27 ਅਪ੍ਰੈਲ–3 ਮਈ ਦੇ ਹਫ਼ਤੇ ਦੀ ਅਨੁਸੂਚੀ
27 ਅਪ੍ਰੈਲ–3 ਮਈ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 19-22
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 29 (222)
5 ਮਿੰਟ: ਘੋਸ਼ਣਾਵਾਂ।
20 ਮਿੰਟ: ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰਨਾ। ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ੇ 273-274 ਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
10 ਮਿੰਟ: ਪ੍ਰਸ਼ਨ ਡੱਬੀ ਉੱਤੇ ਵਿਚਾਰ ਕਰੋ।
ਗੀਤ 11 (85)