ਵਿਸ਼ਾ-ਸੂਚੀ
15 ਦਸੰਬਰ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜਨਵਰੀ 31 2011–ਫਰਵਰੀ 6 2011
ਸਫ਼ਾ 7
ਗੀਤ: 20 (162), 6 (43)
ਫਰਵਰੀ 7-13 2011
ਸਫ਼ਾ 11
ਗੀਤ: 3 (32), 18 (130)
ਫਰਵਰੀ 14-20 2011
ਪਰਮੇਸ਼ੁਰ ਦੀ ਸ਼ਕਤੀ ਦੀ ਸੇਧੇ ਚੱਲਦੇ ਰਾਜੇ ਰਾਹੀਂ ਬਰਕਤਾਂ ਪਾਓ!
ਸਫ਼ਾ 16
ਗੀਤ: 23 (187), 9 (53)
ਫਰਵਰੀ 21-27 2011
ਸਫ਼ਾ 20
ਗੀਤ: 4 (37), 27 (212)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-15
ਇਨ੍ਹਾਂ ਲੇਖਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਯਿਸੂ ਨੇ ਅਸਲੀ ਜੋਸ਼ ਕਿਵੇਂ ਦਿਖਾਇਆ ਜਿਸ ਦੀ ਅਸੀਂ ਰੀਸ ਕਰ ਸਕਦੇ ਹਾਂ। ਪਰ ਇਹ ਖ਼ਾਸਕਰ ਕਿਉਂ ਜ਼ਰੂਰੀ ਹੈ ਕਿ ਅਸੀਂ ਇਸ ਸਮੇਂ ਜੋਸ਼ ਨਾਲ ਪ੍ਰਚਾਰ ਕਰੀਏ? ਇਹ ਮਨ ਭਾਉਂਦਾ ਸਮਾਂ ਕਿਵੇਂ ਹੈ?
ਅਧਿਐਨ ਲੇਖ 3 ਸਫ਼ੇ 16-20
ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ਮਨੁੱਖਾਂ ਦੁਆਰਾ ਚਲਾਈ ਜਾਂਦੀ ਹਕੂਮਤ ਅਸਫ਼ਲ ਸਾਬਤ ਹੋ ਰਹੀ ਹੈ। ਇਹ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਯਹੋਵਾਹ ਨੇ ਯਿਸੂ ਮਸੀਹ ਨੂੰ ਮਨੁੱਖਾਂ ਉੱਤੇ ਰਾਜ ਕਰਨ ਲਈ ਕਿਉਂ ਚੁਣਿਆ ਅਤੇ ਮਸੀਹ ਦੇ ਅਧੀਨ ਰਹਿ ਕੇ ਅਸੀਂ ਕਿਵੇਂ ਬੇਅੰਤ ਬਰਕਤਾਂ ਪਾ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 20-24
ਬਾਈਬਲ ਅਨੁਸਾਰ ਇਹ ਢੁਕਵਾਂ ਕਿਉਂ ਹੈ ਕਿ ਸੰਗੀਤ ਦੀ ਸਾਡੀ ਭਗਤੀ ਵਿਚ ਅਹਿਮ ਭੂਮਿਕਾ ਹੋਵੇ? ਇਸ ਦਾ ਜਵਾਬ ਇਸ ਲੇਖ ਵਿਚ ਦਿੱਤਾ ਜਾਵੇਗਾ ਅਤੇ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਅਸੀਂ ਗਾਉਣ ਦੇ ਮਾਮਲੇ ਵਿਚ ਕਿੱਦਾਂ ਸੁਧਾਰ ਕਰ ਸਕਦੇ ਹਾਂ।
ਹੋਰ ਲੇਖ
ਯਿਸੂ ਨੇ ਕਿਉਂ ਕਿਹਾ ਸੀ ਕਿ “ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ”? 6
ਪਰਮੇਸ਼ੁਰ ਦੀ ਸੇਵਾ ਕਰਨ ਲਈ ਕੋਈ ਉਮਰ ਨਹੀਂ ਹੁੰਦੀ 25
ਮੈਂ ਬਾਈਬਲ ਦੀ ਸੱਚਾਈ ਦੀ ਤਾਕਤ ਦੇਖੀ ਹੈ 26
ਪਹਿਰਾਬੁਰਜ 2010 ਲਈ ਵਿਸ਼ਾ ਇੰਡੈਕਸ 32