ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 3
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ

      • ਹਰ ਚੀਜ਼ ਦਾ ਇਕ ਸਮਾਂ ਹੈ (1-8)

      • ਪਰਮੇਸ਼ੁਰ ਤੋਂ ਮਿਲੀ ਜ਼ਿੰਦਗੀ ਦਾ ਆਨੰਦ ਮਾਣ (9-15)

        • ਇਨਸਾਨ ਦੇ ਮਨ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਵਿਚਾਰ (11)

      • ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਦਾ ਹੈ (16, 17)

      • ਇਨਸਾਨ ਅਤੇ ਜਾਨਵਰ ਦੋਵੇਂ ਮਰਦੇ ਹਨ (18-22)

        • ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ (20)

ਉਪਦੇਸ਼ਕ ਦੀ ਕਿਤਾਬ 3:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/2009, ਸਫ਼ਾ 24

    7/1/2009, ਸਫ਼ੇ 4-6

    10/1/1999, ਸਫ਼ੇ 5-6

ਉਪਦੇਸ਼ਕ ਦੀ ਕਿਤਾਬ 3:2

ਫੁਟਨੋਟ

  • *

    ਜਾਂ, “ਦੇਣ।”

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 80

    ਪਹਿਰਾਬੁਰਜ (ਪਬਲਿਕ),

    ਨੰ. 1 2017, ਸਫ਼ਾ 14

    ਪਹਿਰਾਬੁਰਜ,

    10/1/2009, ਸਫ਼ਾ 24

    7/1/2009, ਸਫ਼ੇ 5-6

ਉਪਦੇਸ਼ਕ ਦੀ ਕਿਤਾਬ 3:4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/1999, ਸਫ਼ੇ 6-8

    ਪਰਿਵਾਰਕ ਖ਼ੁਸ਼ੀ, ਸਫ਼ੇ 97-98

ਉਪਦੇਸ਼ਕ ਦੀ ਕਿਤਾਬ 3:5

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/1999, ਸਫ਼ੇ 8-10

ਉਪਦੇਸ਼ਕ ਦੀ ਕਿਤਾਬ 3:7

ਹੋਰ ਹਵਾਲੇ

  • +2 ਸਮੂ 3:31
  • +ਜ਼ਬੂ 39:1
  • +1 ਸਮੂ 19:4; 25:23, 24; ਅਸ 4:13, 14; ਜ਼ਬੂ 145:11; ਕਹਾ 9:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    3/2020, ਸਫ਼ੇ 18-23

    ਪਹਿਰਾਬੁਰਜ (ਸਟੱਡੀ),

    7/2019, ਸਫ਼ੇ 11-12

    ਪਹਿਰਾਬੁਰਜ,

    12/15/2015, ਸਫ਼ੇ 19-20

    5/15/2009, ਸਫ਼ੇ 3-5

    10/1/1999, ਸਫ਼ੇ 12-14

    12/1/1998, ਸਫ਼ੇ 15-18

    ਪਰਿਵਾਰਕ ਖ਼ੁਸ਼ੀ, ਸਫ਼ਾ 66

ਉਪਦੇਸ਼ਕ ਦੀ ਕਿਤਾਬ 3:8

ਹੋਰ ਹਵਾਲੇ

  • +ਜ਼ਬੂ 139:21; ਰੋਮੀ 12:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/1999, ਸਫ਼ੇ 10-12

ਉਪਦੇਸ਼ਕ ਦੀ ਕਿਤਾਬ 3:9

ਹੋਰ ਹਵਾਲੇ

  • +ਉਪ 1:3; 5:15, 16

ਉਪਦੇਸ਼ਕ ਦੀ ਕਿਤਾਬ 3:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/2009, ਸਫ਼ੇ 5-6

ਉਪਦੇਸ਼ਕ ਦੀ ਕਿਤਾਬ 3:11

ਫੁਟਨੋਟ

  • *

    ਜਾਂ, “ਸਲੀਕੇ ਨਾਲ; ਸਹੀ ਢੰਗ ਨਾਲ; ਢੁਕਵੀਂ।”

