ਜਾਣ-ਪਛਾਣ
ਤੁਸੀਂ ਕੀ ਸੋਚਦੇ ਹੋ?
ਕੀ ਇਹ ਲਫ਼ਜ਼ ਕਦੇ ਸੱਚ ਹੋਣਗੇ?
“ਪਰਮੇਸ਼ੁਰ . . . ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ।”—ਪ੍ਰਕਾਸ਼ ਦੀ ਕਿਤਾਬ 21:3, 4.
ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਰੱਬ ਇਹ ਵਾਅਦਾ ਕਿਵੇਂ ਪੂਰਾ ਕਰੇਗਾ ਅਤੇ ਇਸ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ।