ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਥੱਸਲੁਨੀਕੀਆਂ 5
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਥੱਸਲੁਨੀਕੀਆਂ—ਅਧਿਆਵਾਂ ਦਾ ਸਾਰ

      • ਯਹੋਵਾਹ ਦਾ ਦਿਨ (1-5)

        • “ਸ਼ਾਂਤੀ ਅਤੇ ਸੁਰੱਖਿਆ” (3)

      • ਜਾਗਦੇ ਰਹੋ, ਹੋਸ਼ ਵਿਚ ਰਹੋ (6-11)

      • ਹੱਲਾਸ਼ੇਰੀ (12-24)

      • ਅਖ਼ੀਰ ਵਿਚ ਨਮਸਕਾਰ (25-28)

1 ਥੱਸਲੁਨੀਕੀਆਂ 5:2

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +ਸਫ਼ 1:14
  • +ਮੱਤੀ 24:36; 2 ਪਤ 3:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ੇ 8-9

    ਪਹਿਰਾਬੁਰਜ (ਸਟੱਡੀ),

    10/2019, ਸਫ਼ੇ 8-9

    9/2019, ਸਫ਼ਾ 9

    ਪਹਿਰਾਬੁਰਜ,

    9/15/2012, ਸਫ਼ੇ 3-4

    7/15/2010, ਸਫ਼ਾ 5

    10/1/2009, ਸਫ਼ਾ 20

    5/15/2008, ਸਫ਼ੇ 15-16

1 ਥੱਸਲੁਨੀਕੀਆਂ 5:3

ਹੋਰ ਹਵਾਲੇ

  • +ਜ਼ਬੂ 37:10; ਯਿਰ 8:11

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2023, ਸਫ਼ਾ 21

    6/2023, ਸਫ਼ੇ 9, 13

    2/2023, ਸਫ਼ਾ 16

    ਪਹਿਰਾਬੁਰਜ (ਸਟੱਡੀ),

    10/2019, ਸਫ਼ੇ 8-9

    9/2019, ਸਫ਼ੇ 9-10

    ਪਹਿਰਾਬੁਰਜ,

    11/15/2013, ਸਫ਼ੇ 12-13

    1/1/2013, ਸਫ਼ਾ 7

    9/15/2012, ਸਫ਼ੇ 3-4

    7/15/2010, ਸਫ਼ਾ 5

    5/15/2008, ਸਫ਼ੇ 15-16

    2/1/2004, ਸਫ਼ੇ 20-21

    6/1/1997, ਸਫ਼ੇ 9-10

    8/1/1995, ਸਫ਼ਾ 30

    ਜਾਗਰੂਕ ਬਣੋ!,

    7/2008, ਸਫ਼ਾ 7

    ਰੱਬ ਨੂੰ ਸਾਡਾ ਫ਼ਿਕਰ, ਸਫ਼ਾ 21

    ਜੀਵਨ ਦਾ ਮਕਸਦ, ਸਫ਼ਾ 28

1 ਥੱਸਲੁਨੀਕੀਆਂ 5:4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ਾ 9

1 ਥੱਸਲੁਨੀਕੀਆਂ 5:5

ਹੋਰ ਹਵਾਲੇ

  • +ਯੂਹੰ 12:36; ਰੋਮੀ 13:12; ਅਫ਼ 5:8
  • +ਯੂਹੰ 8:12; ਕੁਲੁ 1:13; 1 ਪਤ 2:9

1 ਥੱਸਲੁਨੀਕੀਆਂ 5:6

ਹੋਰ ਹਵਾਲੇ

  • +ਰੋਮੀ 13:11
  • +ਮੱਤੀ 24:42
  • +1 ਪਤ 5:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ਾ 10