ਹੋਰ ਹਵਾਲੇ

  • +ਉਤ 1:31; ਰੋਮੀ 1:20

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2023, ਸਫ਼ੇ 21-22

    ਪਹਿਰਾਬੁਰਜ (ਸਟੱਡੀ),

    12/2022, ਸਫ਼ਾ 4

    ਯਹੋਵਾਹ ਦੇ ਨੇੜੇ, ਸਫ਼ਾ 319

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 25

    ਪਹਿਰਾਬੁਰਜ (ਪਬਲਿਕ),

    ਨੰ. 3 2019, ਸਫ਼ਾ 4

    ਪਹਿਰਾਬੁਰਜ (ਪਬਲਿਕ),

    ਨੰ. 2 2016, ਸਫ਼ਾ 5

    ਪਹਿਰਾਬੁਰਜ (ਪਬਲਿਕ),

    ਨੰ. 1 2016, ਸਫ਼ਾ 13

    3/1/2014, ਸਫ਼ੇ 4-5

    7/1/2009, ਸਫ਼ੇ 5-7

    11/1/2006, ਸਫ਼ਾ 14

    6/1/2002, ਸਫ਼ਾ 3

    4/15/1999, ਸਫ਼ੇ 5-6

    4/1/1996, ਸਫ਼ੇ 9-10

    ਜਾਗਰੂਕ ਬਣੋ!,

    10/2006, ਸਫ਼ਾ 25

    ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ਾ 10

ਉਪਦੇਸ਼ਕ ਦੀ ਕਿਤਾਬ 3:12

ਹੋਰ ਹਵਾਲੇ

  • +ਜ਼ਬੂ 37:3; 1 ਥੱਸ 5:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/15/2009, ਸਫ਼ਾ 19

    2/1/1997, ਸਫ਼ਾ 29

ਉਪਦੇਸ਼ਕ ਦੀ ਕਿਤਾਬ 3:13

ਫੁਟਨੋਟ

  • *

    ਜਾਂ, “ਆਪਣੀ ਮਿਹਨਤ ਦੇ ਫਲ ਤੋਂ ਖ਼ੁਸ਼ੀ ਪਾਵੇ।”

ਹੋਰ ਹਵਾਲੇ

  • +ਉਪ 5:18, 19; ਯਸਾ 65:21, 22

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/15/2009, ਸਫ਼ਾ 19

    3/1/2006, ਸਫ਼ਾ 17

    2/1/1997, ਸਫ਼ਾ 29

ਉਪਦੇਸ਼ਕ ਦੀ ਕਿਤਾਬ 3:14

ਹੋਰ ਹਵਾਲੇ

  • +ਯਿਰ 10:7; ਪ੍ਰਕਾ 15:4

ਉਪਦੇਸ਼ਕ ਦੀ ਕਿਤਾਬ 3:15

ਫੁਟਨੋਟ

  • *

    ਜਾਂ ਸੰਭਵ ਹੈ, “ਜੋ ਬੀਤੇ ਸਮੇਂ ਵਿਚ ਹੋਇਆ ਹੈ।”

ਹੋਰ ਹਵਾਲੇ

  • +ਉਪ 1:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/2006, ਸਫ਼ਾ 14

ਉਪਦੇਸ਼ਕ ਦੀ ਕਿਤਾਬ 3:16

ਹੋਰ ਹਵਾਲੇ

  • +ਜ਼ਬੂ 82:2; 94:16, 21

ਉਪਦੇਸ਼ਕ ਦੀ ਕਿਤਾਬ 3:17

ਹੋਰ ਹਵਾਲੇ

  • +ਉਪ 12:14; ਰਸੂ 17:31; ਰੋਮੀ 2:5, 6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/1999, ਸਫ਼ਾ 14

