ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 8
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ

      • ਨਾਮੁਕੰਮਲ ਇਨਸਾਨਾਂ ਦੇ ਰਾਜ ਅਧੀਨ (1-17)

        • ਰਾਜੇ ਦੇ ਫ਼ਰਮਾਨ ਮੰਨ (2-4)

        • ਇਨਸਾਨ ਨੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ (9)

        • ਜਦੋਂ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ (11)

        • ਖਾਹ, ਪੀ ਅਤੇ ਖ਼ੁਸ਼ੀ ਮਨਾ (15)

ਉਪਦੇਸ਼ਕ ਦੀ ਕਿਤਾਬ 8:1

ਫੁਟਨੋਟ

  • *

    ਜਾਂ, “ਗੱਲ ਦਾ ਮਤਲਬ।”

ਉਪਦੇਸ਼ਕ ਦੀ ਕਿਤਾਬ 8:2

ਹੋਰ ਹਵਾਲੇ

  • +ਕਹਾ 24:21, 22; ਰੋਮੀ 13:1; ਤੀਤੁ 3:1; 1 ਪਤ 2:13
  • +2 ਸਮੂ 5:3

ਉਪਦੇਸ਼ਕ ਦੀ ਕਿਤਾਬ 8:3

ਹੋਰ ਹਵਾਲੇ

  • +ਉਪ 10:4
  • +1 ਰਾਜ 1:5, 7; ਕਹਾ 20:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/2006, ਸਫ਼ਾ 16

ਉਪਦੇਸ਼ਕ ਦੀ ਕਿਤਾਬ 8:4

ਹੋਰ ਹਵਾਲੇ

  • +1 ਰਾਜ 2:24, 25

ਉਪਦੇਸ਼ਕ ਦੀ ਕਿਤਾਬ 8:5

ਹੋਰ ਹਵਾਲੇ

  • +ਰੋਮੀ 13:5; 1 ਪਤ 3:13
  • +1 ਸਮੂ 24:12, 13; 26:8-10; ਜ਼ਬੂ 37:7

ਉਪਦੇਸ਼ਕ ਦੀ ਕਿਤਾਬ 8:6

ਹੋਰ ਹਵਾਲੇ

  • +ਉਪ 3:17

ਉਪਦੇਸ਼ਕ ਦੀ ਕਿਤਾਬ 8:8

ਫੁਟਨੋਟ

  • *

    ਜਾਂ, “ਜੀਵਨ-ਸ਼ਕਤੀ; ਹਵਾ।”

  • *

    ਜਾਂ ਸੰਭਵ ਹੈ, “ਦੁਸ਼ਟ ਦੀ ਬੁਰਾਈ ਉਸ ਨੂੰ ਨਹੀਂ ਬਚਾਵੇਗੀ।”

ਹੋਰ ਹਵਾਲੇ

  • +ਜ਼ਬੂ 89:48

ਉਪਦੇਸ਼ਕ ਦੀ ਕਿਤਾਬ 8:9

ਹੋਰ ਹਵਾਲੇ

  • +ਕੂਚ 1:13, 14; ਮੀਕਾ 7:3

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 31

    ਜਾਗਰੂਕ ਬਣੋ!,

    ਨੰ. 2 2017, ਸਫ਼ਾ 6

    ਪਹਿਰਾਬੁਰਜ,

    1/1/2002, ਸਫ਼ੇ 4-5

ਉਪਦੇਸ਼ਕ ਦੀ ਕਿਤਾਬ 8:10

ਹੋਰ ਹਵਾਲੇ

  • +ਕਹਾ 10:7

ਉਪਦੇਸ਼ਕ ਦੀ ਕਿਤਾਬ 8:11

ਹੋਰ ਹਵਾਲੇ

  • +ਜ਼ਬੂ 10:4, 6
  • +1 ਸਮੂ 2:22, 23

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    1/1/2011, ਸਫ਼ਾ 4

ਉਪਦੇਸ਼ਕ ਦੀ ਕਿਤਾਬ 8:12

ਹੋਰ ਹਵਾਲੇ

  • +ਜ਼ਬੂ 34:9; 103:13; 112:1; ਯਸਾ 3:10; 2 ਪਤ 2:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/1/1997, ਸਫ਼ੇ 29-30

