ਨਾਂ/ਪ੍ਰਕਾਸ਼ਕ
ਆਓ ਮੇਰੇ ਚੇਲੇ ਬਣੋ
© 2013
WATCH TOWER BIBLE AND TRACT SOCIETY OF PENNSYLVANIA.
ਪ੍ਰਕਾਸ਼ਕ
The Watch Tower Bible and Tract Society of India 927/1 Addevishwanathapura, Rajanukunte, Bengaluru 560 064, Karnataka, India.
ਛਪਾਈ: ਜਨਵਰੀ 2020
ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ ਅਤੇ ਉਹ ਇਸ ਪ੍ਰਕਾਸ਼ਨ ਨੂੰ ਵੀ ਇਸ ਕੰਮ ਲਈ ਵਰਤਦੇ ਹਨ।
ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਦਾਨ ਦੇਣ ਲਈ ਕਿਰਪਾ ਕਰ ਕੇ donate.jw.org ʼਤੇ ਜਾਓ।
ਇਸ ਪ੍ਰਕਾਸ਼ਨ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ ਦੇ ਹਵਾਲੇ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ (OV) ਵਿੱਚੋਂ ਅਤੇ ਮੱਤੀ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਤਕ ਦੇ ਹਵਾਲੇ ਨਵੀਂ ਦੁਨੀਆਂ ਅਨੁਵਾਦ ਵਿੱਚੋਂ ਦਿੱਤੇ ਗਏ ਹਨ। ਕਿਤੇ-ਕਿਤੇ ਇਸ ਵਿਚ ਪਵਿੱਤਰ ਬਾਈਬਲ ਨਵਾਂ ਅਨੁਵਾਦ (CL), ਈਜ਼ੀ ਟੂ ਰੀਡ ਵਰਯਨ (ERV) ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (NW) ਵੀ ਵਰਤਿਆ ਗਿਆ ਹੈ।
ਫੋਟੋ ਕ੍ਰੈਡਿਟ:
Page 45: Cover of book: J. Hester and P. Scowen (AZ State Univ.), NASA;
Page 101: © Tim Lynch/Index Stock Imagery