ਉਪਦੇਸ਼ਕ ਦੀ ਕਿਤਾਬ 3:19

ਹੋਰ ਹਵਾਲੇ

  • +ਅੱਯੂ 14:10; ਜ਼ਬੂ 39:5; 89:48
  • +ਉਤ 7:22; ਜ਼ਬੂ 104:29; ਉਪ 12:7

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/1/1997, ਸਫ਼ੇ 22-23

    ਗਿਆਨ, ਸਫ਼ਾ 82

ਉਪਦੇਸ਼ਕ ਦੀ ਕਿਤਾਬ 3:20

ਹੋਰ ਹਵਾਲੇ

  • +ਉਪ 9:10
  • +ਉਤ 2:7, 19
  • +ਉਤ 3:19; ਅੱਯੂ 10:9

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 29

    ਪਹਿਰਾਬੁਰਜ,

    2/1/1997, ਸਫ਼ੇ 22-23

    ਗਿਆਨ, ਸਫ਼ਾ 82

ਉਪਦੇਸ਼ਕ ਦੀ ਕਿਤਾਬ 3:21

ਹੋਰ ਹਵਾਲੇ

  • +ਜ਼ਬੂ 146:3, 4; ਉਪ 3:19; 9:10

ਉਪਦੇਸ਼ਕ ਦੀ ਕਿਤਾਬ 3:22

ਫੁਟਨੋਟ

  • *

    ਜਾਂ, “ਹਿੱਸਾ।”

ਹੋਰ ਹਵਾਲੇ

  • +ਬਿਵ 12:7; ਉਪ 5:18
  • +ਅੱਯੂ 14:21; ਉਪ 6:12

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਉਪਦੇਸ਼ਕ 3:72 ਸਮੂ 3:31
ਉਪਦੇਸ਼ਕ 3:7ਜ਼ਬੂ 39:1
ਉਪਦੇਸ਼ਕ 3:71 ਸਮੂ 19:4; 25:23, 24; ਅਸ 4:13, 14; ਜ਼ਬੂ 145:11; ਕਹਾ 9:8
ਉਪਦੇਸ਼ਕ 3:8ਜ਼ਬੂ 139:21; ਰੋਮੀ 12:9
ਉਪਦੇਸ਼ਕ 3:9ਉਪ 1:3; 5:15, 16
ਉਪਦੇਸ਼ਕ 3:11ਉਤ 1:31; ਰੋਮੀ 1:20
ਉਪਦੇਸ਼ਕ 3:12ਜ਼ਬੂ 37:3; 1 ਥੱਸ 5:15
ਉਪਦੇਸ਼ਕ 3:13ਉਪ 5:18, 19; ਯਸਾ 65:21, 22
ਉਪਦੇਸ਼ਕ 3:14ਯਿਰ 10:7; ਪ੍ਰਕਾ 15:4
ਉਪਦੇਸ਼ਕ 3:15ਉਪ 1:9
ਉਪਦੇਸ਼ਕ 3:16ਜ਼ਬੂ 82:2; 94:16, 21
ਉਪਦੇਸ਼ਕ 3:17ਉਪ 12:14; ਰਸੂ 17:31; ਰੋਮੀ 2:5, 6
ਉਪਦੇਸ਼ਕ 3:19ਅੱਯੂ 14:10; ਜ਼ਬੂ 39:5; 89:48
ਉਪਦੇਸ਼ਕ 3:19ਉਤ 7:22; ਜ਼ਬੂ 104:29; ਉਪ 12:7
ਉਪਦੇਸ਼ਕ 3:20ਉਪ 9:10
ਉਪਦੇਸ਼ਕ 3:20ਉਤ 2:7, 19
ਉਪਦੇਸ਼ਕ 3:20ਉਤ 3:19; ਅੱਯੂ 10:9
ਉਪਦੇਸ਼ਕ 3:21ਜ਼ਬੂ 146:3, 4; ਉਪ 3:19; 9:10
ਉਪਦੇਸ਼ਕ 3:22ਬਿਵ 12:7; ਉਪ 5:18
ਉਪਦੇਸ਼ਕ 3:22ਅੱਯੂ 14:21; ਉਪ 6:12
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਉਪਦੇਸ਼ਕ ਦੀ ਕਿਤਾਬ 3:1-22