ਉਪਦੇਸ਼ਕ ਦੀ ਕਿਤਾਬ 8:13

ਹੋਰ ਹਵਾਲੇ

  • +ਜ਼ਬੂ 37:10; ਯਸਾ 57:21
  • +ਅੱਯੂ 24:24

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/1/1997, ਸਫ਼ੇ 29-30

ਉਪਦੇਸ਼ਕ ਦੀ ਕਿਤਾਬ 8:14

ਫੁਟਨੋਟ

  • *

    ਜਾਂ, “ਨਿਰਾਸ਼ ਕਰਨ ਵਾਲਾ।”

ਹੋਰ ਹਵਾਲੇ

  • +ਉਪ 7:15
  • +ਜ਼ਬੂ 37:7; 73:12

ਉਪਦੇਸ਼ਕ ਦੀ ਕਿਤਾਬ 8:15

ਹੋਰ ਹਵਾਲੇ

  • +ਜ਼ਬੂ 100:2
  • +ਉਪ 2:24; 3:12, 13

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 44

    ਪਹਿਰਾਬੁਰਜ,

    10/1/1996, ਸਫ਼ਾ 13

ਉਪਦੇਸ਼ਕ ਦੀ ਕਿਤਾਬ 8:16

ਫੁਟਨੋਟ

  • *

    ਜਾਂ ਸੰਭਵ ਹੈ, “ਇੱਥੋਂ ਤਕ ਕਿ ਲੋਕ ਨਾ ਦਿਨੇਂ ਸੋਂਦੇ ਹਨ ਤੇ ਨਾ ਹੀ ਰਾਤ ਨੂੰ।”

ਹੋਰ ਹਵਾਲੇ

  • +ਉਪ 1:13; 7:25

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/2006, ਸਫ਼ਾ 16

ਉਪਦੇਸ਼ਕ ਦੀ ਕਿਤਾਬ 8:17

ਹੋਰ ਹਵਾਲੇ

  • +ਉਪ 3:11; ਰੋਮੀ 11:33
  • +ਅੱਯੂ 28:12; ਉਪ 7:24; 11:5

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/2006, ਸਫ਼ਾ 16

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਉਪਦੇਸ਼ਕ 8:2ਕਹਾ 24:21, 22; ਰੋਮੀ 13:1; ਤੀਤੁ 3:1; 1 ਪਤ 2:13
ਉਪਦੇਸ਼ਕ 8:22 ਸਮੂ 5:3
ਉਪਦੇਸ਼ਕ 8:3ਉਪ 10:4
ਉਪਦੇਸ਼ਕ 8:31 ਰਾਜ 1:5, 7; ਕਹਾ 20:2
ਉਪਦੇਸ਼ਕ 8:41 ਰਾਜ 2:24, 25
ਉਪਦੇਸ਼ਕ 8:5ਰੋਮੀ 13:5; 1 ਪਤ 3:13
ਉਪਦੇਸ਼ਕ 8:51 ਸਮੂ 24:12, 13; 26:8-10; ਜ਼ਬੂ 37:7
ਉਪਦੇਸ਼ਕ 8:6ਉਪ 3:17
ਉਪਦੇਸ਼ਕ 8:8ਜ਼ਬੂ 89:48
ਉਪਦੇਸ਼ਕ 8:9ਕੂਚ 1:13, 14; ਮੀਕਾ 7:3
ਉਪਦੇਸ਼ਕ 8:10ਕਹਾ 10:7
ਉਪਦੇਸ਼ਕ 8:11ਜ਼ਬੂ 10:4, 6
ਉਪਦੇਸ਼ਕ 8:111 ਸਮੂ 2:22, 23
ਉਪਦੇਸ਼ਕ 8:12ਜ਼ਬੂ 34:9; 103:13; 112:1; ਯਸਾ 3:10; 2 ਪਤ 2:9
ਉਪਦੇਸ਼ਕ 8:13ਜ਼ਬੂ 37:10; ਯਸਾ 57:21
ਉਪਦੇਸ਼ਕ 8:13ਅੱਯੂ 24:24
ਉਪਦੇਸ਼ਕ 8:14ਉਪ 7:15
ਉਪਦੇਸ਼ਕ 8:14ਜ਼ਬੂ 37:7; 73:12
ਉਪਦੇਸ਼ਕ 8:15ਜ਼ਬੂ 100:2
ਉਪਦੇਸ਼ਕ 8:15ਉਪ 2:24; 3:12, 13
ਉਪਦੇਸ਼ਕ 8:16ਉਪ 1:13; 7:25
ਉਪਦੇਸ਼ਕ 8:17ਉਪ 3:11; ਰੋਮੀ 11:33
ਉਪਦੇਸ਼ਕ 8:17ਅੱਯੂ 28:12; ਉਪ 7:24; 11:5
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਉਪਦੇਸ਼ਕ ਦੀ ਕਿਤਾਬ 8:1-17

