ਵਿਸ਼ਾ-ਸੂਚੀ
15 ਅਕਤੂਬਰ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
1-7 ਦਸੰਬਰ 2014
ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ
8-14 ਦਸੰਬਰ 2014
ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ
15-21 ਦਸੰਬਰ 2014
ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ!
22-28 ਦਸੰਬਰ 2014
ਅਧਿਐਨ ਲੇਖ
▪ ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ
▪ ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ
ਮਸੀਹ ਦੇ ਰਾਜ ਦੇ ਜ਼ਰੀਏ ਯਹੋਵਾਹ ਧਰਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ। ਇਸ ਸਵਰਗੀ ਸਰਕਾਰ ਨਾਲ ਸੰਬੰਧਿਤ ਕੁਝ ਇਕਰਾਰਾਂ ਬਾਰੇ ਚਰਚਾ ਕਰ ਕੇ ਜਾਣੋ ਕਿ ਅਸੀਂ ਇਸ ਰਾਜ ਉੱਤੇ ਪੱਕੀ ਨਿਹਚਾ ਕਿਉਂ ਰੱਖ ਸਕਦੇ ਹਾਂ।
▪ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ!
ਇਸ ਲੇਖ ਵਿਚ ਪੁਰਾਣੇ ਅਤੇ ਅੱਜ ਦੇ ਸਮੇਂ ਵਿਚ ਯਹੋਵਾਹ ਦੇ ਸੇਵਕਾਂ ਦੀਆਂ ਮਿਸਾਲਾਂ ਬਾਰੇ ਗੱਲ ਕੀਤੀ ਗਈ ਹੈ। ਇਸ ਲੇਖ ਦੀ ਮਦਦ ਨਾਲ ਅਸੀਂ ਆਪਣੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਦੇ ਅਨਮੋਲ ਸਨਮਾਨ ਦੀ ਹੋਰ ਜ਼ਿਆਦਾ ਕਦਰ ਕਰਾਂਗੇ।
▪ “ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ”
ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਨੂੰ ਆਪਣੀ ਨਿਹਚਾ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਬਰਾਹਾਮ ਅਤੇ ਮੂਸਾ ਵਰਗੇ ਵਫ਼ਾਦਾਰ ਸੇਵਕਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਦੇ ਹਾਲਾਤ ਸਾਡੇ ਵਰਗੇ ਸਨ? ਇਹ ਲੇਖ ਸਾਡੀ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਉੱਤੇ ਆਪਣਾ ਧਿਆਨ ਲਾਈ ਰੱਖਣ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ।
ਪਹਿਲਾ ਸਫ਼ਾ: ਦੱਖਣ-ਪੂਰਬੀ ਕੀਨੀਆ ਵਿਚ ਅੰਮਬੋਲੋਲੋ ਪਹਾੜੀਆਂ ਲਾਗੇ ਟੇਈਟਾ ਜ਼ਿਲ੍ਹੇ ਦੇ ਟਾਉਸਾ ਸ਼ਹਿਰ ਵਿੱਚੋਂ ਲੰਘਦੀ ਮੁੱਖ ਸੜਕ ਉੱਤੇ ਆਉਂਦੇ-ਜਾਂਦੇ ਲੋਕਾਂ ਨੂੰ ਪ੍ਰਚਾਰ ਕਰਦੀਆਂ ਦੋ ਭੈਣਾਂ
ਕੀਨੀਆ
ਜਨਸੰਖਿਆ
4,42,50,000
ਪਬਲੀਸ਼ਰ
26,060
ਬਾਈਬਲ ਸਟੱਡੀਆਂ
43,034
2013 ਵਿਚ ਮੈਮੋਰੀਅਲ ਦੀ ਹਾਜ਼ਰੀ
60,166