ਉਪਦੇਸ਼ਕ ਦੀ ਕਿਤਾਬ

3 ਹਰ ਚੀਜ਼ ਦਾ ਇਕ ਸਮਾਂ ਹੈ,

ਧਰਤੀ ਉੱਤੇ ਹਰ ਕੰਮ ਦਾ ਇਕ ਸਮਾਂ ਹੈ:

 2 ਇਕ ਜਨਮ ਲੈਣ* ਦਾ ਸਮਾਂ ਹੈ ਅਤੇ ਇਕ ਮਰਨ ਦਾ ਸਮਾਂ ਹੈ;

ਇਕ ਬੀਜਣ ਦਾ ਸਮਾਂ ਹੈ ਅਤੇ ਇਕ ਬੀਜੇ ਹੋਏ ਨੂੰ ਪੁੱਟਣ ਦਾ ਸਮਾਂ ਹੈ;

 3 ਇਕ ਜਾਨੋਂ ਮਾਰਨ ਦਾ ਸਮਾਂ ਹੈ ਅਤੇ ਇਕ ਚੰਗਾ ਕਰਨ ਦਾ ਸਮਾਂ ਹੈ;

ਇਕ ਢਾਹੁਣ ਦਾ ਸਮਾਂ ਹੈ ਅਤੇ ਇਕ ਬਣਾਉਣ ਦਾ ਸਮਾਂ ਹੈ;

 4 ਇਕ ਰੋਣ ਦਾ ਸਮਾਂ ਹੈ ਅਤੇ ਇਕ ਹੱਸਣ ਦਾ ਸਮਾਂ ਹੈ;

ਇਕ ਸੋਗ ਮਨਾਉਣ ਦਾ ਸਮਾਂ ਹੈ ਅਤੇ ਇਕ ਨੱਚਣ ਦਾ ਸਮਾਂ ਹੈ;

 5 ਇਕ ਪੱਥਰ ਸੁੱਟਣ ਦਾ ਸਮਾਂ ਹੈ ਅਤੇ ਇਕ ਪੱਥਰ ਇਕੱਠੇ ਕਰਨ ਦਾ ਸਮਾਂ ਹੈ;

ਇਕ ਗਲ਼ੇ ਲਾਉਣ ਦਾ ਸਮਾਂ ਹੈ ਅਤੇ ਇਕ ਗਲ਼ੇ ਨਾ ਲਾਉਣ ਦਾ ਸਮਾਂ ਹੈ;

 6 ਇਕ ਲੱਭਣ ਦਾ ਸਮਾਂ ਹੈ ਅਤੇ ਇਕ ਗੁਆਚਾ ਹੋਇਆ ਮੰਨ ਕੇ ਛੱਡ ਦੇਣ ਦਾ ਸਮਾਂ ਹੈ;

ਇਕ ਰੱਖਣ ਦਾ ਸਮਾਂ ਹੈ ਅਤੇ ਇਕ ਸੁੱਟਣ ਦਾ ਸਮਾਂ ਹੈ;

 7 ਇਕ ਪਾੜਨ ਦਾ ਸਮਾਂ ਹੈ+ ਅਤੇ ਇਕ ਸੀਉਣ ਦਾ ਸਮਾਂ ਹੈ;

ਇਕ ਚੁੱਪ ਰਹਿਣ ਦਾ ਸਮਾਂ ਹੈ+ ਅਤੇ ਇਕ ਬੋਲਣ ਦਾ ਸਮਾਂ ਹੈ;+

 8 ਇਕ ਪਿਆਰ ਕਰਨ ਦਾ ਸਮਾਂ ਹੈ ਅਤੇ ਇਕ ਨਫ਼ਰਤ ਕਰਨ ਦਾ ਸਮਾਂ ਹੈ;+

ਇਕ ਲੜਾਈ ਦਾ ਸਮਾਂ ਹੈ ਅਤੇ ਇਕ ਸ਼ਾਂਤੀ ਕਾਇਮ ਕਰਨ ਦਾ ਸਮਾਂ ਹੈ;