    ਪਹਿਰਾਬੁਰਜ (ਸਟੱਡੀ),

    10/2019, ਸਫ਼ਾ 9

    ਪਹਿਰਾਬੁਰਜ,

    3/15/2012, ਸਫ਼ੇ 10-11

    1/1/2003, ਸਫ਼ਾ 11

1 ਥੱਸਲੁਨੀਕੀਆਂ 5:7

ਹੋਰ ਹਵਾਲੇ

  • +ਰੋਮੀ 13:13

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ਾ 10

1 ਥੱਸਲੁਨੀਕੀਆਂ 5:8

ਹੋਰ ਹਵਾਲੇ

  • +ਅਫ਼ 6:14-17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ੇ 10-12

    ਪਹਿਰਾਬੁਰਜ (ਸਟੱਡੀ),

    10/2022, ਸਫ਼ੇ 25-26

    ਪਰਮੇਸ਼ੁਰ ਨਾਲ ਪਿਆਰ, ਸਫ਼ਾ 203

    ਪਹਿਰਾਬੁਰਜ,

    4/15/2013, ਸਫ਼ਾ 11

    12/15/2008, ਸਫ਼ੇ 6-7

    10/1/2006, ਸਫ਼ਾ 29

    1/1/2003, ਸਫ਼ੇ 20-22

    6/1/2000, ਸਫ਼ਾ 9

    ਜਾਗਰੂਕ ਬਣੋ!: ਉਮੀਦ ਕਿੱਥੋਂ ਮਿਲ ਸਕਦੀ ਹੈ?,

1 ਥੱਸਲੁਨੀਕੀਆਂ 5:9

ਹੋਰ ਹਵਾਲੇ

  • +2 ਥੱਸ 2:13

1 ਥੱਸਲੁਨੀਕੀਆਂ 5:10

ਫੁਟਨੋਟ

  • *

    ਜਾਂ, “ਮੌਤ ਦੀ ਨੀਂਦ ਸੌਂ ਜਾਈਏ।”

ਹੋਰ ਹਵਾਲੇ

  • +ਰੋਮੀ 5:8
  • +1 ਥੱਸ 4:16, 17

1 ਥੱਸਲੁਨੀਕੀਆਂ 5:11

ਫੁਟਨੋਟ

  • *

    ਜਾਂ, “ਦਿਲਾਸਾ।”

ਹੋਰ ਹਵਾਲੇ

  • +ਰੋਮੀ 1:11, 12; 15:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ੇ 11-12

    ਪਹਿਰਾਬੁਰਜ (ਸਟੱਡੀ),

    8/2022, ਸਫ਼ੇ 20-25

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 48

    ਸਾਡੀ ਰਾਜ ਸੇਵਕਾਈ,

    9/2005, ਸਫ਼ਾ 7

1 ਥੱਸਲੁਨੀਕੀਆਂ 5:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/15/2011, ਸਫ਼ੇ 24-28

    6/1/1999, ਸਫ਼ਾ 18

1 ਥੱਸਲੁਨੀਕੀਆਂ 5:13

ਹੋਰ ਹਵਾਲੇ

  • +ਫ਼ਿਲਿ 2:29, 30; 1 ਤਿਮੋ 5:17; ਇਬ 13:7
  • +ਮਰ 9:50; 2 ਕੁਰਿੰ 13:11

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1999, ਸਫ਼ੇ 18-19

1 ਥੱਸਲੁਨੀਕੀਆਂ 5:14

ਫੁਟਨੋਟ

  • *

    ਜਾਂ, “ਸਖ਼ਤੀ ਨਾਲ ਸਮਝਾਓ।”

  • *

    ਜਾਂ, “ਹਿੰਮਤ ਹਾਰ ਚੁੱਕੇ ਲੋਕਾਂ।”

ਹੋਰ ਹਵਾਲੇ

  • +ਲੇਵੀ 19:17; 2 ਤਿਮੋ 4:2
  • +1 ਕੁਰਿੰ 13:4; ਗਲਾ 5:22; ਅਫ਼ 4:1, 2; ਕੁਲੁ 3:13

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਪਬਲਿਕ),

    ਨੰ. 1 2023 ਸਫ਼ੇ 14-15

    ਯਹੋਵਾਹ ਦੇ ਨੇੜੇ, ਸਫ਼ੇ 103, 166-167

    ਪਹਿਰਾਬੁਰਜ (ਸਟੱਡੀ),

    10/2017, ਸਫ਼ਾ 10

    ਪਹਿਰਾਬੁਰਜ,

    2/15/2015, ਸਫ਼ਾ 9

    8/15/2013, ਸਫ਼ਾ 22

    6/15/2010, ਸਫ਼ੇ 12-13

    5/1/2004, ਸਫ਼ਾ 21

    11/1/2001, ਸਫ਼ੇ 17-18

    10/1/1995, ਸਫ਼ੇ 10-11

    ਜਾਗਰੂਕ ਬਣੋ!,

    11/2013, ਸਫ਼ਾ 14

    10/2009, ਸਫ਼ੇ 7-9

    ਪਰਿਵਾਰਕ ਖ਼ੁਸ਼ੀ, ਸਫ਼ੇ 36-37

1 ਥੱਸਲੁਨੀਕੀਆਂ 5:15

ਹੋਰ ਹਵਾਲੇ

  • +ਮੱਤੀ 5:39
  • +ਰੋਮੀ 12:17, 19

1 ਥੱਸਲੁਨੀਕੀਆਂ 5:16

ਹੋਰ ਹਵਾਲੇ

  • +2 ਕੁਰਿੰ 6:4, 10; ਫ਼ਿਲਿ 4:4

1 ਥੱਸਲੁਨੀਕੀਆਂ 5:17

ਹੋਰ ਹਵਾਲੇ

  • +ਲੂਕਾ 18:1; ਰੋਮੀ 12:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ: ਪ੍ਰਾਰਥਨਾ ਬਾਰੇ ਸੱਤ ਸਵਾਲ,

