ਵਿਸ਼ਾ-ਸੂਚੀ
15 ਦਸੰਬਰ 2013
© 2013 Watch Tower Bible and Tract Society of Pennsylvania.
ਸਟੱਡੀ ਐਡੀਸ਼ਨ
ਫਰਵਰੀ 3-9 2014
ਧਿਆਨ ਰੱਖੋ ਕਿ “ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ”!
ਫਰਵਰੀ 10-16 2014
ਕੀ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਕੁਰਬਾਨੀਆਂ ਕਰੋਗੇ?
ਫਰਵਰੀ 17-23 2014
‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’
ਫਰਵਰੀ 24 2014–ਮਾਰਚ 2 2014
ਅਧਿਐਨ ਲੇਖ
▪ ਧਿਆਨ ਰੱਖੋ ਕਿ “ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ”!
ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਈਬਲ ਬਾਰੇ ਦੂਜਿਆਂ ਦੇ ਗ਼ਲਤ ਅੰਦਾਜ਼ਿਆਂ ਉੱਤੇ ਵਿਸ਼ਵਾਸ ਕਰ ਕੇ ਧੋਖਾ ਨਾ ਖਾਈਏ। ਅਸੀਂ ਥੱਸਲੁਨੀਕੀਆਂ ਨੂੰ ਲਿਖੀ ਪਹਿਲੀ ਤੇ ਦੂਜੀ ਚਿੱਠੀ ਵਿਚ ਸਮੇਂ ਸਿਰ ਦਿੱਤੀਆਂ ਚੇਤਾਵਨੀਆਂ ਪੜ੍ਹ ਸਕਦੇ ਹਾਂ।
▪ ਕੀ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਕੁਰਬਾਨੀਆਂ ਕਰੋਗੇ?
ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਕੁਰਬਾਨੀਆਂ ਕਰਨੀਆਂ ਜ਼ਰੂਰੀ ਹਨ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਇਜ਼ਰਾਈਲੀ ਕਿਹੋ ਜਿਹੀਆਂ ਬਲ਼ੀਆਂ ਚੜ੍ਹਾਉਂਦੇ ਸਨ। ਨਾਲੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ʼਤੇ ਵੀ ਗੌਰ ਕਰਾਂਗੇ ਜੋ ਅੱਜ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਕੁਰਬਾਨੀਆਂ ਕਰਦੇ ਹਨ।
▪ ‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’
▪ ‘ਮੇਰੀ ਯਾਦ ਵਿਚ ਇਸ ਤਰ੍ਹਾਂ ਕਰੋ’
ਜਦੋਂ ਯਹੂਦੀ ਲੋਕ ਪਸਾਹ ਦਾ ਦਿਨ ਮਨਾਉਂਦੇ ਹਨ, ਲਗਭਗ ਉਸੇ ਸਮੇਂ ਯਹੋਵਾਹ ਦੇ ਗਵਾਹ ਮਸੀਹ ਦੀ ਮੌਤ ਦੀ ਵਰ੍ਹੇ-ਗੰਢ ਮਨਾਉਂਦੇ ਹਨ। ਸਾਨੂੰ ਪਸਾਹ ਬਾਰੇ ਕਿਉਂ ਪਤਾ ਹੋਣਾ ਚਾਹੀਦਾ ਹੈ? ਹਰ ਸਾਲ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਮੈਮੋਰੀਅਲ ਕਿਸ ਤਾਰੀਖ਼ ਨੂੰ ਮਨਾਇਆ ਜਾਵੇਗਾ ਅਤੇ ਮੈਮੋਰੀਅਲ ਸਾਡੇ ਸਾਰਿਆਂ ਲਈ ਕੀ ਅਹਿਮੀਅਤ ਰੱਖਦਾ ਹੈ?
ਪਹਿਲਾ ਸਫ਼ਾ: ਪਥਰੀਲੀਆਂ ਪਹਾੜੀਆਂ ਉੱਤੇ ਦੂਰ-ਦੂਰ ਵੱਸੇ ਲੋਕਾਂ ਤਕ ਪਹੁੰਚਣਾ ਬਹੁਤ ਮੁਸ਼ਕਲ ਹੈ। ਕੁਝ ਪਹਾੜੀਆਂ ʼਤੇ ਵੱਡੇ-ਵੱਡੇ ਪੱਥਰ ਪਏ ਹਨ। ਪਰ ਜ਼ਿਮਬਾਬਵੇ, ਮੈਟਾਬਿਲੀਲੈਂਡ ਦੇ ਮਾਟੋਬੋ ਪਹਾੜੀ ਇਲਾਕੇ ਵਿਚ ਜਾ ਕੇ ਭੈਣ-ਭਰਾ ਪ੍ਰਚਾਰ ਕਰ ਰਹੇ ਹਨ
ਜ਼ਿਮਬਾਬਵੇ
ਜਨਸੰਖਿਆ:
1,27,59,565
ਪਬਲੀਸ਼ਰ:
40,034
ਬਾਈਬਲ ਸਟੱਡੀਆਂ:
90,894
ਜ਼ਿਮਬਾਬਵੇ ਵਿਚ ਲੋਕ ਖ਼ੁਸ਼ੀ ਨਾਲ ਸਾਡੇ ਪ੍ਰਕਾਸ਼ਨ ਪੜ੍ਹਦੇ ਹਨ। ਹਰੇਕ ਮਹੀਨੇ ਹਰ ਗਵਾਹ ਔਸਤਨ 16 ਮੈਗਜ਼ੀਨ ਵੰਡਦਾ ਹੈ