ਵਿਸ਼ਾ-ਸੂਚੀ
15 ਦਸੰਬਰ 2012
© 2012 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਸਟੱਡੀ ਐਡੀਸ਼ਨ
ਅਧਿਐਨ ਲੇਖ
ਜਨਵਰੀ 28 2013–ਫਰਵਰੀ 3 2013
ਫਰਵਰੀ 4-10 2013
ਫਰਵਰੀ 11-17 2013
‘ਦੁਨੀਆਂ ਵਿਚ ਪਰਦੇਸੀਆਂ’ ਵਜੋਂ ਰਹੋ
ਫਰਵਰੀ 18-24 2013
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 4-13
ਜ਼ਿੰਦਗੀ ਵਿਚ ਸਫ਼ਲਤਾ ਪਾਉਣ ਦਾ ਕੀ ਮਤਲਬ ਹੈ? ਦੁਨੀਆਂ ਦੀਆਂ ਨਜ਼ਰਾਂ ਵਿਚ ਸਫ਼ਲਤਾ ਦਾ ਕੁਝ ਹੋਰ ਮਤਲਬ ਹੈ, ਪਰ ਇਨ੍ਹਾਂ ਲੇਖਾਂ ਵਿਚ ਇਸ ਦਾ ਸਹੀ ਮਤਲਬ ਦੱਸਿਆ ਜਾਵੇਗਾ। ਅਸੀਂ ਇਹ ਵੀ ਦੇਖਾਂਗੇ ਕਿ ਸਫ਼ਲਤਾ ਪਾਉਣ ਲਈ ਸਾਨੂੰ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ ਤੇ ਉਸ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਕਬੂਲ ਕਰਨਾ ਚਾਹੀਦਾ ਹੈ।
ਅਧਿਐਨ ਲੇਖ 3, 4 ਸਫ਼ੇ 19-28
ਚੁਣੇ ਹੋਏ ਮਸੀਹੀ ਤੇ “ਹੋਰ ਭੇਡਾਂ” ਕਿਸ ਅਰਥ ਵਿਚ “ਪਰਦੇਸੀ” ਹਨ? (ਯੂਹੰ. 10:16; 1 ਪਤ. 2:11) ਇਨ੍ਹਾਂ ਲੇਖਾਂ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਤੇ ਇਹ ਲੇਖ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਦੇ ਸਾਡੇ ਇਰਾਦੇ ਨੂੰ ਮਜ਼ਬੂਤ ਕਰਨਗੇ।
ਹੋਰ ਲੇਖ
3 ਬਾਈਬਲ ਬਾਰੇ ਅੰਧਵਿਸ਼ਵਾਸ ਤੋਂ ਖ਼ਬਰਦਾਰ ਰਹੋ
29 ਸੌਖੀ ਭਾਸ਼ਾ ਵਿਚ ਪਹਿਰਾਬੁਰਜ—ਕਿਉਂ ਸ਼ੁਰੂ ਕੀਤਾ ਗਿਆ ਸੀ?
32 ਪਹਿਰਾਬੁਰਜ 2012 ਵਿਸ਼ਾ ਇੰਡੈਕਸ
ਪਹਿਲਾ ਸਫ਼ਾ: ਦੱਖਣੀ ਕੋਰੀਆ ਵਿਚ 1,00,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਹਨ। ਸਿਆਸੀ ਮਾਮਲਿਆਂ ਪ੍ਰਤੀ ਨਿਰਪੱਖ ਹੋਣ ਕਰਕੇ ਤੇ ਦੂਸਰੇ ਇਨਸਾਨਾਂ ਖ਼ਿਲਾਫ਼ ਹਥਿਆਰ ਚੁੱਕਣ ਤੋਂ ਇਨਕਾਰ ਕਰਨ ਕਰਕੇ ਬਹੁਤ ਸਾਰੇ ਗਵਾਹ ਜੇਲ੍ਹਾਂ ਵਿਚ ਬੰਦ ਹਨ। ਉਹ ਉੱਥੋਂ ਵੀ ਚੰਗੀ ਗਵਾਹੀ ਦੇਣ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਚਿੱਠੀਆਂ ਲਿਖ ਕੇ
ਦੱਖਣੀ ਕੋਰੀਆ
ਜਨਸੰਖਿਆ
4,81,84,000
ਪ੍ਰਕਾਸ਼ਕ
1,00,059
ਪਿੱਛਲੇ ਸਾਲ ਜੇਲ੍ਹ ਵਿਚ ਭਰਾਵਾਂ ਦੀ ਗਿਣਤੀ
731
ਹਰ ਮਹੀਨੇ ਪ੍ਰਚਾਰ ਦੇ ਕੰਮ ਵਿਚ ਲਾਏ ਘੰਟੇ
9,000