11-17 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
11-17 ਜਨਵਰੀ
ਗੀਤ 9 (53)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 1, ਪੈਰੇ 10-18, ਸਫ਼ਾ 13 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 21-24
ਨੰ. 1: ਯਹੋਸ਼ੁਆ 24:1-13
ਨੰ. 2: ਕੀ ਪਰਮੇਸ਼ੁਰ ਪੱਥਰ-ਦਿਲ ਹੈ ਅਤੇ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ?
ਨੰ. 3: ਇਕੱਲਤਾ ਵਿਰੁੱਧ ਸੰਘਰਸ਼ ਨੂੰ ਜਿੱਤਣਾ (fy ਸਫ਼ੇ 110-113, ਪੈਰੇ 18-22)
□ ਸੇਵਾ ਸਭਾ:
ਗੀਤ 18 (130)
5 ਮਿੰਟ: ਘੋਸ਼ਣਾਵਾਂ।
15 ਮਿੰਟ: ਆਪਣੇ ਵਿਦਿਆਰਥੀ ਨੂੰ ਸਟੱਡੀ ਕਰਨੀ ਸਿਖਾਓ। ਦਸੰਬਰ 2004 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ ਇਕ ਉੱਤੇ ਆਧਾਰਿਤ ਲੇਖ ਦੀ ਹਾਜ਼ਰੀਨ ਨਾਲ ਚਰਚਾ। ਇਕ ਪ੍ਰਦਰਸ਼ਨ ਨਾਲ ਸ਼ੁਰੂ ਕਰੋ ਜਿਸ ਵਿਚ ਇਕ ਤਜਰਬੇਕਾਰ ਪਬਲੀਸ਼ਰ ਇਕ ਨਵੇਂ ਵਿਦਿਆਰਥੀ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਸਫ਼ਾ 7 ਵਰਤਦਿਆਂ ਆਪਣੀ ਸਟੱਡੀ ਤਿਆਰ ਕਰਨੀ ਸਿਖਾਉਂਦਾ ਹੈ।
15 ਮਿੰਟ: “ਕੀ ਮੈਂ ਪ੍ਰਚਾਰ ਕਰਨ ਦੇ ਯੋਗ ਹਾਂ?” ਸਵਾਲ-ਜਵਾਬ ਦੁਆਰਾ ਚਰਚਾ। ਪੈਰਾ 4 ਦੀ ਚਰਚਾ ਕਰਨ ਤੋਂ ਬਾਅਦ, ਇਸ ਤਰ੍ਹਾਂ ਦੇ ਸਵਾਲ ਪੁੱਛ ਕੇ ਇਕ ਪਬਲੀਸ਼ਰ ਦੀ ਇੰਟਰਵਿਊ ਲਵੋ: ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰਨ ਲਈ ਤੁਹਾਨੂੰ ਕਿਹੜੀਆਂ ਔਕੜਾਂ ਦਾ ਸਾਮ੍ਹਣਾ ਕਰਨਾ ਪਿਆ ਹੈ? ਇਕ ਅਸਰਕਾਰੀ ਪ੍ਰਚਾਰਕ ਬਣਨ ਲਈ ਤੁਹਾਨੂੰ ਕਿਹੜੀ ਮਦਦ ਮਿਲੀ?
ਗੀਤ 6 (43)