9 ਇਕ ਇਨਸਾਨ ਨੂੰ ਆਪਣੀ ਸਾਰੀ ਮਿਹਨਤ ਤੋਂ ਕੀ ਕੋਈ ਫ਼ਾਇਦਾ ਹੁੰਦਾ ਹੈ?+ 10 ਮੈਂ ਉਹ ਸਾਰੇ ਕੰਮ ਦੇਖੇ ਜੋ ਪਰਮੇਸ਼ੁਰ ਨੇ ਮਨੁੱਖ ਦੇ ਪੁੱਤਰਾਂ ਨੂੰ ਕਰਨ ਲਈ ਦਿੱਤੇ ਹਨ ਤਾਂਕਿ ਉਹ ਉਨ੍ਹਾਂ ਵਿਚ ਲੱਗੇ ਰਹਿਣ। 11 ਉਸ ਨੇ ਹਰੇਕ ਚੀਜ਼ ਸਹੀ ਸਮੇਂ ਤੇ ਸੋਹਣੀ* ਬਣਾਈ ਹੈ।+ ਉਸ ਨੇ ਉਨ੍ਹਾਂ ਦੇ ਮਨਾਂ ਵਿਚ ਹਮੇਸ਼ਾ ਤਕ ਜੀਉਂਦੇ ਰਹਿਣ ਦਾ ਵਿਚਾਰ ਵੀ ਪਾਇਆ ਹੈ। ਫਿਰ ਵੀ ਇਨਸਾਨ ਸੱਚੇ ਪਰਮੇਸ਼ੁਰ ਦੇ ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ ਜੋ ਉਸ ਨੇ ਸ਼ੁਰੂ ਤੋਂ ਲੈ ਕੇ ਅੰਤ ਤਕ ਕੀਤੇ ਹਨ।

12 ਮੈਂ ਇਹ ਨਤੀਜਾ ਕੱਢਿਆ ਹੈ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਜ਼ਿੰਦਗੀ ਦਾ ਆਨੰਦ ਮਾਣੇ ਅਤੇ ਚੰਗੇ ਕੰਮ ਕਰੇ,+ 13 ਨਾਲੇ ਇਹ ਕਿ ਹਰ ਇਨਸਾਨ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।* ਇਹ ਪਰਮੇਸ਼ੁਰ ਦੀ ਦੇਣ ਹੈ।+

14 ਮੈਂ ਜਾਣ ਗਿਆ ਹਾਂ ਕਿ ਸੱਚਾ ਪਰਮੇਸ਼ੁਰ ਜੋ ਵੀ ਕਰਦਾ ਹੈ, ਉਹ ਹਮੇਸ਼ਾ ਰਹਿੰਦਾ ਹੈ। ਇਸ ਵਿਚ ਨਾ ਤਾਂ ਕੁਝ ਜੋੜਨ ਦੀ ਲੋੜ ਹੈ ਅਤੇ ਨਾ ਹੀ ਇਸ ਵਿੱਚੋਂ ਕੁਝ ਘਟਾਉਣ ਦੀ ਲੋੜ ਹੈ। ਸੱਚੇ ਪਰਮੇਸ਼ੁਰ ਨੇ ਸਭ ਕੁਝ ਇਸੇ ਤਰ੍ਹਾਂ ਕੀਤਾ ਹੈ ਤਾਂਕਿ ਲੋਕ ਉਸ ਦਾ ਡਰ ਮੰਨਣ।+

15 ਜੋ ਕੁਝ ਹੁੰਦਾ ਹੈ, ਉਹ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਜੋ ਵਾਪਰਨ ਵਾਲਾ ਹੈ, ਉਹ ਪਹਿਲਾਂ ਵੀ ਵਾਪਰ ਚੁੱਕਾ ਹੈ।+ ਪਰ ਸੱਚਾ ਪਰਮੇਸ਼ੁਰ ਉਸ ਸਭ ਦੀ ਤਲਾਸ਼ ਕਰਦਾ ਹੈ ਜਿਸ ਦਾ ਪਿੱਛਾ ਇਨਸਾਨ ਨੇ ਕੀਤਾ ਹੈ।*

