18-24 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
18-24 ਜਨਵਰੀ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 1-4
ਨੰ. 1: ਨਿਆਈਆਂ 2:11-23
ਨੰ. 2: ਦੂਜੇ ਵਿਅਕਤੀ ਕਿਵੇਂ ਮਦਦ ਕਰ ਸਕਦੇ ਹਨ (fy ਸਫ਼ੇ 113-115, ਪੈਰੇ 23-27)
ਨੰ. 3: ਪਰਮੇਸ਼ੁਰ ਨੇ ਸ਼ਤਾਨ ਨੂੰ ਨਹੀਂ ਬਣਾਇਆ
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ।
15 ਮਿੰਟ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਸੰਖੇਪ ਵਿਚ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ ਤੇ ਸੁਝਾਅ ਦਿਓ ਕਿ ਤੁਹਾਡੇ ਇਲਾਕੇ ਵਿਚ ਕਿਹੜੇ ਲੇਖ ਲੋਕਾਂ ਨੂੰ ਖ਼ਾਸ ਤੌਰ ਤੇ ਪਸੰਦ ਆਉਣਗੇ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਇਕ ਨੌਜਵਾਨ ਪਬਲੀਸ਼ਰ ਚੰਗੇ ਢੰਗ ਨਾਲ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰਦਾ ਹੈ।
15 ਮਿੰਟ: ਪ੍ਰਸ਼ਨ ਡੱਬੀ। ਹਾਜ਼ਰੀਨ ਨਾਲ ਚਰਚਾ। ਲੇਖ ਵਿਚ ਦਿੱਤੇ ਹਵਾਲੇ ਪੜ੍ਹੋ ਤੇ ਉਨ੍ਹਾਂ ਦੀ ਚਰਚਾ ਕਰੋ।
ਗੀਤ 23 (187)