ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • CO-pgm17 ਸਫ਼ੇ 2-3
  • ਸ਼ੁੱਕਰਵਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ੁੱਕਰਵਾਰ
  • 2017 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ੁੱਕਰਵਾਰ
    2019 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
  • ਐਤਵਾਰ
    2024 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ਨੀਵਾਰ
    2017 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ੁੱਕਰਵਾਰ
    2024 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
ਹੋਰ ਦੇਖੋ
2017 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
CO-pgm17 ਸਫ਼ੇ 2-3
2017 ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ ਦੇ ਦਿਨ ਸ਼ੁੱਕਰਵਾਰ ਦੇ ਸਵੇਰ ਦੇ ਸੈਸ਼ਨ ਦੀਆਂ ਤਸਵੀਰਾਂ।

ਸ਼ੁੱਕਰਵਾਰ

“ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ”​—ਗਲਾਤੀਆਂ 6:9

ਸਵੇਰ

  • 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 9:30 ਗੀਤ ਨੰ. 47 ਅਤੇ ਪ੍ਰਾਰਥਨਾ

  • 9:40 ਚੇਅਰਮੈਨ ਦਾ ਭਾਸ਼ਣ: ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ​—ਖ਼ਾਸ ਕਰਕੇ ਹੁਣ! (ਪ੍ਰਕਾਸ਼ ਦੀ ਕਿਤਾਬ 12:12)

  • 10:15 ਭਾਸ਼ਣ-ਲੜੀ: “ਬਿਨਾਂ ਰੁਕੇ” ਪ੍ਰਚਾਰ ਕਰਦੇ ਰਹੋ

    • ਮੌਕਾ ਮਿਲਣ ʼਤੇ (ਰਸੂਲਾਂ ਦੇ ਕੰਮ 5:42; ਉਪਦੇਸ਼ਕ ਦੀ ਪੋਥੀ 11:6)

    • ਘਰ-ਘਰ (ਰਸੂਲਾਂ ਦੇ ਕੰਮ 20:20)

    • ਖੁੱਲ੍ਹੇ-ਆਮ (ਰਸੂਲਾਂ ਦੇ ਕੰਮ 17:17)

    • ਚੇਲੇ ਬਣਾਓ (ਰੋਮੀਆਂ 1:14-16; 1 ਕੁਰਿੰਥੀਆਂ 3:6)

  • 11:05 ਗੀਤ ਨੰ. 16 ਅਤੇ ਘੋਸ਼ਣਾਵਾਂ

  • 11:15 ਆਡੀਓ ਡਰਾਮਾ: ਯਹੋਵਾਹ ਆਪਣੇ ਲੋਕਾਂ ਨੂੰ ਛੁਡਾਉਂਦਾ ਹੈ (ਕੂਚ 3:1-22; 4:1-9; 5:1-9; 6:1-8; 7:1-7; 14:5-10, 13-31; 15:1-21)

  • 11:45 ਯਹੋਵਾਹ​—ਧੀਰਜ ਦੀ ਉੱਤਮ ਮਿਸਾਲ (ਰੋਮੀਆਂ 9:22, 23; 15:13; ਯਾਕੂਬ 1:2-4)

  • 12:15 ਗੀਤ ਨੰ. 35 ਅਤੇ ਇੰਟਰਵਲ

2017 ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ ਦੇ ਦਿਨ ਸ਼ੁੱਕਰਵਾਰ ਦੇ ਦੁਪਹਿਰ ਦੇ ਸੈਸ਼ਨ ਦੀਆਂ ਤਸਵੀਰਾਂ।

ਦੁਪਹਿਰ

  • 1:25 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 1:35 ਗੀਤ ਨੰ. 24

  • 1:40 ਭਾਸ਼ਣ-ਲੜੀ: ਧੀਰਜ ਰੱਖੋ . . .

    • ਬੇਇਨਸਾਫ਼ੀ ਹੋਣ ਦੇ ਬਾਵਜੂਦ ਵੀ (ਮੱਤੀ 5:38, 39)

    • ਵਧਦੀ ਉਮਰ ਦੇ ਬਾਵਜੂਦ ਵੀ (ਯਸਾਯਾਹ 46:4; ਯਹੂਦਾਹ 20, 21)

    • ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ (ਰੋਮੀਆਂ 7:21-25)

    • ਤਾੜਨਾ ਮਿਲਣ ਦੇ ਬਾਵਜੂਦ ਵੀ (ਗਲਾਤੀਆਂ 2:11-14; ਇਬਰਾਨੀਆਂ 12:5, 6, 10, 11)

    • ਲੰਬੇ ਸਮੇਂ ਤੋਂ ਬੀਮਾਰ ਹੋਣ ਦੇ ਬਾਵਜੂਦ ਵੀ (ਜ਼ਬੂਰ 41:3)

    • ਕਿਸੇ ਪਿਆਰੇ ਦੀ ਮੌਤ ਦੇ ਬਾਵਜੂਦ ਵੀ (ਜ਼ਬੂਰ 34:18)

    • ਸਤਾਹਟਾਂ ਸਹਿਣ ਦੇ ਬਾਵਜੂਦ ਵੀ (ਪ੍ਰਕਾਸ਼ ਦੀ ਕਿਤਾਬ 1:9)

  • 2:55 ਗੀਤ ਨੰ. 26 ਅਤੇ ਘੋਸ਼ਣਾਵਾਂ

  • 3:05 ਡਰਾਮਾ: ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!​—ਭਾਗ 1 (ਲੂਕਾ 17:28-33)

  • 3:35 ਭਾਸ਼ਣ-ਲੜੀ: ਧੀਰਜ ਵਧਾਉਣ ਵਾਲੇ ਗੁਣ ਪੈਦਾ ਕਰੋ

    • ਨਿਹਚਾ (ਇਬਰਾਨੀਆਂ 11:1)

    • ਨੇਕੀ (ਫ਼ਿਲਿੱਪੀਆਂ 4:8, 9)

    • ਗਿਆਨ (ਕਹਾਉਤਾਂ 2:10, 11)

    • ਸੰਜਮ (ਗਲਾਤੀਆਂ 5:22, 23)

  • 4:15 ਤੁਸੀਂ “ਕਦੀ ਵੀ ਅਸਫ਼ਲ ਨਹੀਂ ਹੋਵੋਗੇ”—ਕਿਵੇਂ? (2 ਪਤਰਸ 1:5-10; ਯਸਾਯਾਹ 40:31; 2 ਕੁਰਿੰਥੀਆਂ 4:7-9, 16)

  • 4:50 ਗੀਤ ਨੰ. 23 ਅਤੇ ਸਮਾਪਤੀ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