16 ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ: ਇਨਸਾਫ਼ ਕਰਨ ਦੀ ਬਜਾਇ ਦੁਸ਼ਟਤਾ ਕੀਤੀ ਜਾਂਦੀ ਹੈ ਅਤੇ ਸਹੀ ਕਰਨ ਦੀ ਬਜਾਇ ਗ਼ਲਤ ਕੀਤਾ ਜਾਂਦਾ ਹੈ।+ 17 ਮੈਂ ਆਪਣੇ ਮਨ ਵਿਚ ਕਿਹਾ: “ਸੱਚਾ ਪਰਮੇਸ਼ੁਰ ਚੰਗੇ ਅਤੇ ਬੁਰੇ ਇਨਸਾਨ ਦਾ ਨਿਆਂ ਕਰੇਗਾ+ ਕਿਉਂਕਿ ਹਰ ਗੱਲ ਅਤੇ ਹਰ ਕੰਮ ਦਾ ਇਕ ਸਮਾਂ ਹੈ।”

18 ਮੈਂ ਆਪਣੇ ਦਿਲ ਵਿਚ ਮਨੁੱਖ ਦੇ ਪੁੱਤਰਾਂ ਬਾਰੇ ਇਹ ਵੀ ਕਿਹਾ ਕਿ ਸੱਚਾ ਪਰਮੇਸ਼ੁਰ ਉਨ੍ਹਾਂ ਨੂੰ ਪਰਖੇਗਾ ਅਤੇ ਉਨ੍ਹਾਂ ਨੂੰ ਦਿਖਾਵੇਗਾ ਕਿ ਉਹ ਜਾਨਵਰਾਂ ਵਰਗੇ ਹਨ 19 ਕਿਉਂਕਿ ਜੋ ਅੰਜਾਮ ਇਨਸਾਨਾਂ ਦਾ ਹੁੰਦਾ ਹੈ, ਉਹੀ ਅੰਜਾਮ ਜਾਨਵਰਾਂ ਦਾ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ,+ ਉਹ ਦੋਵੇਂ ਮਰਦੇ ਹਨ। ਸਾਰਿਆਂ ਵਿਚ ਜੀਵਨ ਦਾ ਸਾਹ ਹੁੰਦਾ ਹੈ।+ ਇਸ ਲਈ ਇਨਸਾਨ ਜਾਨਵਰਾਂ ਤੋਂ ਬਿਹਤਰ ਨਹੀਂ ਹੈ। ਸਭ ਕੁਝ ਵਿਅਰਥ ਹੈ! 20 ਸਾਰੇ ਇੱਕੋ ਜਗ੍ਹਾ ਜਾਂਦੇ ਹਨ।+ ਸਾਰਿਆਂ ਨੂੰ ਮਿੱਟੀ ਤੋਂ ਬਣਾਇਆ ਗਿਆ ਹੈ+ ਅਤੇ ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ।+ 21 ਕੌਣ ਯਕੀਨ ਨਾਲ ਕਹਿ ਸਕਦਾ ਹੈ ਕਿ ਇਨਸਾਨਾਂ ਦੀ ਜੀਵਨ-ਸ਼ਕਤੀ ਉੱਪਰ ਜਾਂਦੀ ਹੈ ਅਤੇ ਜਾਨਵਰਾਂ ਦੀ ਜੀਵਨ-ਸ਼ਕਤੀ ਥੱਲੇ?+ 22 ਮੈਂ ਦੇਖਿਆ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ+ ਕਿਉਂਕਿ ਇਹ ਉਸ ਦੀ ਮਿਹਨਤ ਦਾ ਫਲ* ਹੈ। ਕੌਣ ਉਸ ਨੂੰ ਦਿਖਾ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਕੀ ਹੋਵੇਗਾ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