ਸ਼ੁੱਕਰਵਾਰ
“ਪ੍ਰਭੂ ਦੀ ਸੇਵਾ ਕਰਦਿਆਂ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖ਼ੁਸ਼ ਰਹੋ!”—ਫ਼ਿਲਿੱਪੀਆਂ 4:4
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 111 ਅਤੇ ਪ੍ਰਾਰਥਨਾ 
- 9:40 ਚੇਅਰਮੈਨ ਦਾ ਭਾਸ਼ਣ: ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਕਿਉਂ ਹੈ? (1 ਤਿਮੋਥਿਉਸ 1:11) 
- 10:15 ਭਾਸ਼ਣ-ਲੜੀ: ਖ਼ੁਸ਼ੀ ਕਿਵੇਂ ਮਿਲਦੀ ਹੈ? - • ਸਾਦੀ ਜ਼ਿੰਦਗੀ (ਉਪਦੇਸ਼ਕ ਦੀ ਪੋਥੀ 5:12) 
- • ਸਾਫ਼ ਜ਼ਮੀਰ (ਜ਼ਬੂਰਾਂ ਦੀ ਪੋਥੀ 19:8) 
- • ਹੱਦ ਵਿਚ ਕੰਮ ਕਰ ਕੇ (ਉਪਦੇਸ਼ਕ ਦੀ ਪੋਥੀ 4:6; 1 ਕੁਰਿੰਥੀਆਂ 15:58) 
- • ਸੱਚੇ ਦੋਸਤ (ਕਹਾਉਤਾਂ 18:24; 19:4, 6, 7) 
 
- 11:05 ਗੀਤ ਨੰ. 89 ਅਤੇ ਘੋਸ਼ਣਾਵਾਂ 
- 11:15 ਆਡੀਓ ਡਰਾਮਾ: “ਯਹੋਵਾਹ ਨੇ ਓਹਨਾਂ ਨੂੰ ਪਰਸਿੰਨ ਕੀਤਾ” (ਅਜ਼ਰਾ 1:1–6:22; ਹੱਜਈ 1:2-11; 2:3-9; ਜ਼ਕਰਯਾਹ 1:12-16; 2:7-9; 3:1, 2; 4:6, 7) 
- 11:45 ਯਹੋਵਾਹ ਦੇ ਮੁਕਤੀ ਦੇ ਕੰਮਾਂ ਤੋਂ ਖ਼ੁਸ਼ ਹੋਵੋ (ਜ਼ਬੂਰਾਂ ਦੀ ਪੋਥੀ 9:14; 34:19; 67:1, 2; ਯਸਾਯਾਹ 12:2) 
- 12:15 ਗੀਤ ਨੰ. 148 ਅਤੇ ਇੰਟਰਵਲ 
ਦੁਪਹਿਰ
- 1:30 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:40 ਗੀਤ ਨੰ. 131 
- 1:45 ਭਾਸ਼ਣ-ਲੜੀ: ਆਪਣੇ ਪਰਿਵਾਰ ਵਿਚ ਖ਼ੁਸ਼ੀ ਲਿਆਓ - • ਪਤੀਓ, ਆਪਣੀਆਂ ਪਤਨੀਆਂ ਨਾਲ ਖ਼ੁਸ਼ ਰਹੋ (ਕਹਾਉਤਾਂ 5:18, 19; 1 ਪਤਰਸ 3:7) 
- • ਪਤਨੀਓ, ਆਪਣੇ ਪਤੀਆਂ ਨਾਲ ਖ਼ੁਸ਼ ਰਹੋ (ਕਹਾਉਤਾਂ 14:1) 
- • ਮਾਪਿਓ, ਆਪਣੇ ਬੱਚਿਆਂ ਨਾਲ ਖ਼ੁਸ਼ ਰਹੋ (ਕਹਾਉਤਾਂ 23:24, 25) 
- • ਨੌਜਵਾਨੋ, ਆਪਣੇ ਮਾਪਿਆਂ ਨਾਲ ਖ਼ੁਸ਼ ਰਹੋ (ਕਹਾਉਤਾਂ 23:22) 
 
- 2:50 ਗੀਤ ਨੰ. 135 ਅਤੇ ਘੋਸ਼ਣਾਵਾਂ 
- 3:00 ਭਾਸ਼ਣ-ਲੜੀ: ਸ੍ਰਿਸ਼ਟੀ ਸਬੂਤ ਦਿੰਦੀ ਹੈ ਕਿ ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ - • ਸੋਹਣੇ ਫੁੱਲ (ਜ਼ਬੂਰਾਂ ਦੀ ਪੋਥੀ 111:2; ਮੱਤੀ 6:28-30) 
- • ਸੁਆਦੀ ਖਾਣਾ (ਉਪਦੇਸ਼ਕ ਦੀ ਪੋਥੀ 3:12, 13; ਮੱਤੀ 4:4) 
- • ਦਿਲ ਖਿੱਚਵੇਂ ਰੰਗ (ਜ਼ਬੂਰਾਂ ਦੀ ਪੋਥੀ 94:9) 
- • ਸਰੀਰ ਦੀ ਬਣਤਰ (ਰਸੂਲਾਂ ਦੇ ਕੰਮ 17:28; ਅਫ਼ਸੀਆਂ 4:16) 
- • ਸੁਣਨ ਦੀ ਕਾਬਲੀਅਤ (ਕਹਾਉਤਾਂ 20:12; ਯਸਾਯਾਹ 30:21) 
- • ਮਨ ਮੋਹ ਲੈਣ ਵਾਲੇ ਜਾਨਵਰ (ਉਤਪਤ 1:26) 
 
- 4:00 ‘ਸ਼ਾਂਤੀ ਵਧਾਉਣ ਵਾਲੇ ਖ਼ੁਸ਼ ਹਨ’—ਕਿਉਂ? (ਕਹਾਉਤਾਂ 12:20; ਯਾਕੂਬ 3:13-18; 1 ਪਤਰਸ 3:10, 11) 
- 4:20 ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰ ਕੇ ਬੇਹੱਦ ਖ਼ੁਸ਼ੀ ਪਾਓ! (ਜ਼ਬੂਰਾਂ ਦੀ ਪੋਥੀ 25:14; ਹਬੱਕੂਕ 3:17, 18) 
- 4:55 ਗੀਤ ਨੰ. 28 ਅਤੇ ਸਮਾਪਤੀ ਪ੍ਰਾਰਥਨਾ