ਵਿਸ਼ਾ-ਸੂਚੀ
15 ਦਸੰਬਰ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
2-8 ਫਰਵਰੀ 2015
9-15 ਫਰਵਰੀ 2015
16-22 ਫਰਵਰੀ 2015
ਇਕੱਠਿਆਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰੋ
23 ਫਰਵਰੀ 2015–1 ਮਾਰਚ 2015
ਅਧਿਐਨ ਲੇਖ
▪ ‘ਸੁਣੋ ਅਤੇ ਮਤਲਬ ਸਮਝੋ’
▪ ਕੀ ਤੁਸੀਂ ‘ਮਤਲਬ ਸਮਝਦੇ’ ਹੋ?
ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਯਿਸੂ ਦੀਆਂ ਮਿਸਾਲਾਂ ਦਾ ਮਤਲਬ ਸਮਝਦੇ ਹਾਂ? ਇਨ੍ਹਾਂ ਦੋ ਲੇਖਾਂ ਦੀ ਮਦਦ ਨਾਲ ਅਸੀਂ ਯਿਸੂ ਦੀਆਂ ਸੱਤ ਮਿਸਾਲਾਂ ਦੀ ਜਾਂਚ ਕਰ ਸਕਦੇ ਹਾਂ। ਇਹ ਮਿਸਾਲਾਂ ਸਾਨੂੰ ਪ੍ਰਚਾਰ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਕਰਨਗੀਆਂ।
▪ ਇਕੱਠਿਆਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰੋ
▪ ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰੋ!
ਅੱਜ ਦੁਨੀਆਂ ਵਿਚ ਬਹੁਤ ਸਾਰੇ ਨੌਜਵਾਨ ਸਿਰਫ਼ ਆਪਣੇ ਬਾਰੇ ਸੋਚਦੇ ਹਨ। ਪਰ ਮਸੀਹੀ ਨੌਜਵਾਨਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਏਕਤਾ ਵਿਚ ਕਿਉਂ ਬੱਝੇ ਰਹਿਣਾ ਚਾਹੀਦਾ ਹੈ? ਇਨ੍ਹਾਂ ਲੇਖਾਂ ਵਿਚ ਚੰਗੀਆਂ ਤੇ ਮਾੜੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ ਜੋ ਛੋਟੇ-ਵੱਡੇ ਸਾਰਿਆਂ ਦੀ ਸਹੀ ਫ਼ੈਸਲੇ ਕਰਨ ਵਿਚ ਮਦਦ ਕਰਨਗੀਆਂ।
ਹੋਰ ਲੇਖ
4 ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ
ਪਹਿਲਾ ਸਫ਼ਾ: ਕੁਝ ਲੋਕ ਜੋ ਟੈਮਰਿੰਡੋ ਬੀਚ ʼਤੇ ਘੁੰਮਣ-ਫਿਰਨ ਆਉਂਦੇ ਹਨ, ਉਨ੍ਹਾਂ ਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਛੇਤੀ ਹੀ ਇਹ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ
ਕਾਸਟਾ ਰੀਕਾ
ਪਬਲੀਸ਼ਰ
29,185
ਪਾਇਨੀਅਰ
2,858
ਪਰਮੇਸ਼ੁਰ ਦਾ ਨਾਂ ਯਹੋਵਾਹ
ਜਿਓਬਾ
ਬ੍ਰੀਬ੍ਰੀ ਭਾਸ਼ਾ ਵਿਚ
ਜਿਹੋਵਾ
ਕਾਬੇਕਾਰ ਭਾਸ਼ਾ ਵਿਚ
ਕਾਸਟਾ ਰੀਕਾ ਵਿਚ ਬੋਲੀ ਜਾਂਦੀ ਬ੍ਰੀਬ੍ਰੀ ਭਾਸ਼ਾ ਵਿਚ ਦੋ ਮੰਡਲੀਆਂ ਅਤੇ ਦੋ ਗਰੁੱਪ ਹਨ ਅਤੇ ਕਾਬੇਕਾਰ ਭਾਸ਼ਾ ਵਿਚ ਤਿੰਨ ਮੰਡਲੀਆਂ ਅਤੇ ਚਾਰ ਗਰੁੱਪ ਹਨ।