16-22 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
16-22 ਫਰਵਰੀ
ਗੀਤ 11 (85)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 29-31
ਨੰ. 1: ਉਤਪਤ 29:1-20
ਨੰ. 2: ਸਾਨੂੰ “ਚਿੰਤਾ” ਕਿਉਂ ਨਹੀਂ ਕਰਨੀ ਚਾਹੀਦੀ (ਮੱਤੀ 6:25)
ਨੰ. 3: ਪਹਿਲਾਂ ਤੋਂ ਹੀ ਪਤਾ ਲਗਾਓ (fy-PJ ਸਫ਼ੇ 22-24 ਪੈਰੇ 16-19)
□ ਸੇਵਾ ਸਭਾ:
ਗੀਤ 6 (43)
5 ਮਿੰਟ: ਘੋਸ਼ਣਾਵਾਂ।
15 ਮਿੰਟ: ‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰੋ।’ ਸਵਾਲ-ਜਵਾਬ ਦੁਆਰਾ ਚਰਚਾ।
15 ਮਿੰਟ: ਕੀ ਤੁਸੀਂ ਇਸ ਮਿਮੋਰੀਅਲ ਦੇ ਸਮੇਂ ਦੌਰਾਨ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹੋ? ਸੇਵਾ ਨਿਗਾਹਬਾਨ ਦੁਆਰਾ ਉਤਸ਼ਾਹਜਨਕ ਭਾਸ਼ਣ। ਔਗਜ਼ੀਲਰੀ ਪਾਇਨੀਅਰੀ ਦੀਆਂ ਮੰਗਾਂ ਦੀ ਚਰਚਾ ਕਰੋ। ਔਗਜ਼ੀਲਰੀ ਪਾਇਨੀਅਰੀ ਕਰਨ ਦੇ ਆਨੰਦ ਤੇ ਬਰਕਤਾਂ ਬਾਰੇ ਦੱਸੋ। ਮਾਰਚ, ਅਪ੍ਰੈਲ ਤੇ ਮਈ ਦੇ ਮਹੀਨਿਆਂ ਵਿਚ ਪ੍ਰਚਾਰ ਸੇਵਾ ਕਰਨ ਦੇ ਪ੍ਰਬੰਧਾਂ ਬਾਰੇ ਦੱਸੋ। ਦੋ-ਤਿੰਨ ਭੈਣਾਂ-ਭਰਾਵਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਪਿੱਛਲੇ ਸਾਲ ਔਗਜ਼ੀਲਰੀ ਪਾਇਨੀਅਰੀ ਕੀਤੀ। ਉਹ ਪਾਇਨੀਅਰੀ ਕਿਵੇਂ ਕਰ ਪਾਏ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਕੀ ਤੁਹਾਡੇ ਪਰਿਵਾਰ ਦੇ ਇਕ-ਦੋ ਜੀਅ ਇਨ੍ਹਾਂ ਮਹੀਨਿਆਂ ਦੌਰਾਨ ਪਾਇਨੀਅਰੀ ਕਰ ਸਕਦੇ ਹਨ? ਸਾਰਿਆਂ ਨੂੰ ਇਸ ਬਾਰੇ ਸੋਚਣ ਲਈ ਹੌਸਲਾ ਦਿਓ।
ਗੀਤ 18 (130)