹਾ 11:2; ਦਾਨੀ 5:23, 30; ਰਸੂ 12:21-23
ਕਹਾ. 18:12ਕਹਾ 22:4; 1 ਪਤ 5:5
ਕਹਾ. 18:13ਕਹਾ 25:8
ਕਹਾ. 18:14ਅੱਯੂ 1:21; 2 ਕੁਰਿੰ 4:16; 12:10
ਕਹਾ. 18:14ਕਹਾ 17:22
ਕਹਾ. 18:151 ਰਾਜ 3:7-9; ਕਹਾ 9:9
ਕਹਾ. 18:16ਉਤ 43:11; ਕਹਾ 17:8
ਕਹਾ. 18:172 ਸਮੂ 16:3, 4
ਕਹਾ. 18:172 ਸਮੂ 19:25-27; ਕਹਾ 25:8
ਕਹਾ. 18:18ਯਹੋ 14:1, 2; ਨਹ 11:1; ਕਹਾ 16:33
ਕਹਾ. 18:19ਉਤ 27:41; 2 ਸਮੂ 13:22
ਕਹਾ. 18:192 ਸਮੂ 14:28; ਰਸੂ 15:37-39
ਕਹਾ. 18:20ਕਹਾ 12:14; 13:2
ਕਹਾ. 18:21ਮੱਤੀ 15:18; ਅਫ਼ 4:29; ਯਾਕੂ 3:6, 9
ਕਹਾ. 18:21ਉਪ 10:12
ਕਹਾ. 18:22ਕਹਾ 31:10
ਕਹਾ. 18:22ਕਹਾ 19:14; ਉਪ 9:9
ਕਹਾ. 18:242 ਸਮੂ 15:31; ਮੱਤੀ 26:49
ਕਹਾ. 18:241 ਸਮੂ 19:2, 4; ਕਹਾ 17:17
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕਹਾਉਤਾਂ 18:1-24

ਕਹਾਉਤਾਂ

18 ਜਿਹੜਾ ਆਪਣੇ ਆਪ ਨੂੰ ਵੱਖਰਾ ਕਰਦਾ ਹੈ, ਉਹ ਆਪਣੀਆਂ ਸੁਆਰਥੀ ਇੱਛਾਵਾਂ ਪਿੱਛੇ ਭੱਜਦਾ ਹੈ;

ਉਹ ਹਰ ਤਰ੍ਹਾਂ ਦੀ ਬੁੱਧ ਨੂੰ ਠੁਕਰਾਉਂਦਾ ਹੈ।*

 2 ਮੂਰਖ ਨੂੰ ਸਮਝ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ;

ਉਸ ਨੂੰ ਤਾਂ ਬੱਸ ਆਪਣੇ ਮਨ ਦੀ ਗੱਲ ਦੱਸਣੀ ਪਸੰਦ ਹੈ।+

 3 ਦੁਸ਼ਟ ਦੇ ਨਾਲ-ਨਾਲ ਅਪਮਾਨ ਵੀ ਆਉਂਦਾ ਹੈ

ਅਤੇ ਨਿਰਾਦਰ ਦੇ ਨਾਲ-ਨਾਲ ਬਦਨਾਮੀ।+

 4 ਆਦਮੀ ਦੇ ਮੂੰਹ ਦੀਆਂ ਗੱਲਾਂ ਡੂੰਘੇ ਪਾਣੀਆਂ ਵਾਂਗ ਹਨ।+

ਬੁੱਧ ਦਾ ਚਸ਼ਮਾ ਵਹਿੰਦੀ ਨਦੀ ਵਾਂਗ ਹੈ।

 5 ਦੁਸ਼ਟ ਦਾ ਪੱਖ ਲੈਣਾ ਚੰਗੀ ਗੱਲ ਨਹੀਂ+

ਅਤੇ ਨਾ ਹੀ ਧਰਮੀ ਨੂੰ ਨਿਆਂ ਤੋਂ ਵਾਂਝਾ ਰੱਖਣਾ।+

 6 ਮੂਰਖ ਦੀਆਂ ਗੱਲਾਂ ਝਗੜਾ ਛੇੜਦੀਆਂ ਹਨ+

ਅਤੇ ਉਸ ਦਾ ਮੂੰਹ ਮਾਰ-ਕੁੱਟ ਨੂੰ ਸੱਦਾ ਦਿੰਦਾ ਹੈ।+

 7 ਮੂਰਖ ਦਾ ਮੂੰਹ ਉਸ ਦੀ ਬਰਬਾਦੀ ਹੈ+

ਅਤੇ ਉਸ ਦੇ ਬੁੱਲ੍ਹ ਉਸ ਦੀ ਜਾਨ ਲਈ ਫੰਦਾ ਹਨ।

 8 ਬਦਨਾਮ ਕਰਨ ਵਾਲੇ ਦੀਆਂ ਗੱਲਾਂ ਸੁਆਦ ਬੁਰਕੀਆਂ ਵਰਗੀਆਂ ਹਨ;*+

ਉਹ ਸਿੱਧੀਆਂ ਢਿੱਡ ਵਿਚ ਚਲੀਆਂ ਜਾਂਦੀਆਂ ਹਨ।+

 9 ਜਿਹੜਾ ਆਪਣੇ ਕੰਮ ਵਿਚ ਆਲਸੀ ਹੈ,

ਉਹ ਤਬਾਹੀ ਲਿਆਉਣ ਵਾਲੇ ਦਾ ਭਰਾ ਹੈ।+

10 ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ।+

ਧਰਮੀ ਭੱਜ ਕੇ ਉਸ ਵਿਚ ਜਾਂਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ।*+

11 ਅਮੀਰ ਦੀ ਧਨ-ਦੌਲਤ ਉਸ ਲਈ ਕਿਲੇਬੰਦ ਸ਼ਹਿਰ ਹੈ;

ਇਹ ਉਸ ਨੂੰ ਇਕ ਸੁਰੱਖਿਅਤ ਕੰਧ ਵਾਂਗ ਲੱਗਦੀ ਹੈ।+

12 ਨਾਸ਼ ਤੋਂ ਪਹਿਲਾਂ ਆਦਮੀ ਦੇ ਮਨ ਵਿਚ ਘਮੰਡ ਹੁੰਦਾ ਹੈ+

ਅਤੇ ਵਡਿਆਈ ਮਿਲਣ ਤੋਂ ਪਹਿਲਾਂ ਨਿਮਰਤਾ ਹੁੰਦੀ ਹੈ।+

13 ਸਾਰੀ ਗੱਲ ਸੁਣਨ ਤੋਂ ਪਹਿਲਾਂ ਜਿਹੜਾ ਜਵਾਬ ਦਿੰਦਾ ਹੈ,

ਇਹ ਉਸ ਲਈ ਮੂਰਖਤਾ ਤੇ ਬੇਇੱਜ਼ਤੀ ਹੈ।+

14 ਇਨਸਾਨ ਦੀ ਹਿੰਮਤ ਉਸ ਨੂੰ ਬੀਮਾਰੀ ਵਿਚ ਸੰਭਾਲਦੀ ਹੈ,+

ਪਰ ਕੁਚਲੇ ਹੋਏ ਮਨ* ਨੂੰ ਕੌਣ ਸਹਿ ਸਕਦਾ ਹੈ?+

15 ਸਮਝਦਾਰ ਦਾ ਮਨ ਗਿਆਨ ਹਾਸਲ ਕਰਦਾ ਹੈ+

ਅਤੇ ਬੁੱਧੀਮਾਨਾਂ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।

16 ਇਨਸਾਨ ਦਾ ਤੋਹਫ਼ਾ ਉਸ ਲਈ ਰਾਹ ਖੋਲ੍ਹਦਾ ਹੈ;+

ਇਹ ਉਸ ਨੂੰ ਵੱਡੇ-ਵੱਡੇ ਲੋਕਾਂ ਤਕ ਪਹੁੰਚਾਉਂਦਾ ਹੈ।

17 ਆਪਣੇ ਮੁਕੱਦਮੇ ਵਿਚ ਪਹਿਲਾਂ ਬੋਲਣ ਵਾਲਾ ਸਹੀ ਲੱਗਦਾ ਹੈ,+

ਪਰ ਸਿਰਫ਼ ਉਦੋਂ ਤਕ ਜਦੋਂ ਤਕ ਦੂਜੀ ਧਿਰ ਆ ਕੇ ਉਸ ਤੋਂ ਪੁੱਛ-ਗਿੱਛ ਨਹੀਂ ਕਰਦੀ।*+

18 ਗੁਣੇ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ+

ਅਤੇ ਕੱਟੜ ਵਿਰੋਧੀਆਂ ਵਿਚਕਾਰ ਫ਼ੈਸਲਾ ਕੀਤਾ ਜਾਂਦਾ ਹੈ।*

19 ਰੁੱਸੇ ਹੋਏ ਭਰਾ ਨੂੰ ਮਨਾਉਣਾ ਕਿਲੇਬੰਦ ਸ਼ਹਿਰ ਨੂੰ ਜਿੱਤਣ ਨਾਲੋਂ ਵੀ ਔਖਾ ਹੈ+

ਅਤੇ ਝਗੜੇ ਕਿਲੇ ਦੇ ਹੋੜਿਆਂ ਵਰਗੇ ਹੁੰਦੇ ਹਨ।+

20 ਆਦਮੀ ਆਪਣੀਆਂ ਗੱਲਾਂ* ਦੇ ਫਲ ਨਾਲ ਢਿੱਡ ਭਰੇਗਾ;+

ਉਹ ਆਪਣੇ ਬੁੱਲ੍ਹਾਂ ਦੀ ਪੈਦਾਵਾਰ ਨਾਲ ਰੱਜੇਗਾ।

21 ਮੌਤ ਤੇ ਜ਼ਿੰਦਗੀ ਜੀਭ ਦੇ ਵੱਸ ਵਿਚ ਹਨ;+

ਜੋ ਇਸ ਨੂੰ ਵਰਤਣਾ ਪਸੰਦ ਕਰਦੇ ਹਨ, ਉਹ ਇਸ ਦਾ ਫਲ ਪਾਉਣਗੇ।+

22 ਜਿਸ ਨੂੰ ਚੰਗੀ ਪਤਨੀ ਮਿਲੀ, ਉਸ ਨੂੰ ਬਰਕਤ ਮਿਲੀ ਹੈ+

ਅਤੇ ਉਹ ਯਹੋਵਾਹ ਦੀ ਮਿਹਰ* ਪਾਉਂਦਾ ਹੈ।+

23 ਗ਼ਰੀਬ ਆਦਮੀ ਬੋਲਦਿਆਂ ਤਰਲੇ ਕਰਦਾ ਹੈ,

ਪਰ ਅਮੀਰ ਆਦਮੀ ਰੁੱਖਾ ਜਵਾਬ ਦਿੰਦਾ ਹੈ।

24 ਅਜਿਹੇ ਵੀ ਸਾਥੀ ਹਨ ਜੋ ਇਕ-ਦੂਜੇ ਨੂੰ ਤਬਾਹ ਕਰਨ ਲਈ ਤਿਆਰ ਰਹਿੰਦੇ ਹਨ,+

ਪਰ ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