    9/15/2003, ਸਫ਼ੇ 15-20

1 ਥੱਸਲੁਨੀਕੀਆਂ 5:18

ਹੋਰ ਹਵਾਲੇ

  • +ਅਫ਼ 5:20; ਕੁਲੁ 3:17

1 ਥੱਸਲੁਨੀਕੀਆਂ 5:19

ਫੁਟਨੋਟ

  • *

    ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

  • *

    ਯੂਨਾ, “ਪਵਿੱਤਰ ਸ਼ਕਤੀ ਦੀ ਅੱਗ ਨਾ ਬੁਝਾਓ।”

ਹੋਰ ਹਵਾਲੇ

  • +ਅਫ਼ 4:30

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ੇ 12-13

    ਪਹਿਰਾਬੁਰਜ,

    7/1/2000, ਸਫ਼ਾ 10

1 ਥੱਸਲੁਨੀਕੀਆਂ 5:20

ਹੋਰ ਹਵਾਲੇ

  • +1 ਕੁਰਿੰ 14:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ੇ 12-13

1 ਥੱਸਲੁਨੀਕੀਆਂ 5:21

ਹੋਰ ਹਵਾਲੇ

  • +1 ਯੂਹੰ 4:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ਾ 13

    ਪਹਿਰਾਬੁਰਜ,

    5/1/1996, ਸਫ਼ਾ 28

1 ਥੱਸਲੁਨੀਕੀਆਂ 5:22

ਹੋਰ ਹਵਾਲੇ

  • +ਅੱਯੂ 2:3

1 ਥੱਸਲੁਨੀਕੀਆਂ 5:23

ਫੁਟਨੋਟ

  • *

    ਯੂਨਾ, “ਪਨੈਵਮਾ।” ਸ਼ਬਦਾਵਲੀ “ਰੂਆਖ; ਪਨੈਵਮਾ” ਦੇਖੋ।

ਹੋਰ ਹਵਾਲੇ

  • +1 ਕੁਰਿੰ 1:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2008, ਸਫ਼ਾ 29

1 ਥੱਸਲੁਨੀਕੀਆਂ 5:25

ਹੋਰ ਹਵਾਲੇ

  • +ਰੋਮੀ 15:30

1 ਥੱਸਲੁਨੀਕੀਆਂ 5:27

ਹੋਰ ਹਵਾਲੇ

  • +ਕੁਲੁ 4:16

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

1 ਥੱਸ. 5:2ਸਫ਼ 1:14
1 ਥੱਸ. 5:2ਮੱਤੀ 24:36; 2 ਪਤ 3:10
1 ਥੱਸ. 5:3ਜ਼ਬੂ 37:10; ਯਿਰ 8:11
1 ਥੱਸ. 5:5ਯੂਹੰ 12:36; ਰੋਮੀ 13:12; ਅਫ਼ 5:8
1 ਥੱਸ. 5:5ਯੂਹੰ 8:12; ਕੁਲੁ 1:13; 1 ਪਤ 2:9
1 ਥੱਸ. 5:6ਰੋਮੀ 13:11
1 ਥੱਸ. 5:6ਮੱਤੀ 24:42
1 ਥੱਸ. 5:61 ਪਤ 5:8
1 ਥੱਸ. 5:7ਰੋਮੀ 13:13
1 ਥੱਸ. 5:8ਅਫ਼ 6:14-17
1 ਥੱਸ. 5:92 ਥੱਸ 2:13
1 ਥੱਸ. 5:10ਰੋਮੀ 5:8
1 ਥੱਸ. 5:101 ਥੱਸ 4:16, 17
1 ਥੱਸ. 5:11ਰੋਮੀ 1:11, 12; 15:2
1 ਥੱਸ. 5:13ਫ਼ਿਲਿ 2:29, 30; 1 ਤਿਮੋ 5:17; ਇਬ 13:7
1 ਥੱਸ. 5:13ਮਰ 9:50; 2 ਕੁਰਿੰ 13:11
1 ਥੱਸ. 5:14ਲੇਵੀ 19:17; 2 ਤਿਮੋ 4:2
1 ਥੱਸ. 5:141 ਕੁਰਿੰ 13:4; ਗਲਾ 5:22; ਅਫ਼ 4:1, 2; ਕੁਲੁ 3:13
1 ਥੱਸ. 5:15ਮੱਤੀ 5:39
1 ਥੱਸ. 5:15ਰੋਮੀ 12:17, 19
1 ਥੱਸ. 5:162 ਕੁਰਿੰ 6:4, 10; ਫ਼ਿਲਿ 4:4
1 ਥੱਸ. 5:17ਲੂਕਾ 18:1; ਰੋਮੀ 12:12
1 ਥੱਸ. 5:18ਅਫ਼ 5:20; ਕੁਲੁ 3:17
1 ਥੱਸ. 5:19ਅਫ਼ 4:30
1 ਥੱਸ. 5:201 ਕੁਰਿੰ 14:1
1 ਥੱਸ. 5:211 ਯੂਹੰ 4:1
1 ਥੱਸ. 5:22ਅੱਯੂ 2:3
1 ਥੱਸ. 5:231 ਕੁਰਿੰ 1:8
1 ਥੱਸ. 5:25ਰੋਮੀ 15:30
1 ਥੱਸ. 5:27ਕੁਲੁ 4:16
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਥੱਸਲੁਨੀਕੀਆਂ 5:1-28

ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ

5 ਭਰਾਵੋ, ਅਸੀਂ ਤੁਹਾਨੂੰ ਇਸ ਬਾਰੇ ਲਿਖਣਾ ਜ਼ਰੂਰੀ ਨਹੀਂ ਸਮਝਦੇ ਕਿ ਇਨ੍ਹਾਂ ਘਟਨਾਵਾਂ ਦੇ ਵਾਪਰਨ ਦਾ ਮਿਥਿਆ ਸਮਾਂ ਕਿਹੜਾ ਹੈ। 2 ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ* ਦਾ ਦਿਨ+ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।+ 3 ਜਦੋਂ ਲੋਕ ਕਹਿ ਰਹੇ ਹੋਣਗੇ: “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ,+ ਜਿਵੇਂ ਗਰਭਵਤੀ ਤੀਵੀਂ ਨੂੰ ਅਚਾਨਕ ਜਣਨ-ਪੀੜਾਂ ਲੱਗਦੀਆਂ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਣਗੇ। 4 ਪਰ ਭਰਾਵੋ, ਤੁਸੀਂ ਹਨੇਰੇ ਵਿਚ ਨਹੀਂ ਹੋ, ਇਸ ਲਈ ਤੁਹਾਡੇ ਉੱਤੇ ਉਹ ਦਿਨ ਅਚਾਨਕ ਨਹੀਂ ਆਵੇਗਾ, ਜਿਵੇਂ ਦਿਨ ਦਾ ਚਾਨਣ ਚੋਰਾਂ ਉੱਤੇ ਅਚਾਨਕ ਆ ਪੈਂਦਾ ਹੈ 5 ਕਿਉਂਕਿ ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਪੁੱਤਰ ਹੋ।+ ਅਸੀਂ ਰਾਤ ਅਤੇ ਹਨੇਰੇ ਦੇ ਪੁੱਤਰ ਨਹੀਂ ਹਾਂ।+

6 ਇਸ ਲਈ ਆਓ ਆਪਾਂ ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹੀਏ,+ ਸਗੋਂ ਆਓ ਆਪਾਂ ਜਾਗਦੇ ਰਹੀਏ+ ਅਤੇ ਹੋਸ਼ ਵਿਚ ਰਹੀਏ।+ 7 ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੁੰਦੇ ਹਨ।+ 8 ਪਰ ਅਸੀਂ ਦਿਨ ਦੇ ਪੁੱਤਰ ਹਾਂ, ਇਸ ਲਈ ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾਈਏ+ 9 ਕਿਉਂਕਿ ਪਰਮੇਸ਼ੁਰ ਨੇ ਸਾਨੂੰ ਸਜ਼ਾ ਪਾਉਣ ਲਈ ਨਹੀਂ, ਸਗੋਂ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ ਹੈ।+ 10 ਉਹ ਸਾਡੀ ਖ਼ਾਤਰ ਮਰਿਆ+ ਤਾਂਕਿ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰੀਏ, ਭਾਵੇਂ ਅਸੀਂ ਜਾਗਦੇ ਰਹੀਏ ਜਾਂ ਸੌਂ ਜਾਈਏ।*+ 11 ਇਸ ਲਈ ਇਕ-ਦੂਜੇ ਨੂੰ ਹੌਸਲਾ* ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ,+ ਠੀਕ ਜਿਵੇਂ ਤੁਸੀਂ ਕਰ ਰਹੇ ਹੋ।

