ਸ਼ਨੀਵਾਰ
“ਆਪਣੀ ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ਕਸ਼ਟ ਸਹੋ”—ਰੋਮੀਆਂ 12:12
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 38 ਅਤੇ ਪ੍ਰਾਰਥਨਾ 
- 9:40 ਭਾਸ਼ਣ-ਲੜੀ: ਯਹੋਵਾਹ ਉਨ੍ਹਾਂ ਨੂੰ ਕਿਵੇਂ “ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ” ਦਿੰਦਾ ਹੈ . . . - ਜੋ ਕਮਜ਼ੋਰ ਅਤੇ ਨਿਰਾਸ਼ ਹਨ (ਰੋਮੀਆਂ 15:4, 5; 1 ਥੱਸਲੁਨੀਕੀਆਂ 5:14; 1 ਪਤਰਸ 5:7-10) 
- ਜਿਨ੍ਹਾਂ ਨੂੰ ਪੈਸੇ ਦੀ ਤੰਗੀ ਹੈ (1 ਤਿਮੋਥਿਉਸ 6:18) 
- ਜੋ “ਯਤੀਮ” ਹਨ (ਜ਼ਬੂਰ 82:3) 
- ਜੋ ਸਿਆਣੀ ਉਮਰ ਦੇ ਹਨ (ਲੇਵੀਆਂ 19:32) 
 
- 10:50 ਗੀਤ ਨੰ. 4 ਅਤੇ ਘੋਸ਼ਣਾਵਾਂ 
- 11:00 ਭਾਸ਼ਣ-ਲੜੀ: ਉਹ ਘਰ ਬਣਾਓ ਜੋ ਟਿਕਿਆ ਰਹੇਗਾ - ਤੁਹਾਡੇ ਕੋਲ ਜੋ ਹੈ, “ਉਸੇ ਵਿਚ ਸੰਤੁਸ਼ਟ ਰਹੋ” (ਇਬਰਾਨੀਆਂ 13:5; ਜ਼ਬੂਰ 127:1, 2) 
- ਆਪਣੇ ਬੱਚਿਆਂ ਨੂੰ “ਬੁਰਾਈ” ਤੋਂ ਬਚਾਓ (ਰੋਮੀਆਂ 16:19; ਜ਼ਬੂਰ 127:3) 
- ਆਪਣੇ ਬੱਚਿਆਂ ਨੂੰ ‘ਠੀਕ ਰਾਹ ਸਿਖਲਾਓ’ (ਕਹਾਉਤਾਂ 22:3, 6; ਜ਼ਬੂਰ 127:4, 5) 
 
- 11:45 ਬਪਤਿਸਮਾ: ‘ਡਰ ਦੇ ਮਾਰੇ ਹੌਸਲਾ ਨਾ ਹਾਰੋ’! (1 ਪਤਰਸ 3:6, 12, 14) 
- 12:15 ਗੀਤ ਨੰ. 7 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 43 
- 1:50 ਭਾਸ਼ਣ-ਲੜੀ: ਉਨ੍ਹਾਂ ਦੀ ਰੀਸ ਕਰੋ “ਜਿਨ੍ਹਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ” - ਯੂਸੁਫ਼ (ਉਤਪਤ 37:23-28; 39:17-20; ਯਾਕੂਬ 5:11) 
- ਅੱਯੂਬ (ਅੱਯੂਬ 10:12; 30:9, 10) 
- ਯਿਫ਼ਤਾਹ ਦੀ ਧੀ (ਨਿਆਈਆਂ 11:36-40) 
- ਯਿਰਮਿਯਾਹ (ਯਿਰਮਿਯਾਹ 1:8, 9) 
 
- 2:35 ਡਰਾਮਾ: ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!—ਭਾਗ 2 (ਲੂਕਾ 17:28-33) 
- 3:05 ਗੀਤ ਨੰ. 28 ਅਤੇ ਘੋਸ਼ਣਾਵਾਂ 
- 3:15 ਭਾਸ਼ਣ-ਲੜੀ: ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਧੀਰਜ ਰੱਖਣਾ ਸਿੱਖੋ - ਊਠ (ਯਹੂਦਾਹ 20) 
- ਪਹਾੜੀ ਦਰਖ਼ਤ (ਕੁਲੁੱਸੀਆਂ 2:6, 7; 1 ਪਤਰਸ 5:9, 10) 
- ਤਿਤਲੀਆਂ (2 ਕੁਰਿੰਥੀਆਂ 4:16) 
- ਸਮੁੰਦਰੀ ਪੰਛੀ (1 ਕੁਰਿੰਥੀਆਂ 13:7) 
- ਟਟੀਹਰੀ (ਇਬਰਾਨੀਆਂ 10:39) 
- ਕਿੱਕਰ (ਅਫ਼ਸੀਆਂ 6:13) 
 
- 4:15 ਬੱਚਿਓ—ਤੁਹਾਡੇ ਧੀਰਜ ਰੱਖਣ ਕਰਕੇ ਯਹੋਵਾਹ ਖ਼ੁਸ਼ ਹੁੰਦਾ ਹੈ! (ਕਹਾਉਤਾਂ 27:11) 
- 4:50 ਗੀਤ ਨੰ. 11 ਅਤੇ ਸਮਾਪਤੀ ਪ੍ਰਾਰਥਨਾ