ਉਪਦੇਸ਼ਕ ਦੀ ਕਿਤਾਬ

8 ਬੁੱਧੀਮਾਨ ਇਨਸਾਨ ਵਰਗਾ ਕੌਣ ਹੈ? ਸਮੱਸਿਆ ਦਾ ਹੱਲ* ਕੌਣ ਜਾਣਦਾ ਹੈ? ਇਨਸਾਨ ਦੀ ਬੁੱਧ ਉਸ ਦੇ ਚਿਹਰੇ ਨੂੰ ਚਮਕਾ ਦਿੰਦੀ ਹੈ ਅਤੇ ਉਸ ਦੇ ਚਿਹਰੇ ਦੀ ਕਠੋਰਤਾ ਖ਼ੁਸ਼ੀ ਵਿਚ ਬਦਲ ਜਾਂਦੀ ਹੈ।

2 ਮੈਂ ਕਹਿੰਦਾ ਹਾਂ: “ਰਾਜੇ ਦੇ ਫ਼ਰਮਾਨਾਂ ਨੂੰ ਮੰਨ+ ਕਿਉਂਕਿ ਤੂੰ ਪਰਮੇਸ਼ੁਰ ਸਾਮ੍ਹਣੇ ਸਹੁੰ ਖਾਧੀ ਸੀ।+ 3 ਤੂੰ ਰਾਜੇ ਦੇ ਸਾਮ੍ਹਣਿਓਂ ਜਾਣ ਦੀ ਕਾਹਲੀ ਨਾ ਕਰ।+ ਤੂੰ ਕਿਸੇ ਬੁਰੇ ਕੰਮ ਵਿਚ ਸ਼ਾਮਲ ਨਾ ਹੋ।+ ਰਾਜਾ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ 4 ਕਿਉਂਕਿ ਰਾਜੇ ਦੀ ਗੱਲ ਨੂੰ ਮੋੜਿਆ ਨਹੀਂ ਜਾ ਸਕਦਾ।+ ਕੌਣ ਉਸ ਨੂੰ ਪੁੱਛ ਸਕਦਾ ਹੈ, ‘ਤੂੰ ਇਹ ਕੀ ਕਰ ਰਿਹਾ ਹੈਂ?’”

5 ਜਿਹੜਾ ਹੁਕਮਾਂ ਨੂੰ ਮੰਨਦਾ ਹੈ, ਉਸ ਨੂੰ ਨੁਕਸਾਨ ਨਹੀਂ ਹੋਵੇਗਾ+ ਅਤੇ ਬੁੱਧੀਮਾਨ ਦਾ ਦਿਲ ਜਾਣਦਾ ਹੈ ਕਿ ਹਰ ਕੰਮ ਕਰਨ ਦਾ ਸਹੀ ਸਮਾਂ ਅਤੇ ਸਹੀ ਤਰੀਕਾ ਹੁੰਦਾ ਹੈ।+ 6 ਇਨਸਾਨ ਦੀ ਜ਼ਿੰਦਗੀ ਵਿਚ ਤਾਂ ਪਹਿਲਾਂ ਹੀ ਇੰਨੀਆਂ ਸਮੱਸਿਆਵਾਂ ਹਨ, ਇਸ ਲਈ ਹਰ ਕੰਮ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ਤੇ ਕੀਤਾ ਜਾਣਾ ਚਾਹੀਦਾ ਹੈ।+ 7 ਜੇ ਕੋਈ ਨਹੀਂ ਜਾਣਦਾ ਕਿ ਆਉਣ ਵਾਲੇ ਸਮੇਂ ਵਿਚ ਕੀ ਵਾਪਰੇਗਾ, ਤਾਂ ਫਿਰ ਕੌਣ ਦੱਸ ਸਕਦਾ ਹੈ ਕਿ ਇਹ ਕਿਵੇਂ ਵਾਪਰੇਗਾ?