12 ਹੁਣ ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਦੀ ਸੇਵਾ ਵਿਚ ਤੁਹਾਡੀ ਅਗਵਾਈ ਕਰਦੇ ਹਨ ਅਤੇ ਤੁਹਾਨੂੰ ਸਲਾਹਾਂ ਦਿੰਦੇ ਹਨ। 13 ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦੀ ਜ਼ਿਆਦਾ ਇੱਜ਼ਤ ਕਰੋ।+ ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖੋ।+ 14 ਦੂਜੇ ਪਾਸੇ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਅਣਆਗਿਆਕਾਰ ਮਸੀਹੀਆਂ ਨੂੰ ਚੇਤਾਵਨੀ ਦਿਓ,*+ ਨਿਰਾਸ਼ ਲੋਕਾਂ* ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।+ 15 ਧਿਆਨ ਰੱਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਵੱਟੇ ਬੁਰਾਈ ਨਾ ਕਰੇ,+ ਸਗੋਂ ਤੁਸੀਂ ਇਕ-ਦੂਜੇ ਦਾ ਅਤੇ ਸਾਰਿਆਂ ਦਾ ਭਲਾ ਕਰਨ ਵਿਚ ਲੱਗੇ ਰਹੋ।+

16 ਹਮੇਸ਼ਾ ਖ਼ੁਸ਼ ਰਹੋ।+ 17 ਲਗਾਤਾਰ ਪ੍ਰਾਰਥਨਾ ਕਰਦੇ ਰਹੋ।+ 18 ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ।+ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਤੁਹਾਡੇ ਤੋਂ ਇਹੀ ਚਾਹੁੰਦਾ ਹੈ। 19 ਪਵਿੱਤਰ ਸ਼ਕਤੀ* ਦੇ ਕੰਮ ਵਿਚ ਰੁਕਾਵਟ ਨਾ ਬਣੋ।*+ 20 ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ।+ 21 ਸਾਰੀਆਂ ਗੱਲਾਂ ਨੂੰ ਪਰਖੋ+ ਅਤੇ ਜਿਹੜੀਆਂ ਚੰਗੀਆਂ ਹਨ, ਉਨ੍ਹਾਂ ਉੱਤੇ ਪੱਕੇ ਰਹੋ। 22 ਹਰ ਤਰ੍ਹਾਂ ਦੀ ਦੁਸ਼ਟਤਾ ਤੋਂ ਦੂਰ ਰਹੋ।+

23 ਭਰਾਵੋ, ਮੈਂ ਦੁਆ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ ਦੌਰਾਨ ਤੁਹਾਡਾ ਮਨ,* ਜੀਵਨ ਅਤੇ ਸਰੀਰ ਪੂਰੀ ਤਰ੍ਹਾਂ ਨਿਰਦੋਸ਼ ਰਹੇ।+ 24 ਤੁਹਾਨੂੰ ਸੱਦਣ ਵਾਲਾ ਪਰਮੇਸ਼ੁਰ ਵਫ਼ਾਦਾਰ ਹੈ, ਇਸ ਲਈ ਉਹ ਜ਼ਰੂਰ ਇਸ ਤਰ੍ਹਾਂ ਕਰੇਗਾ।

25 ਭਰਾਵੋ, ਸਾਡੇ ਲਈ ਪ੍ਰਾਰਥਨਾ ਕਰਦੇ ਰਹੋ।+

26 ਪਿਆਰ ਨਾਲ ਚੁੰਮ ਕੇ ਸਾਰੇ ਭਰਾਵਾਂ ਦਾ ਸੁਆਗਤ ਕਰੋ।

27 ਮੈਂ ਪ੍ਰਭੂ ਦੇ ਨਾਂ ʼਤੇ ਤੁਹਾਨੂੰ ਇਹ ਗੰਭੀਰ ਜ਼ਿੰਮੇਵਾਰੀ ਸੌਂਪਦਾ ਹਾਂ ਕਿ ਇਹ ਚਿੱਠੀ ਸਾਰੇ ਭਰਾਵਾਂ ਨੂੰ ਪੜ੍ਹ ਕੇ ਸੁਣਾਈ ਜਾਵੇ।+

28 ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