ਸਫ਼ਾ 2
ਕੀ ਤੁਹਾਡਾ ਜੀਵਨ-ਢੰਗ ਜਾਨਲੇਵਾ ਹੈ? 3-11
ਸਰੀਰਕ, ਮਾਨਸਿਕ, ਅਤੇ ਅਧਿਆਤਮਿਕ ਤੌਰ ਤੇ ਚੰਗੀ ਸਿਹਤ ਇਕ ਸੁਖੀ ਅਤੇ ਲੰਬੀ ਜ਼ਿੰਦਗੀ ਦੀ ਬੁਨਿਆਦ ਹੋ ਸਕਦੀ ਹੈ। ਤੁਹਾਡਾ ਜੀਵਨ-ਢੰਗ ਤੁਹਾਡੇ ਉੱਤੇ ਕਿਹੋ ਜਿਹਾ ਅਸਰ ਪਾ ਰਿਹਾ ਹੈ?
ਗਰਜਦੇ ਬਬਰ ਸ਼ੇਰ ਤੋਂ ਇਕ ਸ਼ਾਂਤ ਲੇਲਾ 19
ਕਈ ਸਾਲ ਕੈਦੀ ਹੋਣ ਤੋਂ ਬਾਅਦ ਕਿਹੜੀ ਚੀਜ਼ ਨੇ ਉਸ ਆਦਮੀ ਨੂੰ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਲਈ ਪ੍ਰੇਰਿਤ ਕੀਤਾ? ਇਸ ਬਾਰੇ ਪੜ੍ਹੋ।
ਕੀ ਹੰਕਾਰ ਕਰਨਾ ਗ਼ਲਤ ਹੈ? 28
ਕਿਹਾ ਜਾਂਦਾ ਹੈ ਕਿ ਹੰਕਾਰ ਸੱਤ “ਮਹਾਂ ਪਾਪਾਂ” ਵਿੱਚੋਂ ਪਹਿਲਾ ਪਾਪ ਹੈ—ਕੀ ਹੰਕਾਰ ਨੁਕਸਾਨ ਕਰ ਸਕਦਾ ਹੈ? ਇਕ ਹੰਕਾਰ-ਭਰੇ ਸੰਸਾਰ ਵਿਚ ਮਸੀਹੀਆਂ ਦਾ ਇਸ ਬਾਰੇ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Scala/Art Resource, NY