8 ਕਿਸੇ ਵੀ ਇਨਸਾਨ ਦਾ ਨਾ ਤਾਂ ਆਪਣੇ ਸਾਹਾਂ* ਉੱਤੇ ਅਤੇ ਨਾ ਹੀ ਆਪਣੀ ਮੌਤ ਉੱਤੇ ਕੋਈ ਵੱਸ ਹੁੰਦਾ ਹੈ।+ ਜਿਵੇਂ ਕਿਸੇ ਫ਼ੌਜੀ ਨੂੰ ਲੜਾਈ ਦੌਰਾਨ ਛੁੱਟੀ ʼਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਉਵੇਂ ਦੁਸ਼ਟ ਆਪਣੀ ਬੁਰਾਈ ਦੇ ਅੰਜਾਮਾਂ ਤੋਂ ਬਚ ਨਹੀਂ ਸਕਦਾ।*

9 ਮੈਂ ਇਹ ਸਾਰਾ ਕੁਝ ਦੇਖਿਆ। ਧਰਤੀ ʼਤੇ ਕੀਤੇ ਜਾਂਦੇ ਸਾਰੇ ਕੰਮਾਂ ʼਤੇ ਆਪਣਾ ਧਿਆਨ ਲਾਇਆ ਅਤੇ ਦੇਖਿਆ ਕਿ ਇਸ ਦੌਰਾਨ ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।+ 10 ਮੈਂ ਦੁਸ਼ਟਾਂ ਨੂੰ ਦਫ਼ਨ ਹੁੰਦਿਆਂ ਦੇਖਿਆ ਹੈ ਜਿਹੜੇ ਪਵਿੱਤਰ ਸਥਾਨ ਵਿਚ ਆਉਂਦੇ-ਜਾਂਦੇ ਸਨ। ਜਿਸ ਸ਼ਹਿਰ ਵਿਚ ਉਨ੍ਹਾਂ ਨੇ ਬੁਰੇ ਕੰਮ ਕੀਤੇ ਸਨ, ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਦੀ ਯਾਦ ਛੇਤੀ ਹੀ ਮਿਟ ਗਈ।+ ਇਹ ਵੀ ਵਿਅਰਥ ਹੈ।

11 ਜਦ ਬੁਰੇ ਕੰਮਾਂ ਦੀ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ,+ ਤਾਂ ਇਨਸਾਨ ਦਾ ਮਨ ਹੋਰ ਵੀ ਬੁਰੇ ਕੰਮ ਕਰਨ ਦੀ ਜੁਰਅਤ ਕਰਦਾ ਹੈ।+ 12 ਭਾਵੇਂ ਪਾਪੀ 100 ਵਾਰ ਪਾਪ ਕਰਨ ਦੇ ਬਾਵਜੂਦ ਲੰਬੀ ਜ਼ਿੰਦਗੀ ਜੀਉਂਦਾ ਹੈ, ਪਰ ਮੈਂ ਜਾਣਦਾ ਹਾਂ ਕਿ ਭਲਾ ਸਿਰਫ਼ ਸੱਚੇ ਪਰਮੇਸ਼ੁਰ ਦਾ ਡਰ ਮੰਨਣ ਵਾਲਿਆਂ ਦਾ ਹੀ ਹੁੰਦਾ ਹੈ ਕਿਉਂਕਿ ਉਹ ਦਿਲੋਂ ਉਸ ਦਾ ਡਰ ਮੰਨਦੇ ਹਨ।+ 13 ਪਰ ਦੁਸ਼ਟ ਦਾ ਭਲਾ ਨਹੀਂ ਹੋਵੇਗਾ+ ਅਤੇ ਨਾ ਹੀ ਉਹ ਆਪਣੀ ਜ਼ਿੰਦਗੀ ਦੇ ਦਿਨ ਵਧਾ ਸਕੇਗਾ ਜੋ ਪਰਛਾਵੇਂ ਵਾਂਗ ਬੀਤ ਜਾਂਦੀ ਹੈ+ ਕਿਉਂਕਿ ਉਹ ਪਰਮੇਸ਼ੁਰ ਦਾ ਡਰ ਨਹੀਂ ਮੰਨਦਾ।

14 ਧਰਤੀ ਉੱਤੇ ਇਹ ਵਿਅਰਥ* ਕੰਮ ਹੁੰਦਾ ਹੈ: ਨੇਕ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਬੁਰੇ ਕੰਮ ਕੀਤੇ ਹੋਣ+ ਅਤੇ ਦੁਸ਼ਟ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੋਣ।+ ਮੈਂ ਕਹਿੰਦਾ ਹਾਂ ਕਿ ਇਹ ਵੀ ਵਿਅਰਥ ਹੈ।

15 ਇਸ ਲਈ ਮੈਂ ਸਲਾਹ ਦਿੰਦਾ ਹਾਂ ਕਿ ਜ਼ਿੰਦਗੀ ਦਾ ਆਨੰਦ ਮਾਣੋ+ ਕਿਉਂਕਿ ਇਨਸਾਨ ਲਈ ਧਰਤੀ ʼਤੇ ਇਸ ਨਾਲੋਂ ਹੋਰ ਕੁਝ ਵੀ ਚੰਗਾ ਨਹੀਂ ਕਿ ਉਹ ਖਾਵੇ-ਪੀਵੇ ਅਤੇ ਖ਼ੁਸ਼ੀ ਮਨਾਵੇ। ਸੱਚੇ ਪਰਮੇਸ਼ੁਰ ਵੱਲੋਂ ਧਰਤੀ ʼਤੇ ਦਿੱਤੀ ਜ਼ਿੰਦਗੀ ਵਿਚ ਉਹ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਇਸ ਦਾ ਆਨੰਦ ਵੀ ਮਾਣੇ।+

16 ਮੈਂ ਆਪਣਾ ਪੂਰਾ ਮਨ ਲਾ ਕੇ ਬੁੱਧ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਧਰਤੀ ਉੱਤੇ ਹੁੰਦੇ ਸਾਰੇ ਕੰਮਾਂ ʼਤੇ ਧਿਆਨ ਲਾਇਆ,+ ਇੱਥੋਂ ਤਕ ਕਿ ਮੈਂ ਦਿਨ-ਰਾਤ ਜਾਗਦਾ ਰਿਹਾ।* 17 ਫਿਰ ਮੈਂ ਸੱਚੇ ਪਰਮੇਸ਼ੁਰ ਦੇ ਸਾਰੇ ਕੰਮਾਂ ʼਤੇ ਗੌਰ ਕੀਤਾ ਅਤੇ ਮੈਨੂੰ ਅਹਿਸਾਸ ਹੋਇਆ ਕਿ ਧਰਤੀ ʼਤੇ ਹੁੰਦੇ ਕੰਮਾਂ ਨੂੰ ਸਮਝਣਾ ਇਨਸਾਨ ਦੇ ਵੱਸੋਂ ਬਾਹਰ ਹੈ।+ ਚਾਹੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਹ ਇਨ੍ਹਾਂ ਨੂੰ ਸਮਝ ਨਹੀਂ ਸਕਦਾ। ਭਾਵੇਂ ਉਹ ਇਹ ਦਾਅਵਾ ਵੀ ਕਰੇ ਕਿ ਉਹ ਬੁੱਧੀਮਾਨ ਹੋਣ ਕਰਕੇ ਇਨ੍ਹਾਂ ਨੂੰ ਸਮਝ ਸਕਦਾ ਹੈ, ਪਰ ਅਸਲ ਵਿਚ ਉਹ ਇਨ੍ਹਾਂ ਨੂੰ ਨਹੀਂ ਸਮਝ ਸਕਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